Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਤੇ ਭਾਰੀ ਗਿਣਤੀ ‘ਚ ਪਹੁੰਚੇ ਸ਼ਰਧਾਲੂ

| Edited By: Kusum Chopra

| Dec 30, 2025 | 4:18 PM IST

ਨਵਾਂ ਸਾਲ ਬੱਸ ਕੁਝ ਹੀ ਘੰਟਿਆਂ ਬਾਅਦ ਚੜ੍ਹਣ ਵਾਲਾ ਹੈ। ਇਸ ਮੌਕੇ ਲੋਕ ਪਹਾੜਾਂ ਦੇ ਨਾਲ-ਨਾਲ ਧਾਰਮਿਕ ਅਸਥਾਨਾਂ ਦੇ ਵੀ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਹਨ। ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਤੇ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਹਨ।

ਨਵਾਂ ਸਾਲ ਬੱਸ ਕੁਝ ਹੀ ਘੰਟਿਆਂ ਬਾਅਦ ਚੜ੍ਹਣ ਵਾਲਾ ਹੈ। ਇਸ ਮੌਕੇ ਲੋਕ ਪਹਾੜਾਂ ਦੇ ਨਾਲ-ਨਾਲ ਧਾਰਮਿਕ ਅਸਥਾਨਾਂ ਦੇ ਵੀ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਹਨ। ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਤੇ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਹਨ। ਕੋਈ ਪਹਿਲੀ ਵਾਰ ਆਇਆ ਹੈ ਤਾਂ ਕੋਈ ਦੂਜੀ-ਤੀਜੀ ਵਾਰ। ਕੁਝ ਅਜਿਹੇ ਵੀ ਹਨ, ਜਿਹੜੇ ਹਰ ਨਵੇਂ ਸਾਲ ਦਾ ਪਹਿਲਾਂ ਦਿਨ ਮਾਂ ਵੈਸ਼ਣੋ ਦੇ ਦਰਸ਼ਨ ਕਰਕੇ ਹੀ ਸ਼ੁਰੂ ਕਰਦੇ ਹਨ। ਅਜਿਹੇ ਹੀ ਕੁਝ ਸ਼ਰਧਾਲੂਆਂ ਨਾਲ ਟੀਵੀ9 ਭਾਰਤਵਰਸ਼ ਨੇ ਖਾਸ ਗੱਲਬਾਤ ਕੀਤੀ ਹੈ।

Published on: Dec 30, 2025 04:18 PM IST