ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ… ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼…ਵੇਖੋ VIDEO
ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਸ੍ਰੀ ਹੇਮਕੁੰਡ ਸਾਹਿਬ ਦਾ ਮਤਲਬ ਸਮਝਾਇਆ...ਸਗੋਂ ਸਿੱਖ ਧਰਮ ਦੇ ਬਾਣੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਵੱਲੋਂ ਸੰਗਤਾਂ ਨੂੰ ਦਿੱਤੇ ਗਏ ਸੁਨੇਹਿਆਂ ਅਤੇ ਉਪਦੇਸ਼ਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਤੁਸੀਂ ਵੀ ਗੁਰੂ ਸਾਹਿਬ ਦੀ ਇਸ ਬਾਣੀ ਨੂੰ ਸੁਣੋ ਅਤੇ ਆਪਣੇ ਤੰਨ ਅਤੇ ਮੰਨ ਨੂੰ ਪੱਵਿਤਰ ਕਰੋ।
ਹਰ ਸਾਲ ਗਰਮੀਆਂ ਦੇ ਮੌਸਮ ਚ ਸ਼ੁਰੂ ਹੋਣ ਵਾਲੀ ਸ੍ਰੀ ਹੇਮਕੁੰਡ ਸਾਹਿਬ ਦੀ ਪੱਵਿਤਰ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਯਾਤਰਾ ਦੌਰਾਨ ਉੱਥੇ ਭਾਰੀ ਮੀਂਹ, ਬਰਫਬਾਰੀ ਅਤੇ ਅੱਤ ਦੀ ਠੰਡ ਦੇ ਬਾਅਦ ਵੀ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕਮੀ ਨਹੀਂ ਆਉਂਦੀ। ਹਾਲਾਂਕਿ, ਇਸ ਪੱਵਿਤਰ ਅਸਥਾਨ ਦੇ ਦਰਸ਼ਨ ਕਰਨ ਦੀ ਇੱਛਾ ਹਰ ਕਿਸੇ ਦੇ ਅੰਦਰ ਹੁੰਦੀ ਹੈ, ਪਰ ਇਸਦੇ ਇਤਿਹਾਸ ਬਾਰੇ ਕੋਈ-ਕੋਈ ਹੀ ਜਾਣਦਾ ਹੈ।
ਬਾਬਾ ਬੁੱਢਾ ਦਲ ਨਾਲ ਸਬੰਧਿਤ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਜੱਸਾ ਸਿੰਘ ਜੀ ਨਾਲ ਸਾਡੀ ਪੱਤਰਕਾਰ ਕੁਸੁਮ ਚੋਪੜਾ ਨੇ ਰਿਸ਼ੀਕੇਸ਼ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿੱਚ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਸ੍ਰੀ ਹੇਮਕੁੰਡ ਸਾਹਿਬ ਦਾ ਮਤਲਬ ਸਮਝਾਇਆ…ਸਗੋਂ ਸਿੱਖ ਧਰਮ ਦੇ ਬਾਣੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਵੱਲੋਂ ਸੰਗਤਾਂ ਨੂੰ ਦਿੱਤੇ ਗਏ ਸੁਨੇਹਿਆਂ ਅਤੇ ਉਪਦੇਸ਼ਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਤੁਸੀਂ ਵੀ ਗੁਰੂ ਸਾਹਿਬ ਦੀ ਇਸ ਬਾਣੀ ਨੂੰ ਸੁਣੋ ਅਤੇ ਆਪਣੇ ਤੰਨ ਅਤੇ ਮੰਨ ਨੂੰ ਪੱਵਿਤਰ ਕਰੋ।