ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!
ਮਸ਼ਹੂਰ ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਤਿੰਨ ਦਿਨਾਂ ਲਈ ਪੰਜਾਬ ਆਏ ਹਨ... ਉਹ 29 ਜੂਨ ਤੋਂ 1 ਜੂਨ ਤੱਕ ਪੰਜਾਬ ਦੇ ਜਲੰਧਰ ਵਿੱਚ ਬੱਚਿਆਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦੇਣਗੇ... ਕਨਿਸ਼ਕ ਸ਼ਰਮਾ ਜਲੰਧਰ ਦੀ ਸਿਖਲਾਈ ਅਕੈਡਮੀ ਵਿੱਚ ਬੱਚਿਆਂ ਨੂੰ ਮਾਰਸ਼ਲ ਆਰਟਸ ਦੀ ਕਲਾ ਸਿਖਾਉਣਗੇ
ਮਸ਼ਹੂਰ ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਤਿੰਨ ਦਿਨਾਂ ਲਈ ਪੰਜਾਬ ਆਏ ਹਨ… ਉਹ 29 ਜੂਨ ਤੋਂ 1 ਜੂਨ ਤੱਕ ਪੰਜਾਬ ਦੇ ਜਲੰਧਰ ਵਿੱਚ ਬੱਚਿਆਂ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦੇਣਗੇ… ਕਨਿਸ਼ਕ ਸ਼ਰਮਾ ਜਲੰਧਰ ਦੀ ਸਿਖਲਾਈ ਅਕੈਡਮੀ ਵਿੱਚ ਬੱਚਿਆਂ ਨੂੰ ਮਾਰਸ਼ਲ ਆਰਟਸ ਦੀ ਕਲਾ ਸਿਖਾਉਣਗੇ… ਉਹ ਭਾਰਤ ਦੇ ਪਹਿਲੇ ਮਾਰਸ਼ਲ ਆਰਟਸ ਮਾਹਿਰ ਹਨ ਜਿਨ੍ਹਾਂ ਨੇ ਸੰਜੇ ਦੱਤ, ਅਕਸ਼ੈ ਕੁਮਾਰ, ਅਨਿਲ ਕੁਮਾਰ, ਪ੍ਰਿਯੰਕਾ ਚੋਪੜਾ, ਮਾਧੁਰੀ ਦੀਕਸ਼ਿਤ, ਸ਼ਾਹਰੁਖ ਖਾਨ, ਅਨਿਲ ਕਪੂਰ ਸਮੇਤ ਕਈ ਬਾਲੀਵੁੱਡ ਅਦਾਕਾਰਾਂ ਅਤੇ ਅਭਿਨੇਤਰੀਆਂ ਨੂੰ ਟ੍ਰੇਨਿੰਗ ਦਿੱਤੀ ਹੈ…
