ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Shocking Video: ਅਜਿਹੀ ਕਿਰਲੀ ਨਹੀਂ ਦੇਖੀ ਹੋਵੇਗੀ ਕਦੇ, ਲੋਕ ਨੇ ਦੱਸਿਆ ‘ਮਿੰਨੀ ਡਾਇਨਾਸੌਰ’; ਵੀਡੀਓ ਵਾਇਰਲ

Frilled Neck Dragon Lizard Video Viral: ਦੁਨੀਆ 'ਚ ਕਿਰਲੀਆਂ ਦੀਆਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਪਰ ਕੀ ਤੁਸੀਂ ਕਦੇ ਅਜਿਹੀ ਕਿਰਲੀ ਦੇਖੀ ਹੈ ਜੋ ਤੁਹਾਨੂੰ ਡਾਇਨਾਸੌਰ ਦੀ ਯਾਦ ਦਿਵਾਉਂਦੀ ਹੋਵੇ? ਅੱਜਕਲ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਅਜੀਬੋ-ਗਰੀਬ ਕਿਰਲੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਇਸ ਨੂੰ 'ਮਿੰਨੀ ਡਾਇਨਾਸੌਰ' ਕਹਿ ਰਹੇ ਹਨ।

Shocking Video: ਅਜਿਹੀ ਕਿਰਲੀ ਨਹੀਂ ਦੇਖੀ ਹੋਵੇਗੀ ਕਦੇ, ਲੋਕ ਨੇ ਦੱਸਿਆ ‘ਮਿੰਨੀ ਡਾਇਨਾਸੌਰ’; ਵੀਡੀਓ ਵਾਇਰਲ
Photo: Instagram @Earthpix (tv9hindi.com)
Follow Us
tv9-punjabi
| Updated On: 15 Jan 2024 13:04 PM

ਇਸ ਧਰਤੀ ‘ਤੇ ਜਾਨਵਰਾਂ ਦੀਆਂ ਲੱਖਾਂ ਕਿਸਮਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ‘ਚੋਂ ਕੁਝ ਤਾਂ ਅਸੀਂ ਹਰ ਰੋਜ਼ ਦੇਖਦੇ ਹਾਂ, ਜਦਕਿ ਕੁਝ ਅਜਿਹੇ ਵੀ ਹਨ ਜੋ ਕਦੇ-ਕਦਾਈਂ ਹੀ ਦੇਖਣ ਨੂੰ ਮਿਲਦੇ ਹਨ ਅਤੇ ਉਹ ਦੇਖਣ ‘ਚ ਇੰਨੇ ਅਜੀਬ ਹੁੰਦੇ ਹਨ ਕਿ ਲੋਕ ਹੈਰਾਨ ਹੋ ਜਾਂਦੇ ਹਨ। ਤੁਸੀਂ ਡਾਇਨਾਸੌਰਸ ਦੀਆਂ ਫਿਲਮਾਂ ਜ਼ਰੂਰ ਦੇਖੀਆਂ ਹੋਣਗੀਆਂ। ਮੰਨਿਆ ਜਾਂਦਾ ਹੈ ਕਿ ਉਹ ਦੈਂਤ ਹੁੰਦੇ ਸਨ ਅਤੇ ਲੱਖਾਂ ਸਾਲ ਪਹਿਲਾਂ ਧਰਤੀ ਤੋਂ ਅਲੋਪ ਹੋ ਗਏ ਸਨ, ਪਰ ਅੱਜਕਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਡਾਇਨਾਸੌਰ ਦੀ ਯਾਦ ਆ ਗਈ ਹੈ। ਹਾਲਾਂਕਿ ਇਹ ਵੀਡੀਓ ਇੱਕ ਕਿਰਲੀ ਦੀ ਹੈ, ਜੋ ਕਿ ਆਮ ਕਿਰਲੀਆਂ ਵਾਂਗ ਹੀ ਛੋਟੀ ਹੈ ਪਰ ਇਸ ਦੀ ਬਣਤਰ ਬਹੁਤ ਹੀ ਅਜੀਬ ਹੈ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਅਜੀਬ ਜਿਹੀ ਦਿੱਖ ਵਾਲੀ ਕਿਰਲੀ ਇੱਕ ਵਿਅਕਤੀ ਦੇ ਪਿੱਛੇ ਭੱਜਦੀ ਹੈ। ਜਿੰਨਾ ਜ਼ਿਆਦਾ ਵਿਅਕਤੀ ਉਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਉਹ ਓਨਾ ਹੀ ਉਸ ਦੇ ਨੇੜੇ ਆਉਂਦੀ ਜਾਂਦੀ ਹੈ। ਫਿਰ ਉਹ ਅਚਾਨਕ ਛਾਲ ਮਾਰ ਕੇ ਉਸਦੇ ਪੈਰਾਂ ਨੂੰ ਲਿਪਟ ਜਾਂਦੀ ਹੈ। ਇੰਝ ਲੱਗਦਾ ਹੈ ਜਿਵੇਂ ਉਹ ਉਸ ਤੋਂ ਕੁਝ ਮੰਗ ਰਹੀ ਹੋਵੇ। ਦਰਅਸਲ, ਇਸ ਅਜੀਬ ਕਿਰਲੀ ਦਾ ਨਾਮ ‘ਫ੍ਰਿਲਡ ਨੈਕ ਲਿਜ਼ਾਰਡ’ ਹੈ, ਜਿਸ ਨੂੰ ਫਰਿੱਲਡ ਡਰੈਗਨ ਜਾਂ ਡਰੈਗਨ ਲਿਜ਼ਾਰਡ ਵੀ ਕਿਹਾ ਜਾਂਦਾ ਹੈ। ਇਹ ਆਪਣੀ ਗਰਦਨ ਦੇ ਦੁਆਲੇ ਚਮੜੀ ਨੂੰ ਇਸ ਤਰ੍ਹਾਂ ਫੈਲਾ ਦਿੰਦੀ ਹੈ ਕਿ ਇਹ ਕਿਸੇ ਹੋਰ ਸੰਸਾਰ ਦੇ ਜੀਵ ਵਰਗਾ ਲੱਗਦਾ ਹੈ। ਕੁਝ ਲੋਕ ਇਸ ਨੂੰ ਡਾਇਨਾਸੌਰ ਦੀ ਛੋਟੀ ਜਾਤੀ ਵੀ ਕਹਿੰਦੇ ਹਨ।

ਡ੍ਰੈਗਨ ਕਿਰਲੀ ਦੀ ਇਹ ਵੀਡੀਓ ਆਸਟ੍ਰੇਲੀਆ ਦੀ ਦੱਸੀ ਜਾ ਰਹੀ ਹੈ। ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ Earthpix ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 2.6 ਮਿਲੀਅਨ ਯਾਨੀ 26 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 60 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ – ਬੇਬੀ ਕੰਗਾਰੂ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ, ਛੋਟੇ ਜਿਹੇ ਜਾਨਵਰ ਨੇ ਕੱਢਾ ਦਿੱਤੇ ਜੰਗਲੀ ਕੁੱਤੇ ਦੇ ਸਾਹ, ਦੇਖੋ Viral Video

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੋਈ ਕਹਿ ਰਿਹਾ ਹੈ ਕਿ ‘ਸ਼ਾਇਦ ਕਿਰਲੀ ਪਾਣੀ ਮੰਗ ਰਹੀ ਹੈ’, ਤਾਂ ਕਿਸੇ ਨੇ ਇਸ ਨੂੰ ‘ਮਿੰਨੀ ਡਾਇਨਾਸੌਰ’ ਦੱਸਿਆ ਹੈ, ਉਥੇ ਹੀ ਕੁਝ ਯੂਜ਼ਰਸ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਅੱਜ ਤੱਕ ਅਜਿਹੀ ਕਿਰਲੀ ਕਦੇ ਨਹੀਂ ਦੇਖੀ।?

Shambhu Border: ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, ਅਦਾਲਤ 'ਚ ਸੁਣਵਾਈ ਤੋਂ ਬਾਅਦ ਕਹਾਣੀ 'ਚ ਆਇਆ ਨਵਾਂ ਮੋੜ!
Shambhu Border: ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, ਅਦਾਲਤ 'ਚ ਸੁਣਵਾਈ ਤੋਂ ਬਾਅਦ ਕਹਾਣੀ 'ਚ ਆਇਆ ਨਵਾਂ ਮੋੜ!...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਨੂੰ ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ,
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਨੂੰ ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ,...
ਭਾਰਤ ਬੰਦ ਨੂੰ ਵਿਰੋਧੀ ਧਿਰ ਦਾ ਸਮਰਥਨ, ਬਿਹਾਰ 'ਚ ਦੇਖਣ ਨੂੰ ਮਿਲਿਆ ਸਭ ਤੋਂ ਵੱਧ ਅਸਰ, ਦੇਸ਼ 'ਚ ਕਿੰਨਾ ਅਸਰ?
ਭਾਰਤ ਬੰਦ ਨੂੰ ਵਿਰੋਧੀ ਧਿਰ ਦਾ ਸਮਰਥਨ, ਬਿਹਾਰ 'ਚ ਦੇਖਣ ਨੂੰ ਮਿਲਿਆ ਸਭ ਤੋਂ ਵੱਧ ਅਸਰ, ਦੇਸ਼ 'ਚ ਕਿੰਨਾ ਅਸਰ?...
ਰਵਨੀਤ ਬਿੱਟੂ ਹਰਿਆਣਾ ਤੋਂ ਨਹੀਂ ਰਾਜਸਥਾਨ ਤੋਂ ਜਾਣਗੇ ਰਾਜ ਸਭਾ, ਅਚਾਨਕ ਕਿਵੇਂ ਬਦਲ ਗਏ ਸਮੀਕਰਨ?
ਰਵਨੀਤ ਬਿੱਟੂ ਹਰਿਆਣਾ ਤੋਂ ਨਹੀਂ ਰਾਜਸਥਾਨ ਤੋਂ ਜਾਣਗੇ ਰਾਜ ਸਭਾ, ਅਚਾਨਕ ਕਿਵੇਂ ਬਦਲ ਗਏ ਸਮੀਕਰਨ?...
ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਈ ਕਿਰਨ ਚੌਧਰੀ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ, ਰਾਜ ਸਭਾ ਦੀ ਟਿਕਟ ਪੱਕੀ?
ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਈ ਕਿਰਨ ਚੌਧਰੀ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ, ਰਾਜ ਸਭਾ ਦੀ ਟਿਕਟ ਪੱਕੀ?...
Raksha Bandhan 'ਤੇ ਭੈਣ ਨੇ ਭਰਾ ਨੂੰ ਦਿੱਤਾ ਇਹ ਖਾਸ ਤੋਹਫਾ, ਕਹਾਣੀ ਜਾਣ ਕੇ ਹੋ ਜਾਓਗੇ ਹੈਰਾਨ
Raksha Bandhan 'ਤੇ ਭੈਣ ਨੇ ਭਰਾ ਨੂੰ ਦਿੱਤਾ ਇਹ ਖਾਸ ਤੋਹਫਾ, ਕਹਾਣੀ ਜਾਣ ਕੇ ਹੋ ਜਾਓਗੇ ਹੈਰਾਨ...
ਭਾਰਤ ਪਹੁੰਚੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
ਭਾਰਤ ਪਹੁੰਚੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ ਤੇ ਕੀਤਾ ਗਿਆ ਸ਼ਾਨਦਾਰ ਸਵਾਗਤ...
ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਅਤੇ ਆਪਣੇ ਅਸਤੀਫ਼ੇ ਵਿੱਚ ਇਹ ਵੱਡਾ ਫਰਕ ਦੱਸਿਆ
ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਅਤੇ ਆਪਣੇ ਅਸਤੀਫ਼ੇ ਵਿੱਚ ਇਹ ਵੱਡਾ ਫਰਕ ਦੱਸਿਆ...
Jammu Kashmir Election: ਜੰਮੂ-ਕਸ਼ਮੀਰ ਚ ਤਿੰਨ ਪੜਾਵਾਂ ਚ ਹੋਣਗੀਆਂ ਚੋਣਾਂ, ਜਾਣੋ ਕਦੋਂ ਹੋਵੇਗੀ ਵੋਟਿੰਗ
Jammu Kashmir Election: ਜੰਮੂ-ਕਸ਼ਮੀਰ ਚ ਤਿੰਨ ਪੜਾਵਾਂ ਚ ਹੋਣਗੀਆਂ ਚੋਣਾਂ, ਜਾਣੋ ਕਦੋਂ ਹੋਵੇਗੀ ਵੋਟਿੰਗ...
Haryana Assembly Election Date: 1 ਅਕਤੂਬਰ ਨੂੰ ਹੋਵੇਗੀ ਹਰਿਆਣਾ ਚ ਵੋਟਿੰਗ, ਜਾਣੋ ਕਿੰਨੇ ਗੇੜਾਂ ਚ ਚੋਣਾਂ ਅਤੇ ਕਦੋਂ ਨਤੀਜੇ?
Haryana Assembly Election Date: 1 ਅਕਤੂਬਰ ਨੂੰ ਹੋਵੇਗੀ ਹਰਿਆਣਾ ਚ ਵੋਟਿੰਗ, ਜਾਣੋ ਕਿੰਨੇ ਗੇੜਾਂ ਚ ਚੋਣਾਂ ਅਤੇ ਕਦੋਂ ਨਤੀਜੇ?...
Vidhan Sabha Elections Date: ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਚੋਣਾਂ ਦਾ ਐਲਾਨ, 4 ਅਕਤੂਬਰ ਨੂੰ ਆਉਣਗੇ ਨਤੀਜੇ, ਜਾਣੋਕਦੋਂ-ਕਦੋਂ ਹੋਵੇਗੀ ਵੋਟਿੰਗ?
Vidhan Sabha Elections Date: ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਚੋਣਾਂ ਦਾ ਐਲਾਨ, 4 ਅਕਤੂਬਰ ਨੂੰ ਆਉਣਗੇ ਨਤੀਜੇ, ਜਾਣੋਕਦੋਂ-ਕਦੋਂ ਹੋਵੇਗੀ ਵੋਟਿੰਗ?...
Independence Day 2024: ਦੇਸ਼ ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ PM ਮੋਦੀ ਚਿੰਤਤ, ਲਾਲ ਕਿਲੇ ਤੋਂ ਬੋਲੇ- ਮੈਂ ਗੁੱਸੇ ਨੂੰ ਸਮਝ ਸਕਦਾ ਹਾਂ
Independence Day 2024: ਦੇਸ਼ ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ PM ਮੋਦੀ ਚਿੰਤਤ, ਲਾਲ ਕਿਲੇ ਤੋਂ ਬੋਲੇ- ਮੈਂ ਗੁੱਸੇ ਨੂੰ ਸਮਝ ਸਕਦਾ ਹਾਂ...
Spam Call ਕਰਨ ਵਾਲਿਆਂ 'ਤੇ DoT ਦਾ ਸ਼ਿਕੰਜਾ, 1 ਤੋਂ 6 ਮਹੀਨਿਆਂ ਤੱਕ ਨਹੀਂ ਮਿਲੇਗਾ Sim Card
Spam Call ਕਰਨ ਵਾਲਿਆਂ 'ਤੇ DoT ਦਾ ਸ਼ਿਕੰਜਾ,  1 ਤੋਂ 6 ਮਹੀਨਿਆਂ ਤੱਕ ਨਹੀਂ ਮਿਲੇਗਾ Sim Card...
15 ਅਗਸਤ ਨੂੰ ਤਿਰੰਗਾ ਨਹੀਂ ਲਹਿਰਾ ਸਕਣਗੇ ਆਤਿਸ਼ੀ, GAD ਨੇ ਰੱਦ ਕੀਤਾ ਕੇਜਰੀਵਾਲ ਦਾ ਪ੍ਰਸਤਾਵ
15 ਅਗਸਤ ਨੂੰ ਤਿਰੰਗਾ ਨਹੀਂ ਲਹਿਰਾ ਸਕਣਗੇ ਆਤਿਸ਼ੀ, GAD ਨੇ ਰੱਦ ਕੀਤਾ ਕੇਜਰੀਵਾਲ ਦਾ ਪ੍ਰਸਤਾਵ...