Loading video

Punjab: ਜਲੰਧਰ ਵਿੱਚ ਡੀਐਸਪੀ ਦੇ ਕਤਲ ਦੀ ਪਹਿਲੀ ਸੀਸੀਟੀਵੀ ਵੀਡੀਓ ਆਈ ਸਾਹਮਣੇ

Jan 04, 2024 | 12:47 PM

ਵਰਕਸ਼ਾਪ ਚੌਕ ਨੇੜੇ ਸ਼ਰਾਬ ਦੇ ਠੇਕੇ 'ਤੇ ਲੱਗੇ ਸੀਸੀਟੀਵੀ ਤੋਂ ਵੱਡਾ ਖੁਲਾਸਾ ਹੋਇਆ ਹੈ। 2 ਮਿੰਟ 33 ਸੈਕਿੰਡ ਦੇ ਇਸ ਸੀਸੀਟੀਵੀ ਵੀਡੀਓ ਤੋਂ ਸਾਫ਼ ਹੈ ਕਿ ਡੀਐਸਪੀ ਦਲਬੀਰ ਨੇ ਈ-ਰਿਕਸ਼ਾ ਕੀਤਾ ਸੀ। ਨਵੇਂ ਸਾਲ ਦੀ ਰਾਤ ਨੂੰ ਉਹ ਸਾਲਪੇਟ ਕੇ ਬੱਸ ਸਟੈਂਡ ਤੋਂ ਬਾਹਰ ਆਇਆ ਅਤੇ ਈ-ਰਿਕਸ਼ਾ ਚਾਲਕ ਨੂੰ ਆਪਣੇ ਨਾਲ ਜਾਣ ਲਈ ਕਿਹਾ।

ਵਰਕਸ਼ਾਪ ਚੌਕ ਨੇੜੇ ਸ਼ਰਾਬ ਦੇ ਠੇਕੇ ‘ਤੇ ਲੱਗੇ ਸੀਸੀਟੀਵੀ ਤੋਂ ਵੱਡਾ ਖੁਲਾਸਾ ਹੋਇਆ ਹੈ। 2 ਮਿੰਟ 33 ਸੈਕਿੰਡ ਦੇ ਇਸ ਸੀਸੀਟੀਵੀ ਵੀਡੀਓ ਤੋਂ ਸਾਫ਼ ਹੈ ਕਿ ਡੀਐਸਪੀ ਦਲਬੀਰ ਨੇ ਈ-ਰਿਕਸ਼ਾ ਕੀਤਾ ਸੀ। ਨਵੇਂ ਸਾਲ ਦੀ ਰਾਤ ਨੂੰ ਸ਼ਾਲ ਲਪੇਟ ਕੇ ਬੱਸ ਸਟੈਂਡ ਤੋਂ ਉਹ ਬਾਹਰ ਆਏ ਅਤੇ ਈ-ਰਿਕਸ਼ਾ ਚਾਲਕ ਨੂੰ ਆਪਣੇ ਨਾਲ ਜਾਣ ਲਈ ਕਿਹਾ। ਉਹ ਇੱਕ ਈ-ਰਿਕਸ਼ਾ ਵਿੱਚ ਜਾ ਰਹੇ ਸਨ। ਡੀਐਸਪੀ ਦਲਬੀਰ ਸਿੰਘ ਕਤਲ ਕੇਸ ਵਿੱਚ ਪੁਲੀਸ ਨੇ ਲਾਂਬੜਾ ਦੇ ਰਹਿਣ ਵਾਲੇ ਵਿਜੇ ਨਾਮਕ ਆਟੋ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਡੀਐਸਪੀ ਵਿਜੇ ਦੇ ਆਟੋ ਵਿੱਚ ਘਰ ਲਈ ਰਵਾਨਾ ਹੋਏ ਸਨ।