Punjab: ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਲਈ 410 ਹਾਈ-ਟੈਕ ਮਹਿਲਾ ਮਿੱਤਰ ਵਾਹਨਾਂ ਦਾ ਤੋਹਫ਼ਾ
ਹਾਈਟੈਕ ਮਹਿਲਾ ਮਿੱਤਰ ਵਾਹਨਾਂ ਦੀ ਸਹੂਲਤ ਮਿਲਣ ਤੋਂ ਬਾਅਦ ਹੁਣ ਜੇਕਰ ਕੋਈ ਔਰਤ 181 ਨੰਬਰ ਡਾਇਲ ਕਰੇਗੀ ਤਾਂ ਮਹਿਲਾ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਜਾਵੇਗੀ ਅਤੇ ਲੋੜਵੰਦ ਔਰਤ ਦੀ ਮਦਦ ਕੀਤੀ ਜਾ ਸਕੇਗੀ।
ਪੰਜਾਬ ਪੁਲਿਸ ਹੁਣ ਹੋਰ ਹਾਈਟੈਕ ਹੋ ਗਈ ਹੈ। ਰੋਡ ਸੇਫਟੀ ਫੋਰਸ ਤੋਂ ਬਾਅਦ ਹੁਣ 410 ਨਵੀਆਂ ਹਾਈਟੈੱਕ ਮਹਿਲਾ ਮਿੱਤਰ ਗੱਡੀਆਂ ਗਿਫਟ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਹੁਣ ਪੁਲਿਸ ਲਈ ਮਹਿਲਾ ਮਿੱਤਰ ਗੱਡੀਆਂ ਰਾਹੀਂ ਲੋੜਵੰਦ ਔਰਤਾਂ ਦੀ ਮਦਦ ਕਰਨਾ ਆਸਾਨ ਹੋ ਜਾਵੇਗਾ। ਵੀਡੀਓ ਦੇਖੋ।