ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਪੰਜਾਬ ਦੇ ਅਬੋਹਰ 'ਚ ਚਮਕੀ 2 ਦੋਸਤਾਂ ਦੀ ਕਿਸਮਤ, ਦੋਵਾਂ ਨੇ ਮਿਲ ਕੇ ਜਿੱਤੀ 1.5 ਕਰੋੜ ਦੀ ਲੋਟਰੀ

ਪੰਜਾਬ ਦੇ ਅਬੋਹਰ ‘ਚ ਚਮਕੀ 2 ਦੋਸਤਾਂ ਦੀ ਕਿਸਮਤ, ਦੋਵਾਂ ਨੇ ਮਿਲ ਕੇ ਜਿੱਤੀ 1.5 ਕਰੋੜ ਦੀ ਲੋਟਰੀ

keerti-arora
Keerti | Published: 02 Oct 2023 19:00 PM

2 ਦੋਸਤਾਂ ਦੀ ਕਿਸਮਤ ਅਚਾਨਕ ਚਮਕ ਗਈ..... ਇਨ੍ਹਾਂ 2 ਦੋਸਤਾਂ ਨੂੰ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ..... ਜਿਸ ਤੋਂ ਬਾਅਦ ਇਨ੍ਹਾਂ ਦੇ ਚਿਹਰੇ ਦੀ ਖੁਸ਼ੀ ਵੇਖਣ ਯੋਗ ਹੈ।

ਉਹ ਕਹਿੰਦੇ ਹਨ ਨਾ ਕਿ ਕਿਸਮਤ ਦਾ ਕੁਝ ਭੀ ਨਹੀਂ ਪਤਾ….. ਕਦੋਂ ਰਾਜੇ ਤੋਂ ਕੰਗਲ ਤੇ ਕਦੋਂ ਕੰਗਾਲ ਤੋਂ ਰਾਜਾ ਬਣਾ ਦੇਵੇ…. ਕਿਸਮਤ ਦੇ ਖੇਡਾ ਦਾ ਇੱਕ ਹੋਰ ਕਿੱਸਾ ਅਬੋਹਰ ਸ਼ਹਿਰ ਚ ਦੇਖਣ ਨੂੰ ਮਿਲਿਆ ਹੈ ਜਿੱਥੇ 2 ਦੋਸਤਾਂ ਦੀ ਕਿਸਮਤ ਅਚਾਨਕ ਚਮਕ ਗਈ….. ਇਨ੍ਹਾਂ 2 ਦੋਸਤਾਂ ਨੂੰ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ….. ਜਿਸ ਤੋਂ ਬਾਅਦ ਇਨ੍ਹਾਂ ਦੇ ਚਿਹਰੇ ਦੀ ਖੁਸ਼ੀ ਵੇਖਣ ਯੋਗ ਹੈ।

ਲਾਟਰੀ ਨਿਕਲਣ ਤੋਂ ਬਾਅਦ ਜੋਗਿੰਦਰ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਹ ਲਾਟਰੀ ਦਾ ਟਿਕਟ ਖਰੀਦਦੇ ਰਹੇ ਹਨ….. ਉਨ੍ਹਾਂ ਨੂੰ ਛੋਟੇ ਮੋਟ ਇਨਾਮ ਨਿਕਲਦੇ ਰਹੇ…. ਪਰ ਕਦੇ ਕੋਈ ਵੱਡਾ ਇਨਾਮ ਨਹੀਂ ਨਿਕਲਿਆ….. ਫਿਰ ਵੀ ਉਹ ਲਗਾਤਾਰ ਆਪਣੀ ਕਿਸਮਤ ਅਜਮਾਉਂਦੇ ਰਹੇ…. ਉਨ੍ਹਾਂ ਇਹ ਟਿਕਟ 200 ਰੁਪਏ ਦੀ ਖਰੀਦੀ ਸੀ ਜਿਸ ਤੋਂ ਬਾਅਦ ਉਨ੍ਹਾਂ ‘ਤੇ ਹੁਣ ਉਨ੍ਹਾਂ ਦੀ ਕਿਸਮਤ ਅਚਾਨਕ ਚਮਕ ਗਈ…..

ਇਹ ਇਨਾਮ ਦੋ ਦੋਸਤਾਂ ਨੂੰ ਨਿਕਲਿਆ ਹੈ ਜਿਸ ਚ ਇੱਕ ਦੋਸਤ ਦੀ ਕਪੜੇ ਦੀ ਦੁਕਾਨ ਹੈ ਅਤੇ ਦੂਜਾ ਦੋਸਤ ਬਿਜਲੀ ਵਿਭਾਗ ਤੋਂ ਰਿਟਾਇਰਡ ਕਰਮਚਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਇਨਾਮ ਦਾ ਪੈਸਾ ਆਪਣੇ ਬੱਚਿਆ ਦੇ ਰੁਜ਼ਗਾਰ ਤੇ ਲਗਾਉਣਗੇ।