ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
Punjab Flood: ਪਠਾਨਕੋਟ ਵਿੱਚ ਘਰ ਡਿੱਗਣ ਦਾ ਵੀਡੀਓ ਵਾਇਰਲ, ਤਾਸ਼ ਦੇ ਪੱਤਿਆਂ ਵਿਖਰਿਆ ਮਕਾਨ

Punjab Flood: ਪਠਾਨਕੋਟ ਵਿੱਚ ਘਰ ਡਿੱਗਣ ਦਾ ਵੀਡੀਓ ਵਾਇਰਲ, ਤਾਸ਼ ਦੇ ਪੱਤਿਆਂ ਵਿਖਰਿਆ ਮਕਾਨ

mukesh-saini
Mukesh Saini | Updated On: 29 Aug 2025 17:54 PM IST

ਪੰਜਾਬ ਦੇ 8 ਜ਼ਿਲ੍ਹਿਆਂ ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਪਿੰਡ, ਹਜ਼ਾਰਾਂ ਏਕੜ ਫਸਲ, ਸਕੂਲ, ਦਫ਼ਤਰ, ਹਰ ਜਗ੍ਹਾ ਜਲਥਲ ਹੋਈ ਨਜ਼ਰ ਆ ਰਹੀ ਹੈ। 2023 ਚ ਵੀ ਪੰਜਾਬ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜੋ ਇਸ ਵਾਰ ਮੰਜ਼ਰ ਨਜ਼ਰ ਆ ਰਿਹਾ ਹੈ, ਅਜਿਹਾ 37 ਸਾਲ ਪਹਿਲਾਂ, 1988 ਚ ਦੇਖਿਆ ਗਿਆ ਸੀ।

ਪੰਜਾਬ ਦੇ 8 ਜ਼ਿਲ੍ਹਿਆਂ ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਪਿੰਡ, ਹਜ਼ਾਰਾਂ ਏਕੜ ਫਸਲ, ਸਕੂਲ, ਦਫ਼ਤਰ, ਹਰ ਜਗ੍ਹਾ ਜਲਥਲ ਹੋਈ ਨਜ਼ਰ ਆ ਰਹੀ ਹੈ। 2023 ਚ ਵੀ ਪੰਜਾਬ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜੋ ਇਸ ਵਾਰ ਮੰਜ਼ਰ ਨਜ਼ਰ ਆ ਰਿਹਾ ਹੈ, ਅਜਿਹਾ 37 ਸਾਲ ਪਹਿਲਾਂ, 1988 ਚ ਦੇਖਿਆ ਗਿਆ ਸੀ। ਭੀਰ ਮੀਂਹ ਕਰਕੇ ਰਾਵੀ ਦਰਿਆ ਵਿੱਚ ਹੋਈ ਤਬਾਹੀ ਤੋਂ ਦੋ ਦਿਨ ਬਾਅਦ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਭਿਆਨਕ ਦ੍ਰਿਸ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਦਰਿਆ ਦਾ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਦੋ ਦਿਨ ਪਹਿਲਾਂ ਹੋਈ ਤਬਾਹੀ ਕਾਰਨ ਹੋਇਆ ਨੁਕਸਾਨ ਅਜੇ ਵੀ ਜਾਰੀ ਹੈ, ਇਸ ਲਈ ਪਿੰਡ ਕੋਲੀਆਂ ਵਿੱਚ ਇੱਕ ਘਰ ਕੁਝ ਹੀ ਸਮੇਂ ਵਿੱਚ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਿਆ, ਜਿਸਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਬਹੁਤ ਦੁਖੀ ਹੈ। ਵੇਖੋ ਵੀਡੀਓ…

Published on: Aug 29, 2025 05:54 PM