PCS Mains Exam ਦੇ ਨਤੀਜੇ ‘ਤੇ HC ਵੱਲੋਂ ਲਗਾਈ ਰੋਕ ‘ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ…
Tv9 Satta Sammelan : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੀਵੀ9 ਦੇ ਸੱਤਾ ਸੰਮੇਲਨ-ਪੰਜਾਬ ਦੇ ਮੰਚ 'ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਕਈ ਸੀਨੀਅਰ ਆਗੂ ਪਹੁੰਚੇ। ਇਨ੍ਹਾਂ ਚੋਂ ਇੱਕ ਸਨ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ। ਉਨ੍ਹਾਂ ਨੇ ਪੀਸੀਐਸ ਪ੍ਰੀਖਿਆ ਦੇ ਨਤੀਜੇ ਤੇ ਹਾਈਕੋਰਟ ਵੱਲੋਂ ਲਗਾਈ ਗਈ ਰੋਕ ਦੇ ਮੁੱਦੇ ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਨਾਲ ਹੀ ਚੋਣਾਂ ਨੂੰ ਲੈ ਕੇ ਵੀ ਡੁੰਘਾਈ ਨਾਲ ਹੋਈ ਚਰਚਾ ਵਿੱਚ ਆਪਣੇ ਵਿਚਾਰ ਰੱਖੇ। ਵੇਖੋ ਵੀਡੀਓ...
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੀਵੀ9 ਦੇ ਸੱਤਾ ਸੰਮੇਲਨ-ਪੰਜਾਬ ਦੇ ਮੰਚ ‘ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਕਈ ਸੀਨੀਅਰ ਆਗੂ ਪਹੁੰਚੇ। ਇਨ੍ਹਾਂ ਚੋਂ ਇੱਕ ਸਨ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ। ਉਨ੍ਹਾਂ ਨੇ ਪੀਸੀਐਸ ਪ੍ਰੀਖਿਆ ਦੇ ਨਤੀਜੇ ਤੇ ਹਾਈਕੋਰਟ ਵੱਲੋਂ ਲਗਾਈ ਗਈ ਰੋਕ ਦੇ ਮੁੱਦੇ ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਨਾਲ ਹੀ ਚੋਣਾਂ ਨੂੰ ਲੈ ਕੇ ਵੀ ਡੁੰਘਾਈ ਨਾਲ ਹੋਈ ਚਰਚਾ ਵਿੱਚ ਆਪਣੇ ਵਿਚਾਰ ਰੱਖੇ। ਵੇਖੋ ਵੀਡੀਓ…
Published on: Nov 20, 2026 11:02 AM IST
Loading...
Unable to load recommendations.
Follow Us
