Loading video

ਪੈਟਰੋਲ ਪੰਪ ‘ਤੇ ਕਾਰ ਸਵਾਰ 2 ਚੋਰਾਂ ਨੇ ਲੁੱਟ ਲਈ ਹਜ਼ਾਰਾਂ ਦੀ ਨਕਦੀ

| Edited By: Kusum Chopra

| Jul 17, 2023 | 4:33 PM

ਬੀਤੀ ਰਾਤ ਤਰਨਤਾਰਨ ਪਿੰਡ ਪਲਾਸੌਰ ਕੋਲ ਇਕ ਸਵਿਫਟ ਕਾਰ ਸਵਾਰ ਦੋ ਵਿਅਕਤੀਆ ਵੱਲੋ ਪੰਟਰੋਲ ਪੰਪ ਦੇ ਕਰਿੰਦੇ ਕੋਲੋ ਪਿਸਤੌਲ ਦੀ ਨੌਕ ਤੇ 2 ਲੁਟੇਰੇ 21000ਰੁਪੈ ਜਬਰੀ ਖੋਹ ਕੇ ਲੈ ਗਏ ।

Tarantaran Sahib: ਬੀਤੀ ਰਾਤ ਤਰਨਤਾਰਨ ਪਿੰਡ ਪਲਾਸੌਰ ਕੋਲ ਇਕ ਸਵਿਫਟ ਕਾਰ ਸਵਾਰ ਦੋ ਵਿਅਕਤੀਆ ਵੱਲੋ ਪੰਟਰੋਲ ਪੰਪ ਦੇ ਕਰਿੰਦੇ ਕੋਲੋ ਪਿਸਤੌਲ ਦੀ ਨੌਕ ਤੇ 2 ਲੁਟੇਰੇ 21000ਰੁਪੈ ਜਬਰੀ ਖੋਹ ਕੇ ਲੈ ਗਏ ।ਤਰਨਤਾਰਨ ਜਿਲੇ ਅੰਦਰ ਲੁੱਟ ਖੋਹ ਕਰਨ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ । ਇਹ ਘਟਨਾ ਪੈਟ੍ਰੋਲ ਪੰਪ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਦੇ ਆਧਾਰ ਤੇ ਕੰਪਲੇਂਟ ਦਰਜ ਕੀਤੀ ਗਈ ਹੈ। ਸੀਸਸੀਟੀਵੀ ਵਿੱਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿ ਤਰਨਤਾਰਨ ਨੇੜੇ ਭਿੱਖੀਵਿੰਡ ਰੋਡ ਪਲਾਸੌਰ ਕੋਲ ਇਕ ਪੰਟਰੋਲ ਪੰਪ ਤੇ ਦੇਰ ਰਾਤ ਨੁੰ ਇਕ ਕਾਰ ਸਵਿਫਟ ਸਵਾਰ ਦੋ ਵਿਅਕਤੀਆ ਵੱਲੋ ਤੇਲ ਪਵਾ ਕੇ ਪੰਪ ਦੇ ਕਰਿੰਦੇ ਕੋਲੋ ਪਿਸਤੋਲ ਦੀ ਨੌਕ ਤੇ 21000ਹਜਾਰ ਰੁਪਏ ਨਕਦ ਖੋਹ ਕੇ ਭਿੱਖੀਵਿੰਡ ਵੱਲ ਸਾਈਡ ਚਲ ਗਏ। ਪੰਪ ਮਾਲਕਾਂ ਵੱਲੋਂ 112 ਤੇ ਕਾਲ ਕਰ ਤਰਨਤਾਰਨ ਪੁਲਸ ਨੁੰ ਸੂਚਨਾ ਦਿੱਤੀ ਗਈ । ਡੀ ਐਸ ਪੀ ਕਮਲਜੀਤ ਸਿੰਘ ਪੁਲਸ ਫੋਰਸ ਸਮੇਤ ਪੰਪ ਤੇ ਪੁੱਜ ਕੇ ਕਰਿੰਦੇ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਿਹਾ ਕਿ ਬਰੀਕੀ ਨਾਲ ਸੀ ਸੀ ਟੀ ਵੀ ਕੈਮਰੇ ਅਤੇ ਰੋਡ ਉਪਰ ਲੱਗੇ ਸੀਸੀਟੀਵੀ ਵੀ ਚੈਕ ਕੀਤਾ ਜਾ ਰਹੇ ਹਨ ।
Published on: Jul 13, 2023 12:50 PM