Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਦਿਹਾਤੀ ਪੁਲਿਸ ਤੁਰੰਤ ਹਰਕਤ ਚ ਆ ਗਈ ਅਤੇ ਮੌਕੇ 'ਤੇ ਪਹੁੰਚੀ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਪਿੰਡ ਵਿੱਚ ਲੱਗੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀ ਦੇ ਰਸਤੇ ਅਤੇ ਅਪਰਾਧ ਤੋਂ ਬਾਅਦ ਭੱਜਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ।
Apple ਦਾ ਬਹੁਤ ਉਡੀਕਿਆ ਜਾਣ ਵਾਲਾ ਫੋਲਡੇਬਲ ਫੋਨ, ਜਿਸਨੂੰ iPhone Duo ਵਜੋਂ ਜਾਣਿਆ ਜਾ ਰਿਹਾ ਹੈ, ਲਾਂਚ ਤੋਂ ਥੋੜ੍ਹੀ ਸਮਾਂ ਬਾਅਦ ਹੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਲਗਭਗ ₹3 ਲੱਖ ਦੀ ਸ਼ੁਰੂਆਤੀ ਕੀਮਤ ਵਾਲੇ ਇਸ ਫੋਨ ਵਿੱਚ ਕ੍ਰੈਕ ਆਉਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਕਈ ਯੂਜਰਸ ਨੇ ਦੱਸਿਆ ਕਿ ਪਹਿਲੀ ਵਾਰ ਫੋਨ ਖੋਲ੍ਹਣ ਅਤੇ ਵਰਤਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਸਕ੍ਰੀਨ ਕ੍ਰੈਕ ਰਹੋ ਗਈ। ਇਹ ਸਮੱਸਿਆ ਖਾਸ ਤੌਰ ‘ਤੇ ਉਸ ਤਾਂ ‘ਤੇ ਦੇਖੀ ਜਾ ਰਹੀ ਹੈ, ਜਿੱਥੇ ਫੋਨ ਵਿਚਕਾਰੋਂ ਫੋਲਡ ਹੁੰਦਾ ਹੈ।
Published on: Oct 28, 2026 01:56 PM IST
Loading...
Unable to load recommendations.
Follow Us