ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral News: ਹਨੀਮੂਨ ‘ਤੇ ਪਤਨੀ ਨੂੰ ਕਿਹਾ ‘ਸੈਕਿੰਡ ਹੈਂਡ’, ਹਾਈਕੋਰਟ ਨੇ ਪਾਈ ਝਾੜ; ਹੁਣ ਦੇਣਾ ਹੋਵੇਗਾ 3 ਕਰੋੜ ਦਾ ਮੁਆਵਜ਼ਾ

Domestic Violence: ਅਦਾਲਤ ਨੇ ਪਤੀ ਨੂੰ ਔਰਤ ਦੇ ਸਾਰੇ ਗਹਿਣੇ ਵਾਪਸ ਕਰਨ ਅਤੇ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜਾਰਾ ਭੱਤਾ ਦੇਣ ਦਾ ਹੁਕਮ ਵੀ ਦਿੱਤਾ ਸੀ। ਹੇਠਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪਤੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।

Viral News: ਹਨੀਮੂਨ ‘ਤੇ ਪਤਨੀ ਨੂੰ ਕਿਹਾ ‘ਸੈਕਿੰਡ ਹੈਂਡ’, ਹਾਈਕੋਰਟ ਨੇ ਪਾਈ ਝਾੜ; ਹੁਣ ਦੇਣਾ ਹੋਵੇਗਾ 3 ਕਰੋੜ ਦਾ ਮੁਆਵਜ਼ਾ
ਪਤਨੀ ਨੂੰਸੈਕਿੰਡ ਹੈਂਡ ਕਹਿਣ ਤੇ ਹਾਈਕੋਰਟ ਨੇ ਪਾਈ ਝਾੜ; ਦੇਣਾ ਹੋਵੇਗਾ 3 ਕਰੋੜ ਦਾ ਮੁਆਵਜ਼ਾ
Follow Us
kusum-chopra
| Updated On: 27 Mar 2024 13:43 PM

ਆਪਣੀ ਪਤਨੀ ਨਾਲ ਕੁੱਟਮਾਰ ਕਰਨ ਦੇ ਮੁਲਜ਼ਮ ਵਿਅਕਤੀ ਨੂੰ ਹੁਣ ਕਰੋੜਾਂ ਰੁਪਏ ਦਾ ਮੁਆਵਜ਼ਾ ਅਤੇ 1 ਲੱਖ ਰੁਪਏ ਤੋਂ ਵੱਧ ਗੁਜ਼ਾਰਾ ਭੱਤੇ ਵਜੋਂ ਦੇਣਾ ਪਵੇਗਾ। ਬੰਬੇ ਹਾਈ ਕੋਰਟ ਨੇ ਘਰੇਲੂ ਹਿੰਸਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਮੁਲਜ਼ਮ ਨੂੰ ਰਾਹਤ ਨਹੀਂ ਦਿੱਤੀ ਅਤੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ। ਅਦਾਲਤ ਦਾ ਕਹਿਣਾ ਹੈ ਕਿ ਇਹ ਰਕਮ ਸਿਰਫ਼ ਸਰੀਰਕ ਸੱਟਾਂ ਲਈ ਨਹੀਂ, ਸਗੋਂ ਮਾਨਸਿਕ ਤਸ਼ੱਦਦ ਅਤੇ ਭਾਵਨਾਤਮਕ ਸਮੱਸਿਆਵਾਂ ਲਈ ਦਿੱਤੀ ਗਈ ਹੈ।

ਕੀ ਸੀ ਮਾਮਲਾ?

ਜੋੜੇ ਨੇ ਜਨਵਰੀ 1994 ਵਿੱਚ ਵਿਆਹ ਕਰਵਾਇਆ ਸੀ ਅਤੇ ਅਮਰੀਕਾ ਵਿੱਚ ਸੈਟਲ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਉੱਥੇ ਵਿਆਹ ਸਮਾਗਮ ਵੀ ਆਯੋਜਿਤ ਕੀਤਾ ਸੀ। 2005 ਵਿੱਚ, ਇਹ ਜੋੜਾ ਭਾਰਤ ਪਰਤਿਆ ਅਤੇ ਦੋਵਾਂ ਦੀ ਮਲਕੀਅਤ ਵਾਲੇ ਘਰ ਵਿੱਚ ਰਹਿਣ ਲੱਗ ਪਿਆ। 2008 ਵਿੱਚ, ਔਰਤ ਆਪਣੀ ਮਾਂ ਦੇ ਘਰ ਰਹਿਣ ਲੱਗੀ ਅਤੇ ਪੁਰਸ਼ 2014 ਵਿੱਚ ਅਮਰੀਕਾ ਵਾਪਸ ਆ ਗਿਆ।

ਜੁਲਾਈ 2017 ਵਿੱਚ, ਔਰਤ ਨੇ ਡੀਵੀਏ ਦੀਆਂ ਧਾਰਾਵਾਂ ਦੇ ਤਹਿਤ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਆਪਣੇ ਪਤੀ ਵਿਰੁੱਧ ਕੇਸ ਦਾਇਰ ਕੀਤਾ ਸੀ। ਔਰਤ ਦਾ ਆਰੋਪ ਹੈ ਕਿ ਪੁਰਾਣੀ ਮੰਗਣੀ ਟੁੱਟਣ ਕਾਰਨ ਉਸ ਦੇ ਪਤੀ ਨੇ ਹਨੀਮੂਨ ਦੌਰਾਨ ਉਸ ਨੂੰ ਸੈਕਿੰਡ ਹੈਂਡ ਬੁਲਾਇਆ ਸੀ। ਔਰਤ ਦਾ ਆਰੋਪਹੈ ਕਿ ਅਮਰੀਕਾ ਵਿਚ ਵੀ ਉਸ ਦੇ ਚਰਿੱਤਰ ‘ਤੇ ਸ਼ੱਕ ਕੀਤਾ ਜਾਂਦਾ ਸੀ ਅਤੇ ਉਸ ‘ਤੇ ਦੂਜੇ ਮਰਦਾਂ ਨਾਲ ਨਾਜਾਇਜ਼ ਸਬੰਧਾਂ ਦਾ ਇਲਜ਼ਾਮ ਲਗਾਇਆ ਜਾਂਦਾ ਸੀ। ਔਰਤ ਦਾ ਆਰੋਪ ਹੈ ਕਿ ਜਦੋਂ ਤੱਕ ਉਹ ਇਲਜ਼ਾਮਾਂ ਨੂੰ ਸਵੀਕਾਰ ਨਹੀਂ ਕਰ ਲੈਂਦੀ ਸੀ, ਉਦੋਂ ਤੱਕ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ – ਕਾਰ ਦੀ ਡਿੱਕੀ ਚ ਊਠ ਨੂੰ ਕੀਤਾ Kidnap, Video ਵੀਡੀਓ ਦੇਖ ਲੋਕਾਂ ਨੇ ਪੁੱਛਿਆ- ਹਬੀਬੀ, ਇਹ ਕਿਵੇਂ ਕੀਤਾ?

ਹੇਠਲੀ ਅਦਾਲਤ ਨੇ ਜਨਵਰੀ 2023 ਵਿੱਚ ਹੁਕਮ ਜਾਰੀ ਕਰਦਿਆਂ ਕਿਹਾ ਕਿ ਔਰਤ ਆਪਣੇ ਪਤੀ ਦੇ ਹੱਥੋਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ। ਨਾਲ ਹੀ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਵੀ ਦਿੱਤੇ ਹਨ। ਅਦਾਲਤ ਨੇ ਪਤੀ ਨੂੰ ਦਾਦਰ ਖੇਤਰ ‘ਚ ਪਤਨੀ ਲਈ ਘੱਟੋ-ਘੱਟ 1 ਹਜ਼ਾਰ ਵਰਗ ਫੁੱਟ ਕਾਰਪੇਟ ਖੇਤਰ ਦਾ ਮਕਾਨ ਲੈਣ ਜਾਂ ਮਕਾਨ ਦੇ ਕਿਰਾਏ ਲਈ 75 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ ਹੈ।

ਅਦਾਲਤ ਨੇ ਪਤੀ ਨੂੰ ਔਰਤ ਦੇ ਸਾਰੇ ਗਹਿਣੇ ਵਾਪਸ ਕਰਨ ਅਤੇ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜਾਰਾ ਭੱਤਾ ਦੇਣ ਦਾ ਵੀ ਹੁਕਮ ਦਿੱਤਾ ਸੀ। ਹੇਠਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪਤੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।

HC ਵਿੱਚ ਕੀ ਹੋਇਆ?

ਹਾਈ ਕੋਰਟ ਨੇ ਪਾਇਆ ਕਿ ਮੈਜਿਸਟਰੇਟ ਨੇ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਮੁਆਵਜ਼ੇ ਦੇ ਹੁਕਮ ਜਾਰੀ ਕੀਤੇ ਸਨ। ਅਦਾਲਤ ਨੇ ਕਿਹਾ ਕਿ ਹੇਠਲੀ ਅਦਾਲਤ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਇਸ ਸਿੱਟੇ ‘ਤੇ ਪਹੁੰਚੀ ਹੈ ਕਿ ਸਾਲ 1994 ਤੋਂ 2017 ਤੱਕ ਘਰੇਲੂ ਹਿੰਸਾ ਦੀਆਂ ਲਗਾਤਾਰ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਨੂੰ ਗਲਤ ਨਹੀਂ ਮੰਨਿਆ ਜਾ ਸਕਦਾ। ਜਸਟਿਸ ਸ਼ਰਮੀਲਾ ਦੇਸ਼ਮੁਖ ਨੇ ਕਿਹਾ ਕਿ ਹੁਕਮਾਂ ਵਿੱਚ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਹੈ।

ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ...
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ...
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ...
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ...
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?...
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ...
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ...
ਸੁੱਚਾ ਸਿੰਘ ਲੰਗਾਹ ਦਾ ਪੁੱਤਰ ਚਿੱਟੇ ਸਮੇਤ ਹਿਮਾਚਲ ਪੁਲਿਸ ਦੇ ਚੜਿਆ ਅੜਿੱਕੇ , ਇੱਕ ਕੁੜੀ ਸਮੇਤ 4 ਦੋਸਤ ਵੀ ਕਾਬੂ
ਸੁੱਚਾ ਸਿੰਘ ਲੰਗਾਹ ਦਾ ਪੁੱਤਰ ਚਿੱਟੇ ਸਮੇਤ ਹਿਮਾਚਲ ਪੁਲਿਸ ਦੇ ਚੜਿਆ ਅੜਿੱਕੇ , ਇੱਕ ਕੁੜੀ ਸਮੇਤ 4 ਦੋਸਤ ਵੀ ਕਾਬੂ...
Haryana: ਮਹਿੰਦਰਗੜ੍ਹ 'ਚ ਭਿਆਨਕ ਹਾਦਸਾ, ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ
Haryana: ਮਹਿੰਦਰਗੜ੍ਹ 'ਚ ਭਿਆਨਕ ਹਾਦਸਾ, ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ...
Chandigarh BJP Candidate : BJP ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ
Chandigarh BJP Candidate : BJP ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ...
ਨਹੀਂ ਵਧੇਗਾ ਵਕੀਲਾਂ ਨੂੰ ਮਿਲਣ ਦਾ ਸਮਾਂ, ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ
ਨਹੀਂ ਵਧੇਗਾ ਵਕੀਲਾਂ ਨੂੰ ਮਿਲਣ ਦਾ ਸਮਾਂ, ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ...
ਪੰਜਾਬ ਬਚਾਓ ਯਾਤਰਾ ਦੌਰਾਨ ਬੱਚੇ ਤੋਂ ਨਾਅਰੇ ਲਗਵਾਉਣ ਦਾ ਮਾਮਲਾ, AAP ਨੇ ਸੁਖਬੀਰ ਬਾਦਲ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਪੰਜਾਬ ਬਚਾਓ ਯਾਤਰਾ ਦੌਰਾਨ ਬੱਚੇ ਤੋਂ ਨਾਅਰੇ ਲਗਵਾਉਣ ਦਾ ਮਾਮਲਾ, AAP ਨੇ ਸੁਖਬੀਰ ਬਾਦਲ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ...
ਖੂਨ ਵੀ BJP-BJP ਬੋਲੇਗਾ...X ਤੋਂ ਮੋਦੀ ਦਾ ਪਰਿਵਾਰ ਹਟਾਉਣ 'ਤੇ ਅਨਿਲ ਵਿੱਜ ਦੀ ਸਫਾਈ
ਖੂਨ ਵੀ BJP-BJP ਬੋਲੇਗਾ...X ਤੋਂ ਮੋਦੀ ਦਾ ਪਰਿਵਾਰ ਹਟਾਉਣ 'ਤੇ ਅਨਿਲ ਵਿੱਜ ਦੀ ਸਫਾਈ...
ਹਿਰਾਸਤ ਚ ਅੰਮ੍ਰਿਤਪਾਲ ਸਿੰਘ ਦੇ ਮਾਤਾ, ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਕੱਢਣਾ ਸੀ ਮਾਰਚ
ਹਿਰਾਸਤ ਚ ਅੰਮ੍ਰਿਤਪਾਲ ਸਿੰਘ ਦੇ ਮਾਤਾ, ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਕੱਢਣਾ ਸੀ ਮਾਰਚ...
Stories