UPSC ‘ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ ‘ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC ਵਿੱਚ ਚੁਣੀ ਗਈ ਪੰਜਾਬ ਦੀ ਹੋਣਹਾਰ ਕੁੜੀ ਕੀਰਤੀ ਨੂੰ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਨਮਾਨਿਤ ਕੀਤਾ ਹੈ। ਸਪੀਕਰ ਤੋਂ ਸਨਮਾਨ ਹਾਸਿਲ ਕਰਨ ਆਈ ਕੀਰਤੀ ਨੇ ਟੀਵੀ9ਪੰਜਾਬੀ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਮਾਂ-ਬਾਪ ਦੀ ਸਭਤੋਂ ਵੱਡੀ ਭੂਮਿਕਾ ਰਹੀ ਹੈ
UPSC ਵਿੱਚ ਚੁਣੀ ਗਈ ਪੰਜਾਬ ਦੀ ਹੋਣਹਾਰ ਕੁੜੀ ਕੀਰਤੀ ਨੂੰ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਨਮਾਨਿਤ ਕੀਤਾ ਹੈ। ਸਪੀਕਰ ਤੋਂ ਸਨਮਾਨ ਹਾਸਿਲ ਕਰਨ ਆਈ ਕੀਰਤੀ ਨੇ ਟੀਵੀ9ਪੰਜਾਬੀ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਮਾਂ-ਬਾਪ ਦੀ ਸਭਤੋਂ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕੁੜੀਆਂ ਨੂੰ ਸਫਲਤਾ ਦਾ ਮੰਤਰ ਦਿੰਦਿਆਂ ਕਿਹਾ ਕਿ ਉਹ ਆਪਣੇ ਆਪ ਤੇ ਭਰੋਸਾ ਬਣਾਈ ਰੱਖਣ ਅਤੇ ਅੱਗੇ ਵੱਧਣ ਲਈ ਇੱਕ ਟੀਚਾ ਜਰੂਰ ਤੈਅ ਕਰਨ ਅਤੇ ਨਾਲ ਹੀ ਕਾਮਯਾਬੀ ਦੀਆਂ ਪੌੜੀਆਂ ਚੜ੍ਹਣ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣਾ ਵੀ ਬਹੁਤ ਜਰੂਰੀ ਹੈ। ਵੇਖੋ ਖਾਸ ਗੱਲਬਾਤ..
Published on: Mar 16, 2026 01:51 PM IST
Follow Us
