Droupadi Murmu in Rafael: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਫਾਈਰ ਜੈਟ ਰਾਫੇਲ ਤੋਂ ਭਰੀ ਉਡਾਣ

| Edited By: Kusum Chopra

| Oct 29, 2025 | 3:23 PM IST

ਇਹ ਪਲ ਭਾਰਤੀ ਫੌਜ ਦੀ ਬਹਾਦਰੀ ਅਤੇ ਰਾਸ਼ਟਰ ਦੇ ਮਾਣ ਦਾ ਪ੍ਰਤੀਕ ਬਣਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ ਨੇ 8 ਅਪ੍ਰੈਲ, 2023 ਨੂੰ ਅਸਾਮ ਦੇ ਤੇਜ਼ਪੁਰ ਹਵਾਈ ਸੈਨਾ ਸਟੇਸ਼ਨ ਤੋਂ ਸੁਖੋਈ-30 ਐਮਕੇਆਈ ਫਾਈਟਰ ਜੈੱਟ ਵਿੱਚ ਉਡਾਣ ਭਰੀ ਸੀ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਾਲ ਹੀ ਵਿੱਚ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਰਾਫੇਲ ਫਾਈਟਰ ਜੈੱਟ ਵਿੱਚ ਇੱਕ ਇਤਿਹਾਸਕ ਉਡਾਣ ਭਰੀ। ਇਸ ਮੌਕੇ, ਉਨ੍ਹਾਂ ਨੇ ਪਿਛਲੀ ਸੀਟ ਤੋਂ ਹੱਥ ਹਿਲਾਇਆ, ਜਦੋਂ ਕਿ ਪਾਇਲਟ ਅੱਗੇ ਸਨ। ਇਹ ਪਲ ਭਾਰਤੀ ਫੌਜ ਦੀ ਬਹਾਦਰੀ ਅਤੇ ਰਾਸ਼ਟਰ ਦੇ ਮਾਣ ਦਾ ਪ੍ਰਤੀਕ ਬਣਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ ਨੇ 8 ਅਪ੍ਰੈਲ, 2023 ਨੂੰ ਅਸਾਮ ਦੇ ਤੇਜ਼ਪੁਰ ਹਵਾਈ ਸੈਨਾ ਸਟੇਸ਼ਨ ਤੋਂ ਸੁਖੋਈ-30 ਐਮਕੇਆਈ ਫਾਈਟਰ ਜੈੱਟ ਵਿੱਚ ਉਡਾਣ ਭਰੀ ਸੀ। ਦੇਖੋ ਵੀਡੀਓ

Published on: Oct 29, 2025 03:22 PM IST