‘Akaal The Unconquered’ ਕਿਵੇਂ ਬਣੀ ਪੰਜਾਬੀ Period ਪੈਨ India ਫਿਲਮ?
ਪੰਜਾਬੀ ਇੰਡਸਟਰੀ ਦੀ ਪਹਿਲੀ ਪੈਨ ਇੰਡੀਆ ਫਿਲਮ 'Akaal The Unconquered' ਜਿਸ ਨੂੰ ਕਲਾਕਾਰ ਗਿੱਪੀ ਗਰੇਵਾਲ ਵੱਲੋਂ ਲਿਖਿਆ ਅਤੇ Direct ਕੀਤਾ ਗਿਆ ਹੈ 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Upcoming ਫਿਲਮ Akaal The Unconquered ਇੱਕ Fictional ਸਟੋਰੀ ਹੈ, ਪਰ ਜਿਸ ਤਰ੍ਹਾਂ ਨਾਲ ਇਸ ਵਿੱਚ ਸਿੱਖਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ, ਉਹ ਲਾਜਵਾਬ ਹੈ। ਸਿੱਖ ਜਿਸ ਤਰ੍ਹਾਂ ਨਾਲ ਆਪਣੀ ਬਹਾਦੁਰੀ ਅਤੇ ਦਰਿਆਦਿਲੀ ਨੂੰ ਲੈ ਕੇ ਪੂਰੀ ਦੁਨੀਆ ਚ ਜਾਣੇ ਜਾਂਦੇ ਹਨ, ਉਹ ਕਿਸੇ ਤੋਂ ਲੁੱਕਿਆ ਨਹੀਂ ਹੈ।
Published on: Apr 01, 2025 03:05 PM