Loading video

ਪੰਜਾਬੀ ਭਾਸ਼ਾ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਸੀਬੀਐਸਈ ਨੇ ਲਿਆ ਵੱਡਾ ਫੈਸਲਾ

| Edited By: Rohit Kumar

Feb 27, 2025 | 5:17 PM

ਰਾਸ਼ਟਰੀ ਸਿੱਖਿਆ ਨੀਤੀ ਸਾਲ 2020 ਵਿੱਚ ਬਣਾਈ ਗਈ ਸੀ। 10ਵੀਂ ਅਤੇ 12ਵੀਂ ਵਿੱਚ ਕੁੱਝ ਵਾਧੂ ਪੇਪਰ ਸਨ। ਪੰਜਾਬੀ ਦੇ ਨਾਲ-ਨਾਲ, ਲਗਭਗ ਹਰ ਭਾਸ਼ਾ ਇਸ ਵਿੱਚ ਸ਼ਾਮਲ ਸੀ। ਪਰ ਇਸ ਵਾਰ ਪੰਜਾਬੀ ਭਾਸ਼ਾ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਗਿਆ।

ਰਾਸ਼ਟਰੀ ਸਿੱਖਿਆ ਨੀਤੀ ਸਾਲ 2020 ਵਿੱਚ ਬਣਾਈ ਗਈ ਸੀ। 10ਵੀਂ ਅਤੇ 12ਵੀਂ ਵਿੱਚ ਕੁੱਝ ਵਾਧੂ ਪੇਪਰ ਸਨ। ਪੰਜਾਬੀ ਦੇ ਨਾਲ-ਨਾਲ, ਲਗਭਗ ਹਰ ਭਾਸ਼ਾ ਇਸ ਵਿੱਚ ਸ਼ਾਮਲ ਸੀ। ਪਰ ਇਸ ਵਾਰ ਪੰਜਾਬੀ ਭਾਸ਼ਾ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਗਿਆ। ਇਸ ਦਾ ਸਖ਼ਤ ਵਿਰੋਧ ਹੋਇਆ। ਪੰਜਾਬ ਦੇ ਸਿੱਖਿਆ ਮੰਤਰੀ ਨੇ ਵੀ ਇਸਦਾ ਵਿਰੋਧ ਕੀਤਾ ਅਤੇ ਇਸਦੀ ਸਖ਼ਤ ਨਿੰਦਾ ਕੀਤੀ। ਪੰਜਾਬੀ ਭਾਸ਼ਾ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ, ਸੀਬੀਐਸਈ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਪੰਜਾਬੀ ਨੂੰ ਸੂਚੀ ਵਿੱਚ ਵਾਪਸ ਸ਼ਾਮਲ ਕਰ ਲਿਆ ਗਿਆ ਹੈ। ਵੀਡੀਓ ਦੇਖੋ