ਪੰਜਾਬ ਦੀ ਫਿਲਮ ਸਿਟੀ ‘ਚ ਪਹਾੜ, ਲੰਦਨ, ਕੈਨੇਡਾ ਦਾ ਮਾਹੌਲ ਦੇਖਣ ਨੂੰ ਮਿਲੇਗਾ- ਸੀਐੱਮ ਮਾਨ
Updated On: 15 Mar 2023 16:34:PM
ਪੰਜਾਬ ਵਿੱਚ ਫਿਲਮ ਸਿਟੀ ਬਣਾਉਂਣ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੇ ਕਿਹਾ- “ਮੈਂ ਖੁੱਦ ਇਸ ਇੰਡਸਟਰੀ ਨਾਲ ਜੁੱੜਿਆ ਹੋਇਆ ਹਾਂ। ਮੈਨੂੰ ਪਤਾ ਹੈ ਸਪਾਟ ਤੋਂ ਲੈ ਕੇ ਪੋਸਟ ਪ੍ਰੋਡਕਸ਼ਨ ਤੱਕ ਕਿ ਕੰਮ ਹੁੰਦਾ ਹੈ। ਜੇਕਰ ਹਿੰਦੀ ਫ਼ਿਲਮ ‘ਚ ਪੰਜਾਬੀ ਗਾਣਾ ਨਹੀਂ ਹੈ। ਉਸ ਦਾ ਮਿਊਜ਼ੀਕ ਨਹੀਂ ਵਿੱਕਦਾ। ਫਲੈਵਰ ਪੰਜਾਬੀ ਰਹੇਗਾ। ਹਮਾਰਾ ਫਿਲਮ ਸਿਟੀ ਬਣਾਉਂਣ ਦਾ ਆਈਡੀਆ ਹੈ ਇਹ ਹੈ ਸਾਡਾ ਆਨੰਦਪੂਰ ਸਾਹਿਬ, ਨੰਗਲ, ਰਣਜੀਤ ਸਾਗਰ ਡੈਮ, ਪਠਾਨਕੋਟ ਤੱਕ। ਇਹਨ੍ਹਾਂ ਸਾਫ਼ ਪਾਣੀ ਕਿਤੇ ਨਹੀਂ ਮਿਲਣਾ। ਰਣਜੀਤ ਸਾਗਰ ਡੈਮ ਚ ਇੱਕ ਟਾਪੂ ਹੈ ਜਿੱਥੇ ਅਸੀਂ ਹੋਟਲ ਬਣਾ ਰਹੇ ਹਾਂ।