OMG: ਜਦੋਂ ਦਿੱਲੀ ਮੈਟਰੋ ਦੇ ਲੇਡੀਜ ਕੋਚ ‘ਚ ਪਹੁੰਚਿਆ ਸਖਸ਼, ਫਿਰ ਜੋ ਹੋਇਆ, ਉਹ ਇੰਟਰਨੈੱਟ ‘ਤੇ ਹੋਇਆ ਵਾਇਰਲ
Delhi Metro Viral Video: ਦਿੱਲੀ ਮੈਟਰੋ ਵਿੱਚ ਹਰ ਰੋਜ਼ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ। ਵੀਡੀਓ ਵਿੱਚ ਪੁਰਸ਼ ਨਾਲ ਬਹਿਸ ਕਰ ਰਹੀ ਔਰਤ ਨੇ ਪਹਿਲਾਂ ਨਿਮਰਤਾ ਨਾਲ ਪੁਰਸ਼ਾਂ ਨੂੰ ਦੂਜੇ ਕੋਚ ਵਿੱਚ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ ਵਿਅਕਤੀ ਗੁੱਸੇ 'ਚ ਆ ਗਿਆ ਅਤੇ ਆਪਣੀ ਮਹਿਲਾ ਦੋਸਤ ਦੇ ਕਹਿਣ ਦੇ ਬਾਵਜੂਦ ਔਰਤ ਨਾਲ ਬਹਿਸ ਕਰਨ ਲੱਗ ਪਿਆ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।
Kalesh b/w Ladies and a Guy over He Stepped up Into ladies Coach in Delhi Metro pic.twitter.com/wzks795oqW
— Ghar Ke Kalesh (@gharkekalesh) August 25, 2023ਇਹ ਵੀ ਪੜ੍ਹੋ
Kalesh b/w Some group of girl and woman inside delhi metro over seat issues pic.twitter.com/jvVS5fq5EX
— Ghar Ke Kalesh (@gharkekalesh) August 22, 2023
Loading...
Unable to load recommendations.
Follow Us
