RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?

| Oct 07, 2026 | 1:13 PM IST

RBI ਵੱਲੋਂ ਇਹ ਫੈਸਲਾ ਲਗਾਤਾਰ ਵਧ ਰਹੇ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਲਿਆ ਗਿਆ ਹੈ। ਗਵਰਨਰ ਸੰਜੇ ਮਲਹੋਤਰਾ ਨੇ ਐਲਾਨ ਕੀਤਾ ਕਿ ਮੌਜੂਦਾ ਵਿਸ਼ਵਵਿਆਪੀ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਨੀਤੀਗਤ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ, ਰੈਪੋ ਰੇਟ ਵੱਧ ਕੇ 5.5% ਤੱਕ ਹੋ ਗਿਆ ਹੈ।

ਲਗਭਗ 44 ਮਹੀਨਿਆਂ ਬਾਅਦ, ਦੇਸ਼ ਦਾ ਕੇਂਦਰੀ ਬੈਂਕ, ਭਾਰਤੀ ਰਿਜ਼ਰਵ ਬੈਂਕ, ਮਹਿੰਗਾਈ ਖਿਲਾਫ ਆਪਣੀ ਲੜਾਈ ਤੇਜ਼ ਕਰਦਾ ਜਾਪਦਾ ਹੈ। ਇਸੇ ਕਰਕੇ RBI MPC ਨੇ ਫਰਵਰੀ 2023 ਤੋਂ ਬਾਅਦ ਪਹਿਲੀ ਵਾਰ ਰੈਪੋ ਰੇਟ ਵਿੱਚ ਵਾਧਾ ਕੀਤਾ ਹੈ। RBI ਗਵਰਨਰ ਨੇ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਵਾਧੇ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਦੇਸ਼ ਵਿੱਚ ਹੋਮ ਲੋਨ, ਕਾਰ ਲੋਨ ਅਤੇ ਹੋਰ ਰਿਟੇਲ ਲੋਨ ਦੀ EMI ਵਿੱਚ ਵਾਧਾ ਹੋਵੇਗਾ।

RBI ਵੱਲੋਂ ਇਹ ਫੈਸਲਾ ਲਗਾਤਾਰ ਵਧ ਰਹੇ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਲਿਆ ਗਿਆ ਹੈ। ਗਵਰਨਰ ਸੰਜੇ ਮਲਹੋਤਰਾ ਨੇ ਐਲਾਨ ਕੀਤਾ ਕਿ ਮੌਜੂਦਾ ਵਿਸ਼ਵਵਿਆਪੀ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਨੀਤੀਗਤ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ, ਰੈਪੋ ਰੇਟ ਵੱਧ ਕੇ 5.5% ਤੱਕ ਹੋ ਗਿਆ ਹੈ।

Published on: Oct 07, 2026 01:13 PM IST
Loading...
Unable to load recommendations.
Follow Us