ਕੈਪਟਨ ਦਾ ਚੈਪਟਰ ਖ਼ਤਮ…ਸਾਬਕਾ CM ਦੀ ਕਾਂਗਰਸ ‘ਚ ਵਾਪਸੀ ਦੀਆਂ ਖਬਰਾਂ ‘ਤੇ AAP ਦਾ ਤਿੱਖਾ ਹਮਲਾ

| Edited By: Kusum Chopra

| Nov 18, 2026 | 2:08 PM IST

ਚੋਣਾਂ ਦੇ ਮਾਹੌਲ ਦੌਰਾਨ ਹਰ ਪਾਰਟੀ ਇੱਕ-ਦੂਜੇ ਤੇ ਤਿੱਖੇ ਹਮਲੇ ਬੋਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚਾਲੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੈਪਟਨ ਦਾ ਜਮਾਨਾ ਹੁਣ ਬੀਤ ਗਿਆ ਹੈ। ਸਿਆਸਤ ਵਿੱਚ ਉਨ੍ਹਾਂ ਦਾ ਹੁਣ ਕੋਈ ਅਸਰ ਨਹੀਂ ਹੈ।

ਚੋਣਾਂ ਦੇ ਮਾਹੌਲ ਦੌਰਾਨ ਹਰ ਪਾਰਟੀ ਇੱਕ-ਦੂਜੇ ਤੇ ਤਿੱਖੇ ਹਮਲੇ ਬੋਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚਾਲੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੈਪਟਨ ਦਾ ਜਮਾਨਾ ਹੁਣ ਬੀਤ ਗਿਆ ਹੈ। ਸਿਆਸਤ ਵਿੱਚ ਉਨ੍ਹਾਂ ਦਾ ਹੁਣ ਕੋਈ ਅਸਰ ਨਹੀਂ ਹੈ। ਆਪ ਆਗੂ ਨੀਲ ਗਰਗ ਨੇ ਉਨ੍ਹਾਂ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਗੁਟਖਾ ਸਾਹਿਬ ਦੀ ਸਹੁੰ ਖਾਣ ਤੋਂ ਬਾਅਦ ਵੀ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਵੇਖੋ ਵੀਡੀਓ…

Published on: Nov 18, 2026 02:06 PM IST
Loading...
Unable to load recommendations.
Follow Us