ਝਾਰਖੰਡ ਦੇ ਪਛਵਾੜਾ ਤੋਂ ਕੋਲੇ ਦੀ ਪਹਿਲੀ ਰੇਲਵੇ ਰੈਕ ਪੰਜਾਬ ਪਹੁੰਚੀ, 8 ਸਾਲਾਂ ਬਾਅਦ ਪਹਿਲਾ ਰੇਲਵੇ ਟਰੈਕ ਮਿਲਿਆ

| Edited By:

| Jan 12, 2023 | 11:27 AM

ਝਾਰਖੰਡ ਦੇ ਪਚਵਾੜਾ ਤੋਂ ਕੋਲੇ ਦੀ ਰੇਲਗੱਡੀ ਸ਼ੁੱਕਰਵਾਰ ਨੂੰ ਪੰਜਾਬ ਦੇ ਰੋਪੜ ਥਰਮਲ ਪਲਾਂਟ ਪਹੁੰਚੀ। ਇੱਥੇ ਸੀਐਮ ਭਗਵੰਤ ਮਾਨ ਨੇ ਟਰੇਨ ਦਾ ਸਵਾਗਤ ਕੀਤਾ। ਪਛਵਾੜਾ ਤੋਂ ਕਰੀਬ 8 ਸਾਲ ਬਾਅਦ ਟਰੇਨ ਪੰਜਾਬ ਦੇ ਰੋਪੜ ਸਥਿਤ ਥਰਮਲ ਪਲਾਂਟ ਤੱਕ ਪਹੁੰਚੀ ਹੈ। ਇਸ ਨਾਲ ਪੀਐਸਪੀਸੀਐਲ ਨੂੰ ਹੁਣ ਹਰ ਸਾਲ 600 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ।

ਝਾਰਖੰਡ ਦੇ ਪਚਵਾੜਾ ਤੋਂ ਕੋਲੇ ਦੀ ਰੇਲਗੱਡੀ ਸ਼ੁੱਕਰਵਾਰ ਨੂੰ ਪੰਜਾਬ ਦੇ ਰੋਪੜ ਥਰਮਲ ਪਲਾਂਟ ਪਹੁੰਚੀ। ਇੱਥੇ ਸੀਐਮ ਭਗਵੰਤ ਮਾਨ ਨੇ ਟਰੇਨ ਦਾ ਸਵਾਗਤ ਕੀਤਾ। ਪਛਵਾੜਾ ਤੋਂ ਕਰੀਬ 8 ਸਾਲ ਬਾਅਦ ਟਰੇਨ ਪੰਜਾਬ ਦੇ ਰੋਪੜ ਸਥਿਤ ਥਰਮਲ ਪਲਾਂਟ ਤੱਕ ਪਹੁੰਚੀ ਹੈ। ਇਸ ਨਾਲ ਪੀਐਸਪੀਸੀਐਲ ਨੂੰ ਹੁਣ ਹਰ ਸਾਲ 600 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ।ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ ਕੋਲੇ ਵਾਲੀ ਰੇਲਗੱਡੀ ਦੇ ਆਉਣ ਨੂੰ ਇਤਿਹਾਸਕ ਪਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਲਾ ਖਾਨ 2015 ਤੋਂ ਬੰਦ ਪਈ ਸੀ। ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਚੱਕਰ ਕੱਟਣੇ ਪਏ ਪਰ ਪਹਿਲਾਂ ਦੀਆਂ ਸਰਕਾਰਾਂ ਨੂੰ ਟੈਂਡਰ ਅਲਾਟ ਕਰਨ ਵਿੱਚ 3 ਸਾਲ ਲੱਗ ਗਏ।

Published on: Jan 11, 2023 09:24 AM