ਪੰਜਾਬ ਪੁਲਿਸ ਦੀ ਨਵੀਂ ਪਹਿਲ ਸਾਂਝ ਦਿਲਾਸਾ, ਆਪਸੀ ਵਿਵਾਦ ਸੁਲਝਾਉਣ ਦਾ ਆਨਲਾਈਨ ਹੱਲ

Updated On: 02 Feb 2023 19:10:PM

ਪੰਜਾਬ ਪੁਲਿਸ ਦੀ ਨਵੀਂ ਪਹਿਲ ‘ਸਾਂਝ-ਦਿਲਾਸਾ’, ਆਪਸੀ ਵਿਵਾਦਾਂ ਸੁਲਜਾਉਣ ਦਾ ਆਨਲਾਈਨ ਸਮਾਧਾਨ , ਵਿਵਾਦ ‘ਚ ਦੋਵਾਂ ਪੱਖਾਂ ਨੂੰ ਮਿਲਣਗੇ ਸੁਝਾਅ ਅਤੇ ਕਨੂੰਨੀ ਜਾਗਰੂਕਤਾ , ਸਾਂਝ ਕਰੇਗਾ ਵਿਚੋਲਗੀ ਅਤੇ ਸੁਲਝਾਏਗਾ ਲੋਕਾਂ ਦੇ ਮਸਲੇ। ਪੰਜਾਬ ਪੁਲਿਸ ਨੇ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਨਾਂ ਸਾਂਝ ਦਿਲਾਸਾ ਹੈ। ਇਸ ਮੁਹਿੰਮ ਦੇ ਤਹਿਤ ਲੋਕਾਂ ਦੇ ਆਪਸੀ ਵਿਵਾਦਾਂ ਨੂੰ ਆਨਲਾਈਨ ਸੁਲਝਾਇਆ ਜਾਂਦਾ ਹੈ। ਪੰਜਾਬ ਪੁਲਿਸ ਦੀ ਇਸ ਪਹਿਲ ਦੀ ਲੋਕ ਸ਼ਲਾਘਾ ਕਰ ਰਹੇ ਹਨ। ਲੋਕਾਂ ਨੂੰ ਆਪਣੇ ਆਪਸੀ ਵਿਵਾਦ ਸੁਲਝਾਉਣ ਚ ਬਹੁਤ ਵੱਡੀ ਮਦਦ ਮਿਲ ਰਹੀ ਹੈ। ਵੇਖੋਂ ਇਹ ਵੀਡੀਓ…

Follow Us On

Published: 02 Feb 2023 19:07:PM