AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: “ਬਿੱਲੋ ਰਾਣੀ” ‘ਤੇ ਕਪਲ ਨੇ ਕੀਤਾ ਅਜਿਹਾ ਧਮਾਕੇਦਾਰ ਡਾਂਸ, ਸਟੇਜ ‘ਤੇ ਲਗਾ ਦਿੱਤੀ ਅੱਗ

Viral Video : ਸੋਸ਼ਲ ਮੀਡੀਆ 'ਤੇ ਇੱਕ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਸਾਬਤ ਕਰਦਾ ਹੈ ਕਿ ਜਦੋਂ ਜਨੂੰਨ, ਤਿਆਰੀ ਅਤੇ ਆਤਮਵਿਸ਼ਵਾਸ ਨਾਲ ਹੋਣ ਤਾਂ ਕੋਈ ਵੀ ਸਟੇਜ ਬਹੁਤ ਛੋਟਾ ਨਹੀਂ ਹੁੰਦਾ। "ਬਿੱਲੋ ਰਾਣੀ" ਗੀਤ 'ਤੇ ਇਸ ਕਪਲ ਨੇ ਅਜਿਹਾ ਧਮਾਕੇਦਾਰ ਡਾਂਸ ਕੀਤਾ ਕਿ ਇੰਟਰਨੈੱਟ ਵੀ ਝੂੰਮ ਉੱਠਿਆ।

Viral Video: ਬਿੱਲੋ ਰਾਣੀ 'ਤੇ ਕਪਲ ਨੇ ਕੀਤਾ ਅਜਿਹਾ ਧਮਾਕੇਦਾਰ ਡਾਂਸ, ਸਟੇਜ 'ਤੇ ਲਗਾ ਦਿੱਤੀ ਅੱਗ
Image Credit source: Instagram/2212kajal_saurabh_singh
tv9-punjabi
| Published: 27 Feb 2026 12:57 PM IST

ਅਕਸਰ ਸੋਸ਼ਲ ਮੀਡੀਆ ‘ਤੇ ਡਾਂਸ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਪਰ ਉਨ੍ਹਾਂ ਚੋਂ ਕੁਝ ਹੀ ਅਜਿਹੇ ਹੁੰਦੇ ਹਨ, ਜੋ ਸੱਚਮੁੱਚ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੇ ਹਨ। ਅਜਿਹਾ ਹੀ ਇੱਕ ਡਾਂਸ ਵੀਡੀਓ ਇਸ ਸਮੇਂ ਇੰਟਰਨੈੱਟ ‘ਤੇ ਹਲਚਲ ਮਚਾ ਰਿਹਾ ਹੈ, ਜਿਸ ਵਿੱਚ ਇੱਕ ਕਪਲ ਜਬਰਦਸਤ ਡਾਂਸ ਕਰਦਾ ਹੋਇਆ ਨਜਰ ਆ ਰਿਹਾ ਹੈ। ਜਿਵੇਂ ਹੀ ਮਸ਼ਹੂਰ ਬਾਲੀਵੁੱਡ ਗੀਤ “ਬਿੱਲੋ ਰਾਣੀ” ਦੀ ਧੁਨ ਵੱਜਦੀ ਹੈ, ਕਪਲ ਨੇ ਅਜਿਹਾ ਪਾਵਰਫੁੱਲ ਡਾਂਸ ਪਰਫਾਰਮ ਕੀਤਾ ਕਿ ਉੱਥੇ ਮੌਜੂਦ ਲੋਕ ਝੂੰਮ ਉੱਠੇ। ਹੁਣ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਿਹਾ ਹੈ, ਲੋਕ ਇਸਨੂੰ ਵਾਰ-ਵਾਰ ਦੇਖਣਾ ਚਾਹ ਰਹੇ ਹਨ।

ਵੀਡੀਓ ਦੀ ਸ਼ੁਰੂਆਤ ਇੱਕ ਸੱਜੇ-ਧੱਜੇ ਫੰਕਸ਼ਨ ਵਰਗ੍ਹੇ ਮਾਹੌਲ ਨਾਲ ਹੁੰਦੀ ਹੈ। ਇੱਕ ਸਟੇਜ ਰੌਸ਼ਨ ਹੁੰਦੀ ਹੈ, ਇੱਕ ਕਪਲ ਸਟੇਜ ‘ਤੇ ਦਿਖਾਈ ਦਿੰਦਾ ਹੈ, ਅਤੇ ਇੱਕ ਡੀਜੇ ਬੈਕਗ੍ਰਾਊਂਡ ਵਿੱਚ ਸੈੱਟ ਹੁੰਦਾ ਹੈ। ਜਿਵੇਂ ਹੀ ਗਾਣਾ ਚੱਲਦਾ ਹੈ, ਦੋਵੇਂ ਪੂਰੇ ਕਾਨਫੀਡੈਂਸ ਨਾਲ ਡਾਂਸ ਫਲੋਰ ‘ਤੇ ਉੱਤਰ ਆਉਂਦੇ ਹਨ। ਉਨ੍ਹਾਂ ਦੇ ਐਨਰਜੈਟਿਕ ਮੂਵਸ ਸਾਫ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸ ਪਰਫਾਰਮੈਂਸ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਹੈ। ਇਸ ਕਪਲ ਦੇ ਡਾਂਸਿੰਗ ਸਟੈਪਸ ਵੀ ਜੋਰਦਾਰ ਹਨ। ਕੁੱਲ ਮਿਲਾ ਕੇ, ਮੁੰਡੇ ਦੀ ਊਰਜਾ ਅਤੇ ਕੁੜੀ ਦੇ ਐਕਸਪ੍ਰੈਸ਼ਨ ਇੱਕ ਅਜਿਹਾ ਮਾਹੌਲ ਬਣਾਉਂਦੇ ਹਨ ਜੋ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਦੋਵਾਂ ਵਿਚਕਾਰ ਕੈਮਿਸਟਰੀ ਡਾਂਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ।

ਲੱਖਾਂ ਵਾਰ ਦੇਖਿਆ ਗਿਆ ਵੀਡੀਓ

ਇਸ ਧਮਾਕੇਦਾਰ ਡਾਂਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ 2212kajal_saurabh_singh ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸਨੂੰ ਹੁਣ ਤੱਕ 400,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਵਿੱਚ 17,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਪਸੰਦ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕੁਝ ਲੋਕਾਂ ਨੇ ਜੋੜੇ ਦੇ ਡਾਂਸ ਦੀ ਪ੍ਰਸ਼ੰਸਾ ਕੀਤੀ, ਜਦੋਂ ਕਿ ਕੁਝ ਲੋਕਾਂ ਨੇ ਟਿੱਪਣੀ ਕੀਤੀ, “ਤੁਹਾਡੀ ਜੋੜੀ ਹਮੇਸ਼ਾ ਸਲਾਮਤ ਰਹੇ, ਕਿਸੇ ਦੀ ਨਜਰ ਨਾ ਲੱਗੇ।” ਜਦੋਂ ਕਿ ਇੱਕ ਯੂਜਰ ਨੇ ਲਿਖਿਆ, “ਮੈਂ ਇਸ ਵੀਡੀਓ ਨੂੰ ਸੇਵ ਕਰ ਲੈਂਦਾ ਹਾਂ ਅਤੇ ਇਸਨੂੰ ਆਪਣੀ ਮੈਡਮ ਨਾਲ ਕਾਪੀ ਕਰਾਂਗਾ,” ਇੱਕ ਹੋਰ ਯੂਜਰ ਨੇ ਲਿਖਿਆ, “ਦੋਹਾਂ ਵਿਚਕਾਰ ਕੈਮਿਸਟਰੀ ਸ਼ਾਨਦਾਰ ਹੈ।” ਕਈ ਹੋਰ ਯੂਜਰਸ ਨੇ ਵੀ ਜੋੜੇ ਦੇ ਸ਼ਾਨਦਾਰ ਡਾਂਸ ਅਤੇ ਕੈਮਿਸਟਰੀ ਦੀ ਪ੍ਰਸ਼ੰਸਾ ਕੀਤੀ ਹੈ।

ਇੱਥੇ ਦੇਖੋ ਵੀਡੀਓ

Follow Us
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...