ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Drugs In Punjab: ਨਸ਼ੇ ਖਿਲਾਫ ਇਕਜੁਟਤਾ ਦਿਖਾਉਦੇ ਲਾਮਬੰਦ ਹੋਏ ਪਿੰਡ Muradpura ਦੇ ਲੋਕ, SP ਨੇ ਦਿੱਤੀ ਚੇਤਾਵਣੀ

Drugs In Punjab: ਨਸ਼ੇ ਖਿਲਾਫ ਇਕਜੁਟਤਾ ਦਿਖਾਉਦੇ ਲਾਮਬੰਦ ਹੋਏ ਪਿੰਡ Muradpura ਦੇ ਲੋਕ, SP ਨੇ ਦਿੱਤੀ ਚੇਤਾਵਣੀ

keerti-arora
Keerti | Published: 03 Sep 2023 11:25 AM

ਨਸ਼ੇ ਦੇ ਖਿਲਾਫ ਇਕਜੁੱਟ ਹੋਏ ਪਿੰਡ ਮੁਰਾਦਪੁਰਾ ਥਾਣਾ ਕੰਬੋਅ ਦੇ ਲੋਕਾ ਨੂੰ ਮਿਲਣ ਪਹੁੰਚੇ ਐਸ ਪੀ ਜੁਗਰਾਜ ਸਿੰਘ ਵਲੋ ਅਜ ਪਿੰਡ ਦੇ ਲੌਕਾ ਨਾਲ ਨਸ਼ੇ ਦਾ ਨੈਕਸੇਸ ਤੋੜਣ ਅਤੇ ਪਿੰਡ ਵਿੱਚ ਨਸ਼ਾ ਵੇਚਣ ਵਾਲੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਨਸ਼ੇ ਦੇ ਖਿਲਾਫ ਇਕਜੁੱਟ ਹੋਏ ਪਿੰਡ ਮੁਰਾਦਪੁਰਾ ਥਾਣਾ ਕੰਬੋਅ ਦੇ ਲੋਕਾ ਨੂੰ ਮਿਲਣ ਪਹੁੰਚੇ ਐਸ ਪੀ ਜੁਗਰਾਜ ਸਿੰਘ ਵਲੋ ਅਜ ਪਿੰਡ ਦੇ ਲੌਕਾ ਨਾਲ ਨਸ਼ੇ ਦਾ ਨੈਕਸੇਸ ਤੋੜਣ ਅਤੇ ਪਿੰਡ ਵਿੱਚ ਨਸ਼ਾ ਵੇਚਣ ਵਾਲੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਸੰਬਧੀ ਗਲਬਾਤ ਕਰਦੀਆ ਅੰਮ੍ਰਿਤਸਰ ਦਿਹਾਤੀ ਦੇ ਐਸ ਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਜਾ ਤਾਂ ਨਸ਼ਾ ਵੇਚਣਾ ਛਡਣ ਜਿਸਦੀ ਅਸੀ ਹਥ ਜੋੜ ਬੇਨਤੀ ਕਰਦੇ ਹਾ ਵਰਨਾ ਫੜ ਕੇ ਹਵਾਲਾਤ ਵਿਚ ਦਿਤਾ ਜਾਵੇਗਾ।ਉਹਨਾ ਕਿਹਾ ਕਿ ਅਸੀ ਅਜ ਪਿੰਡ ਦੇ ਨਸ਼ਾ ਕਰਨ ਵਾਲੇ ਅਤੇ ਨਸ਼ਾ ਛਡਣ ਵਾਲੀਆ ਨਾਲ ਗਲਬਾਤ ਕਰਨ ਤੇ ਪਤਾ ਲਗਾ ਹੈ ਕਿ ਹਰ ਇਕ ਨੋਜਵਾਨ ਨਸ਼ੇ ਦੀ ਦਲਦਲ ਵਿਚੋ ਨਿਕਲਣਾ ਚਾਹੁੰਦਾ ਹੈ ਜਿਸ ਸੰਬਧੀ ਅਸੀ ਇਹਨਾ ਨੋਜਵਾਨਾ ਨੂੰ ਨਸ਼ਾ ਛੁਡਾਉ ਕੇਦਰ ਵਿਚ ਭਰਤੀ ਕਰਵਾ ਉਹਨਾ ਨੂੰ ਨਵਾ ਜੀਵਨ ਦੇਵਾਂਗੇ।ਅਤੇ ਪਿੰਡ ਵਿਚ ਨਸ਼ਾ ਵੇਚਣ ਵਾਲੀਆ ਖਿਲਾਫ ਸਖਤ ਐਕਸ਼ਨ ਲਵਾਂਗੇ।

ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 2017 ਤੋਂ 2021 ਤੱਕ ਯਾਨੀ 4 ਸਾਲਾਂ ਵਿੱਚ ਨਸ਼ੇ ਕਾਰਨ 272 ਮੌਤਾਂ ਹੋਈਆਂ ਹਨ। 2020 ਵਿੱਚ ਕੋਰੋਨਾ ਕਾਰਨ ਜ਼ੀਰੋ ਮੌਤਾਂ ਦਿਖਾਈਆਂ ਗਈਆਂ। ਫਿਰ 2022 ਤੋਂ ਹੁਣ ਤੱਕ 19 ਮਹੀਨਿਆਂ ਵਿੱਚ ਮੌਤਾਂ ਦੀ ਗਿਣਤੀ 272 ਹੋ ਗਈ ਹੈ। 19 ਮਹੀਨਿਆਂ ਦੇ ਇਹ ਅੰਕੜੇ ਸਿਰਫ਼ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਹਨ, ਸਿਰਫ਼ ਉਹ ਮੌਤਾਂ ਸ਼ਾਮਲ ਹਨ ਜੋ ਹਸਪਤਾਲਾਂ ਵਿੱਚ ਹੋਈਆਂ ਜਾਂ ਜਨਤਕ ਕੀਤੀਆਂ ਗਈਆਂ।

ਐਨਸੀਆਰਬੀ ਦੀ ਰਿਪੋਰਟ ਅਨੁਸਾਰ ਦੀ ਮਣਿਏ 2017-2021 ਦੌਰਾਨ ਪੰਜਾਬ ਵਿੱਚ ਨਸ਼ੇ ਕਾਰਨ 272 ਮੌਤਾਂ ਹੋਈਆਂ। 2017 ਵਿੱਚ 71, 2018 ਵਿੱਚ 78, 2019 ਵਿੱਚ 45 ਅਤੇ 2021 ਵਿੱਚ 78 ਲੋਕਾਂ ਦੀ ਮੌਤ ਹੋਈ। 2020 ਵਿੱਚ ਮੌਤਾਂ ਦੀ ਗਿਣਤੀ ਜ਼ੀਰੋ ਦੱਸੀ ਜਾਂਦੀ ਹੈ। 2017 ਤੋਂ 2019 ਤੱਕ ਮਰਨ ਵਾਲਿਆਂ ਵਿੱਚੋਂ, 122 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ, 59 30-45 ਸਾਲ ਦੀ ਉਮਰ ਦੇ ਸਨ। 45 ਤੋਂ 60 ਦੇ ਵਿਚਕਾਰ 8 ਅਤੇ 60 ਤੋਂ ਉੱਪਰ ਦੇ 2 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 14 ਤੋਂ 18 ਸਾਲ ਦੀ ਉਮਰ ਦੇ ਤਿੰਨ ਨੌਜਵਾਨ ਸ਼ਾਮਲ ਹਨ।