Viral Video : ਬਾਂਦਰ ਨੇ ਸਿਰ ‘ਤੇ ਚੁੱਕਿਆ ਸੱਪ, ਵੀਡਿਉ ਦੇਖ ਲੋਕ ਹੈਰਾਨ

Published: 

03 Aug 2025 17:41 PM IST

Viral Video : ਵੀਡਿਉ ਵਿਚ ਬਾਂਦਰ ਪਹਿਲਾਂ ਤਾਂ ਸੱਪ ਨੂੰ ਝੁੱਕ ਕੇ ਸਲਾਮ ਕਰਦਾ ਹੈ। ਉਸ ਤੋਂ ਬਾਅਦ ਉਹ ਉਸ ਨਾਲ ਖੇਡਣ ਲਗਦਾ ਹੈ। ਇਸ ਵੀਡਿਉ ਨੂੰ ਦੇਖ ਕੇ ਲਗਦਾ ਹੈ ਕਿ ਬਾਂਦਰ ਸਚੀ ਖਤਰੀਆਂ ਦਾ ਖਿਡਾਰੀ ਹੈ। ਜਿਹੜਾ ਆਪਣੀ ਮੌਤ ਦੇ ਨਾਲ ਖੇਡ ਰਿਹਾ ਹੈ। ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ। ਬਾਂਦਰ ਪਹਿਲਾਂ ਤਾਂ ਸੱਪ ਅੱਗੇ ਝੁੱਕਦਾ ਹੈ ਅਤੇ ਬਾਅਦ ਚ ਸੱਪ ਨੂੰ ਆਪਣੇ ਸਿਰ ਉੱਤੇ ਚੱਕ ਲੈਂਦਾ ਹੈ। ਉਹ ਵੀ ਬਿਨਾਂ ਕਿਸੇ ਡਰ ਦੇ। ਉਸ ਤੋਂ ਬਾਅਦ ਸੱਪ ਬਾਂਦਰ ਦੇ ਸਿਰ ਉੱਤੇ ਰੈਗਦਾ ਹੈ

Viral Video : ਬਾਂਦਰ ਨੇ ਸਿਰ ਤੇ ਚੁੱਕਿਆ ਸੱਪ, ਵੀਡਿਉ ਦੇਖ ਲੋਕ ਹੈਰਾਨ
Follow Us On

ਸਾਨੂੰ ਇਨਸਾਨਾਂ ਨੂੰ ਖ਼ਤਰੇ ਨਾਲ ਖੇਡਣ ਦਾ ਬਹੁਤ ਸ਼ੌਕ ਹੈ ਅਤੇ ਇਹ ਸਿਰਫ਼ ਇਨਸਾਨਾਂ ਨਾਲ ਹੀ ਨਹੀਂ ਸਗੋਂ ਜਾਨਵਰਾਂ ਨਾਲ ਵੀ ਦੇਖਿਆ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿਚ ਚਰਚਾ ਚ ਹੈ। ਜਿੱਥੇ ਇੱਕ ਬਾਂਦਰ ਕਾਲੇ ਸੱਪ ਨੂੰ ਸਿਰ ਤੇ ਰੱਖ ਕੇ ਉਸ ਨਾਲ ਖੇਡ ਰਿਹਾ ਹੈ। ਜਿਵੇਂ ਹੀ ਇਹ ਵੀਡਿਉ ਲੋਕਾਂ ਦੇ ਸਾਹਮਣੇ ਆਇਆ, ਲੋਕ ਵੀਡਿਉ ਨੂੰ ਦੇਖ ਕੇ ਹੱਸ ਵੀ ਰਹੇ ਹਨ ਅਤੇ ਹੈਰਾਨ ਵੀ ਹੋ ਰਹੇ ਹਨ। ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਾਂਦਰ ਇਕ ਸ਼ਰਾਰਤੀ ਜੀਵ ਹੈ। ਜਿਹੜਾ ਮੌਕਾ ਲਗਦੇ ਹੀ ਆਪਣੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ। ਹੁਣ ਤੁਸੀਂ ਇਸ ਵੀਡਿਉ ਨੂੰ ਦੇਖ ਲਉ, ਜਿਸ ਵਿਚ ਬਾਂਦਰ ਇੱਕ ਕਾਲੇ ਸੱਪ ਨਾਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ।

ਬਾਂਦਰ ਦੇ ਸਿਰ ਉੱਤੇ ਰੈਗਦਾ ਸੱਪ

ਵੀਡਿਉ ਵਿਚ ਬਾਂਦਰ ਪਹਿਲਾਂ ਤਾਂ ਸੱਪ ਨੂੰ ਝੁੱਕ ਕੇ ਸਲਾਮ ਕਰਦਾ ਹੈ। ਉਸ ਤੋਂ ਬਾਅਦ ਉਹ ਉਸ ਨਾਲ ਖੇਡਣ ਲਗਦਾ ਹੈ। ਇਸ ਵੀਡਿਉ ਨੂੰ ਦੇਖ ਕੇ ਲਗਦਾ ਹੈ ਕਿ ਬਾਂਦਰ ਸਚੀ ਖਤਰੀਆਂ ਦਾ ਖਿਡਾਰੀ ਹੈ। ਜਿਹੜਾ ਆਪਣੀ ਮੌਤ ਦੇ ਨਾਲ ਖੇਡ ਰਿਹਾ ਹੈ। ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ। ਬਾਂਦਰ ਪਹਿਲਾਂ ਤਾਂ ਸੱਪ ਅੱਗੇ ਝੁੱਕਦਾ ਹੈ ਅਤੇ ਬਾਅਦ ਚ ਸੱਪ ਨੂੰ ਆਪਣੇ ਸਿਰ ਉੱਤੇ ਚੱਕ ਲੈਂਦਾ ਹੈ। ਉਹ ਵੀ ਬਿਨਾਂ ਕਿਸੇ ਡਰ ਦੇ। ਉਸ ਤੋਂ ਬਾਅਦ ਸੱਪ ਬਾਂਦਰ ਦੇ ਸਿਰ ਉੱਤੇ ਰੈਗਦਾ ਹੈ। ਵੀਡਿਉ ਵਿਚ ਖਾਸ ਗੱਲ ਇਹ ਹੈ ਕਿ ਸੱਪ ਇਸ ਦੌਰਾਨ ਬਾਂਦਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦਾ । ਦੇਖਣ ਚ ਲਗਦਾ ਹੈ ਕਿ ਜਿਵੇਂ ਦੋਨਾਂ ਵਿਚਕਾਰ ਦੋਸਤੀ ਹੋਵੇ, ਅਤੇ ਬਾਂਦਰ ਨੂੰ ਸੱਪ ਤੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ । ਸੱਪ ਨੂੰ ਖਤਰਨਾਕ ਜੀਵਾਂ ਵਿਚ ਗਿਣਿਆ ਜਾਂਦਾ ਹੈ। ਇਹੀਂ ਕਾਰਨ ਹੈ ਕਿ ਹਰ ਕੋਈ ਜਾਨਵਾਰ ਇਸ ਤੋਂ ਦੂਰੀ ਬਨਾਕੇ ਰੱਖਦਾ ਹੈ।

ਹਜਾਰਾਂ ਲੋਕਾ ਨੇ ਦੇਖਿਆ ਵੀਡਿਉ

ਇਸ ਵੀਡੀਓ ਨੂੰ ਇੰਸਟਾ ‘ਤੇ sachin_.244 ਨਾਮ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਹੈ। ਇਸਨੂੰ ਦੇਖਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ ਅਤੇ ਇਸ ਤੇ ਆਪਣਾ ਫੀਡਬੈਕ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਕਿਹੜਾ ਮਾਲਕ ਆਪਣੇ ਬਾਂਦਰ ਨਾਲ ਅਜਿਹਾ ਕਰਦਾ ਹੈ? ਇੱਕ ਹੋਰ ਵਿਅਕਤੀ ਨੇ ਵੀਡੀਓ ‘ਤੇ ਟਿੱਪਣੀ ਕੀਤੀ ਅਤੇ ਲਿਖਿਆ, “ਭਰਾ, ਕੁਝ ਤਾਂ ਕਹੋ, ਇਸ ਬਾਂਦਰ ਵਿੱਚ ਹੈਰਾਨੀਜਨਕ ਹਿੰਮਤ ਹੈ, ਜੋ ਅਜਿਹਾ ਕੰਮ ਕਰਨ ਦੇ ਸਮਰੱਥ ਹੈ।” ਇੱਕ ਹੋਰ ਨੇ ਲਿਖਿਆ ਕਿ ਇਹ ਬਾਂਦਰ ਸੱਚਮੁੱਚ ਖ਼ਤਰਿਆਂ ਦਾ ਖਿਡਾਰੀ ਹੈ।