ਜੈਪੁਰ ‘ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
Jaipur Tanker Fire Accident: ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅੱਗ ਨੇ ਕਈ ਵਾਹਨਾਂ ਅਤੇ ਸੜਕ ਕਿਨਾਰੇ ਬਣੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫੁਟੇਜ 'ਚ ਲੱਗੀ ਅੱਗ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਧਮਾਕਾ ਕਿੰਨਾ ਖਤਰਨਾਕ ਸੀ। ਧਮਾਕੇ ਤੋਂ ਬਾਅਦ ਚਾਰੇ ਪਾਸੇ ਚੀਖ-ਪੁਕਾਰ ਮੱਚ ਗਈ।
ਸ਼ੁੱਕਰਵਾਰ ਸਵੇਰੇ ਜੈਪੁਰ ਤੋਂ ਅਜਮੇਰ ਜਾਣ ਵਾਲੇ ਹਾਈਵੇਅ ‘ਤੇ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਕਿੰਝ ਸਵੇਰੇ ਕਰੀਬ 6 ਵਜੇ ਕੜਾਕੇ ਦੀ ਠੰਡ ਦੇ ਬਾਵਜੂਦ ਅਚਾਨਕ ਕਰੀਬ ਇੱਕ ਕਿਲੋਮੀਟਰ ਦਾ ਇਲਾਕਾ ਅੱਗ ਦੀ ਲਪੇਟ ਵਿੱਚ ਆ ਗਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਅੱਗ ਨੇ ਕਈ ਵਾਹਨਾਂ ਅਤੇ ਸੜਕ ਕਿਨਾਰੇ ਬਣੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫੁਟੇਜ ‘ਚ ਲੱਗੀ ਅੱਗ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਧਮਾਕਾ ਕਿੰਨਾ ਖਤਰਨਾਕ ਸੀ। ਧਮਾਕੇ ਤੋਂ ਬਾਅਦ ਚਾਰੇ ਪਾਸੇ ਚੀਖ-ਪੁਕਾਰ ਮੱਚ ਗਈ। ਵੀਡੀਓ ਦੇਖੋ
Published on: Dec 20, 2024 05:50 PM