ਰਾਮ ਮੰਦਰ ਧਰਮ ਧਵਜ: 25 ਨਵੰਬਰ ਨੂੰ ਅਯੁੱਧਿਆ ਵਿੱਚ ਪੀਐਮ ਮੋਦੀ ਕਰਨਗੇ ਝੰਡੇ ਦਾ ਉਦਘਾਟਨ

| Edited By: Kusum Chopra

| Nov 21, 2025 | 2:07 PM IST

ਇਹ ਵਿਸ਼ੇਸ਼ ਭਗਵਾ ਰੰਗ ਦਾ ਝੰਡਾ 11 ਫੁੱਟ ਚੌੜਾ ਅਤੇ 22 ਫੁੱਟ ਲੰਬਾ ਹੈ, ਜਿਸ ਦਾ ਭਾਰ ਲਗਭਗ 4 ਕਿਲੋਗ੍ਰਾਮ ਹੈ। ਇਸ 'ਤੇ ਸੂਰਜ, ਓਮ ਅਤੇ ਅਯੁੱਧਿਆ ਦੇ ਸ਼ਾਹੀ ਰੁੱਖ ਕਚਨਾਰ ਪ੍ਰਤੀਕ ਬਣੇ ਹੋਏ ਹਨ, ਜੋ ਕਿ ਸੂਰਯਵੰਸ਼ ਅਤੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੀ ਪਰੰਪਰਾ ਨੂੰ ਦਰਸਾਉਂਦੇ ਹਨ।

25 ਨਵੰਬਰ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਸਿਖਰ ‘ਤੇ ਧਰਮ ਧਵਜਾ ਲਹਿਰਾਈ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਭਿਜੀਤ ਮਹੂਰਤ ਦੌਰਾਨ ਦੁਪਹਿਰ 12:00 ਵਜੇ ਤੋਂ 12:30 ਵਜੇ ਦੇ ਵਿਚਕਾਰ ਬਟਨ ਦਬਾ ਕੇ ਝੰਡੇ ਦਾ ਉਦਘਾਟਨ ਕਰਨਗੇ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ। ਇਹ ਵਿਸ਼ੇਸ਼ ਭਗਵਾ ਰੰਗ ਦਾ ਝੰਡਾ 11 ਫੁੱਟ ਚੌੜਾ ਅਤੇ 22 ਫੁੱਟ ਲੰਬਾ ਹੈ, ਜਿਸ ਦਾ ਭਾਰ ਲਗਭਗ 4 ਕਿਲੋਗ੍ਰਾਮ ਹੈ। ਇਸ ‘ਤੇ ਸੂਰਜ, ਓਮ ਅਤੇ ਅਯੁੱਧਿਆ ਦੇ ਸ਼ਾਹੀ ਰੁੱਖ ਕਚਨਾਰ ਪ੍ਰਤੀਕ ਬਣੇ ਹੋਏ ਹਨ, ਜੋ ਕਿ ਸੂਰਯਵੰਸ਼ ਅਤੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੀ ਪਰੰਪਰਾ ਨੂੰ ਦਰਸਾਉਂਦੇ ਹਨ।

Published on: Nov 21, 2025 02:06 PM IST