ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ ‘ਤੇ ED ਰੇਡ ‘ਤੇ ਬੋਲੇ CM ਮਾਨ
ਉਨ੍ਹਾਂ ਕਿਹਾ ਕਿ ਬੀਜੇਪੀ ਚੋਣ ਲੋਕਾਂ ਨਾਲ ਨਹੀਂ ਈਡੀ, ਸੀਬੀਆਈ, ਈਸੀ ਜ਼ਰੀਏ ਜਿੱਤਦੀ ਹੈ। ਸੀਐਮ ਮਾਨ ਨੇ ਕਿਹਾ ਕਿ ਸਾਡੇ 90 ਫੀਸਦ ਆਗੂਆਂ ਨੂੰ ਬੀਜੇਪੀ ਨੇ ਜੇਲ੍ਹ ਵਿੱਚ ਵਿਖਾਈ। ਸੀਐਮ ਮਾਨ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕੇਂਦਰ ਦੀ ਬੀਜੇਪੀ ਪਾਰਟੀ ਈਡੀ ਦਾ ਇਸਤੇਮਾਲ ਕਰ ਚੋਣਾਂ ਵਿੱਚ ਫਾਇਦੇ ਲੈ ਰਹੀ ਹੈ। ਜਿਸ ਕਰਾਨ ਈਡੀ ਦਾ ਡੰਡਾ ਸਿਰਫ਼ ਆਪੋਜ਼ੀਸ਼ਨ ਦੇ ਲੀਡਰਾਂ 'ਤੇ ਚੱਲ ਰਿਹਾ ਹੈ।
ਕੈਬਨਿਟ ਮੰਤਰੀ ਦੇ ਘਰ ਈਡੀ ਰੇਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹੈ ਕੇਂਦਰੀ ਦੀ ਬੀਜੇਪੀ ਸਰਕਾਰ ਸਾਡੇ ਆਗੂਆਂ ਨੂੰ ਈਡੀ ਅਤੇ ਨੋਟਿਸ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਲੋਕਤੰਤਰ ਦਾ ਗਲਾ ਵੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਡੈਮੋਕ੍ਰੇਸੀ ਨਹੀਂ ਬਲਕਿ ਡਿਕਟੇਟਰਸ਼ਿਪ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਚੋਣ ਲੋਕਾਂ ਨਾਲ ਨਹੀਂ ਈਡੀ, ਸੀਬੀਆਈ, ਈਸੀ ਜ਼ਰੀਏ ਜਿੱਤਦੀ ਹੈ। ਸੀਐਮ ਮਾਨ ਨੇ ਕਿਹਾ ਕਿ ਸਾਡੇ 90 ਫੀਸਦ ਆਗੂਆਂ ਨੂੰ ਬੀਜੇਪੀ ਨੇ ਜੇਲ੍ਹ ਵਿੱਚ ਵਿਖਾਈ। ਸੀਐਮ ਮਾਨ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕੇਂਦਰ ਦੀ ਬੀਜੇਪੀ ਪਾਰਟੀ ਈਡੀ ਦਾ ਇਸਤੇਮਾਲ ਕਰ ਚੋਣਾਂ ਵਿੱਚ ਫਾਇਦੇ ਲੈ ਰਹੀ ਹੈ। ਜਿਸ ਕਰਾਨ ਈਡੀ ਦਾ ਡੰਡਾ ਸਿਰਫ਼ ਆਪੋਜ਼ੀਸ਼ਨ ਦੇ ਲੀਡਰਾਂ ‘ਤੇ ਚੱਲ ਰਿਹਾ ਹੈ।
Published on: Apr 17, 2026 03:36 PM IST
Loading...
Unable to load recommendations.
Follow Us
