ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਅੰਮ੍ਰਿਤਸਰ ਦੇ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ ਰਾਜਾ ਡੀ ਕਿੰਗ ਮੁੜ ਤੋਂ ਆਈਫੋਨ ਦਾ ਲੰਗਰ ਲਗਾਉਣ ਜਾ ਰਹੇ ਹਨ। ਪਰ ਇਸ ਵਾਰ iPhone18pro Max ਦੇਣ ਜਾ ਰਹੀ ਹਨ। 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਹ ਆਈਫੋਨ ਮਾਡਲ ਮੁਫ਼ਤ ਦਿੱਤੇ ਜਾਣਗੇ।
ਅੰਮ੍ਰਿਤਸਰ ਦੇ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ ਰਾਜਾ ਡੀ ਕਿੰਗ ਮੁੜ ਤੋਂ ਆਈਫੋਨ ਦਾ ਲੰਗਰ ਲਗਾਉਣ ਜਾ ਰਹੇ ਹਨ। ਪਰ ਇਸ ਵਾਰ iPhone18pro Max ਦੇਣ ਜਾ ਰਹੀ ਹਨ। 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਹ ਆਈਫੋਨ ਮਾਡਲ ਮੁਫ਼ਤ ਦਿੱਤੇ ਜਾਣਗੇ। ਇਸ ਵਾਰ ਪੰਜਾਬ ਦੇ 12 ਸ਼ਹਿਰਾਂ ਵਿੱਚ ਇਹ ਲੰਗਰ ਲੱਗੇਗਾ। ਇਸ ਬਾਰੇ ਖੁਦ ਰਾਜਾ ਡੀ ਕਿੰਗ ਨੇ ਟੀਵੀ9ਪੰਜਾਬੀ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵੇਖੋ ਵੀਡੀਓ…
Published on: Oct 06, 2026 01:45 PM IST
Loading...
Unable to load recommendations.
Follow Us
