ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਰਿਕਸ਼ਾ ਚਾਲਕ ਨੇ ਢਾਈ ਕਰੋੜ ਦੀ ਲਾਟਰੀ ਜਿੱਤੀ, 90 ਸਾਲ ਦੇ ਗੁਰੂਦੇਵ ਦੇ ਪੈਰੋਂ ਜਮੀਨ ਖਿਸਕੀ

ਮੋਗਾ ਜ਼ਿਲੇ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਰਹਿਣ ਵਾਲੇ ਗੁਰੁਦੇਵ ਨੇ 2.5 ਕਰੋੜ ਰੁਪਏ ਦੀ ਵਿਸਾਖੀ ਬੰਪਰ ਲਾਟਰੀ ਜਿੱਤਣ ਤੋਂ ਬਾਅਦ ਘਰ 'ਚ ਖੁਸ਼ੀ ਦਾ ਮਾਹੌਲ ਹੈ। ਗੁਰੁਦੇਵ ਦੀ ਬੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੇਰੇ ਪਿਤਾ ਜੀ ਬਹੁਤ ਸੇਵਾ ਕਰਦੇ ਸਨ, ਉਨ੍ਹਾਂ ਦੀ ਸੇਵਾ ਦਾ ਫਲ ਮੇਰੇ ਪਿਤਾ ਨੂੰ ਮਿਲਿਆ ਹੈ।

keerti-arora
Keerti | Updated On: 21 Apr 2023 14:59 PM

ਤੁਸੀਂ ਇਹ ਕਹਾਵਤ ਤਾਂ ਸੁਣੀ ਹੀ ਹੋਵੇਗੀ ਕਿ ਰੱਬ ਜਦੋਂ ਵੀ ਦਿੰਦਾ ਹੈ, ਉਹ ਚਰਖੜੀ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਪੰਜਾਬ ਦੇ ਮੋਗਾ ਵਿੱਚ ਰਹਿਣ ਵਾਲੇ 90 ਸਾਲਾ ਗੁਰੁਦੇਵ ਜੀ ਨਾਲ ਹੋਇਆ ਹੈ। ਗੁਰੁਦੇਵ ਪੇਸ਼ੇ ਤੋਂ ਰਿਕਸ਼ਾ ਚਾਲਕ ਹੈ। ਗੁਰੁਦੇਵ ਜੀ ਦੀ ਉਮਰ 90 ਸਾਲ ਹੈ। ਉਸ ਨੇ ਸਾਰੀ ਉਮਰ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਹੈ।ਵੈਸੇ ਤਾਂ ਗੁਰੂਦੇਵ ਵਿੱਚ ਕੋਈ ਐਬ ਨਹੀਂ ਹੈ…ਪਰ ਗੁਰੂਦੇਵ ਜੀ ਦਾ ਇੱਕ ਸ਼ੌਕ ਚਢਿਆ…ਉਹ ਸ਼ੌਕ ਸੀ ਲਾਟਰੀ ਖਰੀਦਣ ਦਾ। ਜਦੋਂ ਵਿਸਾਖੀ ਦੀ ਲਾਟਰੀ ਲੱਗੀ ਤਾਂ ਗੁਰੂਦੇਵ ਜੀ ਨੂੰ ਵੀ ਯਕੀਨ ਨਹੀਂ ਆਇਆ। ਲਾਟਰੀ ਦਾ ਇਨਾਮ ਸੁਣ ਕੇ ਪਰਿਵਾਰ ਅਤੇ ਗੁਰੂਦੇਵ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੁਰੂਦੇਵ ਜੀ ਨੂੰ ਵਿਸਾਖੀ ਦੇ ਮੌਕੇ ‘ਤੇ ਮਿਲੀ ਬੰਪਰ ਲਾਟਰੀ ਦੀ ਰਕਮ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਨਾਮ 2.5 ਕਰੋੜ ਰੁਪਏ ਸੀ। ਵਿਸਾਖੀ ਦੇ ਮੌਕੇ ‘ਤੇ ਜਦੋਂ ਗੁਰੂਦੇਵ ਜੀ ਦੀ ਬੰਪਰ ਲਾਟਰੀ ਨਿਕਲੀ ਤਾਂ ਘਰ ‘ਚ ਖੁਸ਼ੀ ਦੀ ਲਹਿਰ ਦੌੜ ਗਈ।

ਮੋਗਾ ਜ਼ਿਲੇ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਰਹਿਣ ਵਾਲੇ ਗੁਰੁਦੇਵ ਨੇ 2.5 ਕਰੋੜ ਰੁਪਏ ਦੀ ਵਿਸਾਖੀ ਬੰਪਰ ਲਾਟਰੀ ਜਿੱਤਣ ਤੋਂ ਬਾਅਦ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਗੁਰੁਦੇਵ ਦੀ ਬੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੇਰੇ ਪਿਤਾ ਜੀ ਬਹੁਤ ਸੇਵਾ ਕਰਦੇ ਸਨ, ਉਨ੍ਹਾਂ ਦੀ ਸੇਵਾ ਦਾ ਫਲ ਮੇਰੇ ਪਿਤਾ ਨੂੰ ਮਿਲਿਆ ਹੈ।

ਖਾਸ ਗੱਲ ਇਹ ਹੈ ਕਿ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਗੁਰੁਦੇਵ ਨੂੰ ਸੜਕਾਂ ਦਾ ਬਹੁਤ ਪਿਆਰ ਹੈ। ਉਹ ਸੜਕ ਦੇ ਕਿਨਾਰੇ ਦੇ ਪੌਦਿਆਂ ਨੂੰ ਪਾਣੀ ਦਿੰਦਾ ਹੈ ਅਤੇ ਜਦੋਂ ਵੀ ਉਹ ਕੋਈ ਟੋਆ ਵੇਖਦਾ ਹੈ ਤਾਂ ਉਹ ਉਸ ਨੂੰ ਭਰ ਦਿੰਦਾ ਹੈ।ਗੁਰੂਦੇਵ ਆਪਣੇ ਪਿੱਛੇ ਪਤਨੀ, ਚਾਰ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਜਿਸ ਦੀ ਸਾਂਭ-ਸੰਭਾਲ ਗੁਰੂਦੇਵ ਨੇ ਰਿਕਸ਼ਾ ਚਲਾ ਕੇ ਕੀਤੀ ਹੈ। ਗੁਰੂਦੇਵ ਵੀ ਲੋਕਾਂ ਨੂੰ ਇਹੀ ਸੰਦੇਸ਼ ਦਿੰਦੇ ਹਨ ਕਿ ਰੁੱਖ ਲਗਾਓ ਅਤੇ ਸੇਵਾ ਕਰੋ। ਰੁੱਖ ਲਗਾਓਗੇ ਤਾਂ ਕਿਸੇ ਨੂੰ ਛਾਂ ਮਿਲੇਗੀ।

ਲਾਟਰੀ ਤੋਂ ਬਾਅਦ ਗੁਰੁਦੇਵ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸਾਦਗੀ ਦੀ ਮਿਸਾਲ, ਗੁਰੁਦੇਵ ਇੰਨੇ ਪੈਸੇ ਮਿਲਣ ਦੇ ਬਾਵਜੂਦ ਰਿਕਸ਼ਾ ਚਲਾਉਣ ‘ਤੇ ਅੜੇ ਹੋਏ ਹਨ।

Follow Us
Latest Stories
Lok Sabha Election 2024: ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ
Lok Sabha Election 2024:  ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ...
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?...
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ...
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ...
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ...
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ  ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?...
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ...
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ...
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ...
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ...
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ...
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ...
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?...
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ...
Stories