ਭਾਜਪਾ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ, ਅੰਬੇਡਕਰ ਬੁੱਤ ਦੇ ਅਪਮਾਨ ‘ਤੇ ਕੀ ਕਿਹਾ? ਦੇਖੋ ਵੀਡੀਓ
ਬੀਤੇ ਦਿਨ ਗਣਤੰਤਰ ਦਿਵਸ ਤੇ ਅੰਮ੍ਰਿਤਸਰ ਵਿੱਚ ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ ਸ਼ਾਮਲ ਵਿਅਕਤੀ ਦਾ ਨਾਮ ਆਕਾਸ਼ਦੀਪ ਸੀ। ਉਸ ਨੇ ਹਥੌੜੇ ਨਾਲ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਸੀ।
ਬੀਤੇ ਦਿਨ ਗਣਤੰਤਰ ਦਿਵਸ ਤੇ ਅੰਮ੍ਰਿਤਸਰ ਵਿੱਚ ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ ਸ਼ਾਮਲ ਵਿਅਕਤੀ ਦਾ ਨਾਮ ਆਕਾਸ਼ਦੀਪ ਸੀ। ਉਸ ਨੇ ਹਥੌੜੇ ਨਾਲ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਮੂਰਤੀ ਦੇ ਹੇਠਾਂ ਰੱਖੀ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਕੋਤਵਾਲੀ ਪੁਲਿਸ ਨੇ ਆਕਾਸ਼ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਭਾਜਪਾ ਦਾ ਇੱਕ ਵਫ਼ਦ ਅੰਮ੍ਰਿਤਸਰ ਪਹੁੰਚਿਆ, ਸੁਣੋ ਭਾਜਪਾ ਆਗੂਆਂ ਨੇ ਕੀ ਕਿਹਾ?
Published on: Feb 02, 2025 07:38 PM IST
