ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ – ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ ਬੁੱਧਵਾਰ ਹੰਗਾਮੇਦਾਰ ਰਿਹਾ।ਇਸ ਮੌਕੇ ਟੀਵੀ9 ਨਾਲ ਖਾਸ ਗੱਲਬਾਤ ਵਿੱਚ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀਆਂ ਦੇ ਇਲਜਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਕੋਈ ਕੋਰਾ ਝੂਠ ਬੋਲਦਾ ਹੋਵੇ ਤਾਂ ਮੈਂ ਇਹ ਦਾਅਵਾ ਕਰ ਸਕਦਾ ਹਾਂ।
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ ਬੁੱਧਵਾਰ ਹੰਗਾਮੇਦਾਰ ਰਿਹਾ। ਇਸ ਮੌਕੇ ਟੀਵੀ9 ਨਾਲ ਖਾਸ ਗੱਲਬਾਤ ਵਿੱਚ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀਆਂ ਦੇ ਇਲਜਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਕੋਈ ਕੋਰਾ ਝੂਠ ਬੋਲਦਾ ਹੋਵੇ ਤਾਂ ਮੈਂ ਇਹ ਦਾਅਵਾ ਕਰ ਸਕਦਾ ਹਾਂ। ਅਰੋੜਾ ਨੇ ਬੇਅਦਬੀ ਮੁੱਦੇ ਨੂੰ ਲੈ ਕੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧੇ। ਅਮਨ ਅਰੋੜਾ ਨਾਲ ਪੂਰੀ ਗੱਲਬਾਤ ਵੋਖੇ ਇਸ ਵੀਡੀਓ ਵਿੱਚ…
Published on: Aug 05, 2026 04:45 PM IST
Loading...
Unable to load recommendations.
Follow Us
