Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ

| Edited By: Kusum Chopra

| Feb 04, 2026 | 4:40 PM IST

ਲੋਹੜੀ ਦੀ ਅੱਜ ਪੂਰੇ ਪੰਜਾਬ ਵਿੱਚ ਧੂੰਮ ਵੇਖੀ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਵਿੱਚ ਵੀ ਇਸ ਤਿਊਹਾਰ ਦੀ ਰੌਣਕ ਦੇਖਣ ਨੂੰ ਮਿਲੀ। ਵਾਈਸ ਚਾਂਸਲਰ, ਫੈਕਲਟੀ ਅਤੇ ਵਿਦਿਆਰਥੀਆਂ ਨੇ ਬੜੀ ਹੀ ਧੂੰਮਧਾਮ ਨਾਲ ਲੋਹੜੀ ਮਣਾਈ ਅਤੇ ਇੱਕ -ਦੂਜੇ ਨੂੰ ਇਸ ਪਵਿੱਤਰ ਤਿਊਹਾਰ ਦੀਆਂ ਵਧਾਈਆਂ ਦਿੱਤੀਆਂ। ਵੇਖੋ ਵੀਡੀਓ

Published on: Jan 13, 2026 05:52 PM IST