ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਟ੍ਰੈਡਿੰਗ ਵੀਡੀਓ

ਟ੍ਰੈਡਿੰਗ ਵੀਡੀਓ

ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਵੀਡੀਓ ਅਤੇ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਚੋਂ ਕਈ ਵੀਡੀਓਜ਼ ਤਾਂ ਬਹੁਤ ਹੀ ਯੂਨੀਕ ਹੁੰਦੀਆਂ ਹਨ। ਜੋ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਜਾਂਦੀਆਂ ਹਨ। ਇਨ੍ਹਾਂ ਵੀਡੀਓਜ਼ ਤੇ ਯੂਜ਼ਰਸ ਦੇ ਜਬਰਦਸਤ ਕੂਮੈਂਟਸ ਵੀ ਮਿਲਦੇ ਹਨ।

Read More
Follow On:

Viral : ਟੀਚਰ ਨੇ ਡਾਂਟਿਆਂ ਤਾਂ ਕੁੜੀ ਨੇ ਜਵਾਬ ਨਾਲ ਕਰ ਦਿੱਤੀ ਬੋਲਤੀ ਬੰਦ, ਵੀਡੀਓ ਵਾਇਰਲ

Viral Video: ਅਧਿਆਪਕ ਨੇ ਵਿਦਿਆਰਥਣ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਪ੍ਰਤੀ ਸੀਰੀਅਸ ਨਹੀਂ ਹੋ, ਜਿਸ ਦੇ ਜਵਾਬ ਵਿੱਚ ਉਸ ਨੇ ਆਪਣੇ ਅਧਿਆਪਕ ਨੂੰ ਸਾਰੇ ਬ੍ਰਹਿਮੰਡ ਦੇ ਦਰਸ਼ਨ ਕਰਵਾ ਦਿੱਤੇ। ਇਹ ਵੀਡੀਓ ਬਿਹਾਰ ਦਾ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕੁੜੀ ਦਾ ਜਵਾਬ ਸੁਣ ਕੇ ਤੁਹਾਨੂੰ ਵੀ ਆ ਜਾਣਗੇ ਚੱਕਰ।

Viral Video: ਜਾਨਵਰਾਂ ਨੂੰ ਕਾਰ ਤੋਂ ਦੂਰ ਰੱਖਣ ਲਈ ਮਾਲਿਕ ਨੇ ਕੱਢਿਆ ਘੈਂਟ ਜੁਗਾੜ, ਵੀਡੀਓ ਵਾਇਰਲ

Viral Video: ਕਾਰ ਨੂੰ ਜਾਨਵਰਾਂ ਅਤੇ ਪੰਛੀਆਂ ਤੋਂ ਬਚਾਉਣ ਲਈ ਵਿਅਕਤੀ ਨੇ ਕਾਫੀ ਸਹੀ ਜੁਗਾੜ ਲਗਾਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਕਾਰ ਕਵਰ ਬਾਰੇ ਬਹੁਤ ਜ਼ਿਆਦਾ ਪੁੱਛ ਰਹੇ ਹਨ। ਇਹ ਵੀਡੀਓ ਬਹੁਤ ਮਜ਼ੇਦਾਰ ਅਤੇ ਹੈਰਾਨੀਜਨਕ ਹੈ।

Shocking News: ਬਾਈਕ ‘ਤੇ ਜੋੜੇ ਨੇ ਕੀਤਾ ‘Risky ਰੋਮਾਂਸ’, ਵਾਇਰਲ ਵੀਡੀਓ ਦੇਖ ਕੇ ਲੋਕ ਹੈਰਾਨ

Shocking News: ਦਿੱਲੀ ਦੇ ਵਿਕਾਸਪੁਰੀ ਫਲਾਈਓਵਰ ਨੇੜੇ ਰਿਕਾਰਡ ਕੀਤਾ ਗਿਆ ਇੱਕ ਵੀਡੀਓ ਇਸ ਸਮੇਂ ਇੰਟਰਨੈੱਟ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ 'ਚ ਕਪਲ ਚੱਲਦੀ ਬਾਈਕ 'ਤੇ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਸੀਨ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਕਾਫੀ ਗੁੱਸੇ 'ਚ ਹਨ ਅਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ।

Shocking video: ਜੁੱਤੇ ਉਤਾਰਨ ਨੂੰ ਲੈ ਕੇ ਹੰਗਾਮਾ, ਹਸਪਤਾਲ ਦਾ ਐਮਰਜੈਂਸੀ ਵਾਰਡ ਬਣਿਆ ਅਖਾੜਾ; ਵੀਡੀਓ ਦੇਖੋ

Shocking video: ਗੁਜਰਾਤ ਦੇ ਭਾਵਨਗਰ ਵਿੱਚ ਇੱਕ ਪਰਿਵਾਰ ਵੱਲੋਂ ਹਸਪਤਾਲ ਦੇ ਸਟਾਫ ਦੀ ਕੁੱਟਮਾਰ ਦੇ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਟਾਫ ਨੇ ਐਮਰਜੈਂਸੀ ਵਾਰਡ ਦੇ ਬਾਹਰ ਜੁੱਤੇ ਉਤਾਰਨ ਲਈ ਕਿਹਾ ਸੀ, ਜਿਸ 'ਤੇ ਦੋਸ਼ੀ ਨੌਜਵਾਨ ਇੰਨਾ ਭੜਕ ਗਿਆ ਕਿ ਉਸ ਨੇ ਸਟਾਫ 'ਤੇ ਹਮਲਾ ਕਰ ਦਿੱਤਾ।

Dance Video Viral: ਗੁਲਾਬੀ ਸਾੜ੍ਹੀ ‘ਚ ‘ਭਾਬੀ’ ਨੇ ਜੈਕਲੀਨ ਦੇ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, ਪਰਫਾਰਮੈਂਸ ਦੇਖ ਕੇ ਫੈਨ ਬਣ ਗਈ ਜਨਤਾ

Dance Video Viral: ਸਾੜ੍ਹੀ ਪਹਿਨੀ ਔਰਤ ਨੇ 'ਮਖਨਾ' ਗੀਤ 'ਤੇ ਦਿੱਤੀ ਅਜਿਹੀ ਪਰਫਾਰਮੈਂਸ ਕਿ ਤੁਸੀਂ ਵੀ ਦੇਖਦੇ ਹੀ ਰਹਿ ਜਾਓਗੇ। ਉਸ ਦੇ ਪਹਿਰਾਵੇ ਨੂੰ ਦੇਖ ਕੇ ਤੁਹਾਨੂੰ 'ਗੁਲਾਬੀ ਸਾੜੀ' ਗੀਤ ਜ਼ਰੂਰ ਯਾਦ ਆ ਜਾਵੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ।

Viral Video: ਮਗਰਮੱਛ ਦੀ ਚੁਸਤੀ ਦੇਖ ਕੇ ਬਾਜ਼ ਦੇ ਉੱਡ ਗਏ ਹੋਸ਼, ਸ਼ਿਕਾਰ ਨੂੰ ਲੈ ਕੇ ਭੱਜਣਾ ਪਿਆ ਮਹਿੰਗਾ, ਵੀਡੀਓ ਹੋਈ ਵਾਇਰਲ

Viral Video: ਮਗਰਮੱਛ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਵਾਇਰਲ ਰਹਿੰਦਾ ਹੈ। ਇਸ ਵਾਰ ਸ਼ਿਕਾਰ ਨੂੰ ਲੈ ਕੇ ਮਗਰਮੱਛ ਅਤੇ ਬਾਜ਼ ਦੀ ਲੜਾਈ ਦੀ ਇੱਕ ਕਲਿੱਪ ਬਹੁਤ ਹੀ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼ਿਕਾਰ ਨੂੰ ਲੈ ਕੇ ਦੋਨਾਂ ਵਿੱਚ ਇੱਕ ਤਰ੍ਹਾਂ ਦੀ ਜੰਗ ਛਿੜ ਜਾਂਦੀ ਹੈ। ਜਿਸ ਦੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ।

Hairstyle Video Viral: ਸਕੂਲ ਜਾਣ ਤੋਂ ਪਹਿਲਾਂ ਮਾਂ ਨੇ ਬੇਟੇ ਦੇ ਵਾਲਾਂ ਨੂੰ ਇਸ ਤਰ੍ਹਾਂ ਕੀਤਾ Style, ਯੂਜ਼ਰਸ ਬੋਲੇ- ਦੁਨੀਆ ਦਾ ਬੇਸਟ Hairstyle

Hairstyle Video Viral: ਹਾਲਾਂਕਿ ਹੇਅਰ ਡ੍ਰੈਸਰ ਤੁਹਾਡੇ ਵਾਲਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਟਾਈਲ ਕਰ ਸਕਦੇ ਹਨ, ਪਰ ਹੇਅਰ ਡ੍ਰੈਸਰ ਲਈ ਇਹ ਹੇਅਰ ਸਟਾਈਲ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਸਾਡੀ ਗੱਲ ਨਾਲ ਸਹਿਮਤ ਹੋਵੋਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Trending News:ਪਾਣੀ ਨਾਲ ਭਰੀ ਸੜਕ ਵਿਚਕਾਰ ਸ਼ਰਾਬ ਦੀ ਦੁਕਾਨ ‘ਤੇ ਪਹੁੰਚੇ ਦੋ ਬਜ਼ੁਰਗ, ਵੀਡੀਓ ਹੋਈ ਵਾਇਰਲ

Trending News: ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਖੂਬ ਮਜ਼ੇ ਲੈ ਰਹੇ ਹਨ। ਲੋਕਾਂ ਨੇ ਕਮੈਂਟ ਸੈਕਸ਼ਨ 'ਚ ਕਾਫੀ ਦਿਲਚਸਪ ਟਿੱਪਣੀਆਂ ਕੀਤੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ਵਿੱਚ ਕੀ ਹੈ।

Viral Video: ਰੈਸਟੋਰੈਂਟ ‘ਚ ਆਰਾਮ ਨਾਲ ਖਾਣਾ ਖਾ ਰਹੇ ਸਨ ਲੋਕ, ਅਚਾਨਕ ਤੇਜ਼ ਰਫ਼ਤਾਰ ਕਾਰ ਨੇ ਗੇਟ ਤੋੜ ਕੇ ਕੀਤੀ Entry

Viral Video: ਇਕ ਕਾਰ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਤੇਜ਼ ਰਫ਼ਤਾਰ ਬੇਕਾਬੂ ਕਾਰ ਇੱਕ ਰੈਸਟੋਰੈਂਟ ਦਾ ਦਰਵਾਜ਼ਾ ਤੋੜ ਕੇ ਅੰਦਰ ਜਾ ਵੜੀ। ਇਹ ਵੀਡੀਓ ਇਨੀਂ ਫਿਲਮੀ ਲੱਗ ਰਹੀ ਹੈ ਜਿਵੇਂ ਕਿਸੇ ਫਿਲਮ ਦਾ ਸੀਨ ਸ਼ੂਟ ਹੋਇਆ ਹੋਵੇ।

Viral Dance Video: ‘ਯੂਪੀ ਵਾਲਾ ਠੁਮਕਾ ਲਗਾਊਂ’ ਗੀਤ ‘ਤੇ ਅਧਿਆਪਕ ਤੇ ਵਿਦਿਆਰਥੀ ਨੇ ਮਿਲਾਈ ਗਜ਼ਬ ਦੀ ਤਾਲ, ਵੀਡੀਓ ਵੇਖ ਕੇ ਫੈਨਜ਼ ਹੋਏ ਲੋਕ

Viral Dance Video: ਓਪੀ ਜਿੰਦਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਅਤੇ ਅਧਿਆਪਕ ਦੀ 'ਯੂਪੀ ਵਾਲਾ ਠੁਮਕਾ ਲਗਾਓ...' ਗੀਤ 'ਤੇ ਡਾਂਸ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਦੋਵਾਂ ਦੇ ਡਾਂਸ ਸਟੈਪਸ ਦੀ ਖੂਬ ਤਾਰੀਫ ਕਰ ਰਹੇ ਹਨ।

Viral Video: ਕਾਰ ਸਵਾਰ ਨੇ ਮੋਪੇਡ ‘ਤੇ ਬੈਠੇ ਚਾਚੇ ਨੂੰ ਕੀਤਾ ਚੈਲੇਂਜ, ਦੌੜ ਇੰਨੀ ਜ਼ਬਰਦਸਤ ਸੀ ਕਿ ‘ਸਪੀਡ ਲਿਮਟ’ ਹੋ ਗਈ 80 ਪਾਰ

Viral Video: ਕਿਹਾ ਜਾਂਦਾ ਹੈ ਕਿ ਬਿਨਾਂ ਕਿਸੇ ਕਾਰਨ ਦੇ ਕਦੇ ਵੀ ਕਿਸੇ ਨੂੰ ਚੁਣੌਤੀ ਨਹੀਂ ਦੇਣੀ ਚਾਹੀਦੀ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੀ ਹਰਕਤ ਤੁਹਾਡੇ 'ਤੇ ਉਲਟ ਹੋ ਜਾਂਦੀ ਹੈ। ਹਾਲ ਹੀ 'ਚ ਇਸ ਨਾਲ ਜੁੜਿਆ ਇਕ ਵੀਡੀਓ ਲੋਕਾਂ 'ਚ ਚਰਚਾ 'ਚ ਹੈ। ਜਿਸ ਵਿੱਚ ਇੱਕ ਕਾਰ ਸਵਾਰ ਵਿਅਕਤੀ ਨੇ ਮੋਪੇਡ 'ਤੇ ਬੈਠੇ ਚਾਚੇ ਨੂੰ ਲਲਕਾਰਿਆ। ਇਸ ਤੋਂ ਬਾਅਦ ਜੋ ਹੋਇਆ, ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

Viral Video: ਕੋਲਕਾਤਾ ਮੈਟਰੋ ‘ਚ ਧੱਕਾ-ਮੁੱਕੀ ਨੂੰ ਲੈ ਕੇ ਹੋਇਆ ਕਲੇਸ਼, ਮੌਕਾ ਦੇਖ ਕੇ ਚਾਚੇ ਨੇ ਜੜ ਦਿੱਤੇ ਥੱਪੜ

Viral Video: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਦਿੱਲੀ ਮੈਟਰੋ ਵਿੱਚ ਸੀਟਾਂ ਲਈ ਲੜਨਾ ਹੁਣ ਆਮ ਗੱਲ ਹੈ। ਹਾਲਾਂਕਿ, ਇਨ੍ਹੀਂ ਦਿਨੀਂ ਕੋਲਕਾਤਾ ਤੋਂ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਬਿਲਕੁਲ ਵੱਖਰਾ ਹੈ ਕਿਉਂਕਿ ਇੱਥੇ ਦੋ ਅੰਕਲ ਖੜ੍ਹੇ ਹੋ ਕੇ ਇੱਕ ਦੂਜੇ ਨਾਲ ਲੜਨ ਲੱਗਦੇ ਹਨ। ਇਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਦਿੱਲੀ ਦਾ ਵਾਇਰਸ ਇੱਥੇ ਵੀ ਆ ਗਿਆ ਹੈ।

Viral Video: ਰਾਹ ‘ਚ ਜੇਕਰ ਨਿਕਲ ਜਾਂਦੀ ਹੈ ਟਾਇਰ ਦੀ ਹਵਾ ਤਾਂ ਇਹ ਜੁਗਾੜ ਆਵੇਗਾ ਕੰਮ, ਦੇਖ ਕੇ ਰਹਿ ਜਾਓਗੇ ਹੈਰਾਨ

Viral Video: ਜੇਕਰ ਸਫ਼ਰ ਦੌਰਾਨ ਗੱਡੀ ਦੇ ਟਾਇਰ ਦੀ ਹਵਾ ਨਿਕਲ ਜਾਵੇ ਤਾਂ ਸਾਰਾ ਸਫ਼ਰ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੀ ਕਾਰ 'ਚ ਹਵਾ ਭਰ ਸਕਦੇ ਹੋ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਵਿਸ਼ਵਾਸ ਕਰੋ।

Shocking News: ਸੜਕ ‘ਤੇ ਜ਼ਖਮੀ ਮੋਰ ਨਾਲ ਲੋਕਾਂ ਨੇ ਕੀਤੀ ਅਜਿਹੀ ਹਰਕਤ, ਦੇਖ ਕੇ ਰੂਹ ਕੰਬ ਜਾਵੇਗੀ

Shocking News: ਮੋਰ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ ਅਤੇ ਇਸ ਦੀ ਸੁਰੱਖਿਆ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਅਜਿਹੇ 'ਚ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਭਾਰਤੀ ਦੰਡ ਵਿਧਾਨ ਮੁਤਾਬਕ ਸਜ਼ਾਯੋਗ ਅਪਰਾਧ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਗੱਲਾਂ 'ਤੇ ਵੀ ਵਿਸ਼ਵਾਸ ਨਹੀਂ ਕਰਦੇ। ਇਸ ਨਾਲ ਜੁੜਿਆ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Shocking News: ਸਵੀਮਿੰਗ ਪੂਲ ‘ਚ ਬੈਕ ਫਲਿੱਪ ਕਰਕੇ ਕੂਲ ਬਣਨਾ ਚਾਹੁੰਦਾ ਸੀ ਮੁੰਡਾ, ਪਲਕ ਝਪਕਦੇ ਹੀ ਬਦਲ ਗਿਆ ਸਾਰਾ ਗੇਮ, ਵੀਡੀਓ ਹੋਈ ਵਾਇਰਲ

Shocking News: ਸਵੀਮਿੰਗ ਪੂਲ ਦੇ ਸਾਹਮਣੇ ਕਿਸੇ ਵਿਅਕਤੀ ਦੇ ਕਾਰਨਾਮੇ ਦਿਖਾਉਣ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਬੱਚਾ ਬੈਕ ਫਲਿੱਪ ਕਰਦੇ ਹੋਏ ਫਿਸਲ ਜਾਂਦਾ ਹੈ। ਪਰ ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ, ਜਿਸ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਵੀ ਕਮੈਂਟ ਸੈਕਸ਼ਨ 'ਚ ਖੂਬ ਮਜੇ ਲੈਂਦੇ ਨਜ਼ਰ ਆ ਰਹੇ ਹਨ।

ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?...
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ...
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ...
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ...
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ...
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!...
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?...