Vidhan Sabha Session: ਹਰਪਾਲ ਚੀਮਾ ਨੇ 12,000 ਕਰੋੜ ਰੁਪਏ ਦੇ Disaster Fund ਬਾਰੇ ਜੋ ਦੱਸਿਆ, ਸੁਣ ਕੇ ਰਹਿ ਜਾਵੋਗੇ ਹੈਰਾਨ

| Edited By: Kusum Chopra

| Sep 26, 2025 | 4:52 PM IST

ਰ ਫਿਰ ਜਦੋਂ 12 ਵਜੇ ਮੁੜ ਤੋਂ ਸ਼ੈਸਨ ਸ਼ੁਰੂ ਹੋਇਆ ਤਾਂ ਪੰਜਾਬ ਵਿੱਚ ਆਏ ਹੜ੍ਹ ਤੋਂ ਉਬਰਣ ਤੇ ਚਰਚਾ ਕੀਤੀ ਗਈ। ਸੂਬੇ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਹੜ੍ਹ ਪੀੜਤਾਂ ਦੀਆਂ ਦਰਦ ਭਰੀਆਂ ਕਹਾਣੀਆਂ ਸੁਣਾਈਆਂ ਤਾਂ ਨਾਲ ਹੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਵੀ ਜਿਕਰ ਕੀਤਾ।

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਇਹ ਸੈਸ਼ਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਸ਼ੁਰੂ ਹੋਇਆ ਅਤੇ ਕੁਝ ਦੇਰ ਲਈ ਇਸਨੂੰ ਰੋਕ ਦਿੱਤਾ ਗਿਆ। ਪਰ ਫਿਰ ਜਦੋਂ 12 ਵਜੇ ਮੁੜ ਤੋਂ ਸ਼ੈਸਨ ਸ਼ੁਰੂ ਹੋਇਆ ਤਾਂ ਪੰਜਾਬ ਵਿੱਚ ਆਏ ਹੜ੍ਹ ਤੋਂ ਉਬਰਣ ਤੇ ਚਰਚਾ ਕੀਤੀ ਗਈ। ਸੂਬੇ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਹੜ੍ਹ ਪੀੜਤਾਂ ਦੀਆਂ ਦਰਦ ਭਰੀਆਂ ਕਹਾਣੀਆਂ ਸੁਣਾਈਆਂ ਤਾਂ ਨਾਲ ਹੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਵੀ ਜਿਕਰ ਕੀਤਾ। ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ਵੱਲੋਂ ਹੜ੍ਹ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦਾ ਵੀ ਵਿਸਥਾਨ ਨਾਲ ਜਵਾਬ ਦਿੱਤਾ। ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੂਬੇ ਨੂੰ ਦਿੱਤੇ 1600 ਕਰੋੜ ਰੁਪਏ ਦੇ ਰਾਹਤ ਫੰਡ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ। ਹਰਪਾਲ ਚੀਮਾ ਦੀ ਪੂਰੀ ਸਪੀਚ ਵੇਖੋ ਇਸ ਵੀਡੀਓ ਵਿੱਚ।

Published on: Sep 26, 2025 04:46 PM IST