AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਿਉਂ UPI ਪੇਮੈਂਟ ਹੋ ਜਾਂਦੀ ਹੈ ਫੇਲ ਅਤੇ ਕੱਟ ਜਾਂਦੇ ਹਨ ਪੈਸੇ? ਇਹ ਹਨ 4 ਵੱਡੇ ਕਾਰਨ

UPI Payment Failed Reason: UPI ਭੁਗਤਾਨ ਅਸਫਲ ਹੋਣਾ ਇੱਕ ਆਮ ਸਮੱਸਿਆ ਹੈ, ਖਾਸ ਕਰਕੇ ਜਦੋਂ ਪੈਸੇ ਕੱਟੇ ਜਾਂਦੇ ਹਨ ਅਤੇ ਪ੍ਰਾਪਤਕਰਤਾ ਦੁਆਰਾ ਪ੍ਰਾਪਤ ਨਹੀਂ ਹੁੰਦੇ, ਤਾਂ ਇਹ ਤਣਾਅਪੂਰਨ ਹੋ ਸਕਦਾ ਹੈ। ਅੱਜ, ਅਸੀਂ ਲੈਣ-ਦੇਣ ਅਸਫਲ ਹੋਣ ਦੇ ਚਾਰ ਕਾਰਨ ਸਾਂਝੇ ਕਰਾਂਗੇ, ਨਾਲ ਹੀ ਪੈਸੇ ਵਾਪਸ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ।

ਕਿਉਂ UPI ਪੇਮੈਂਟ ਹੋ ਜਾਂਦੀ ਹੈ ਫੇਲ ਅਤੇ ਕੱਟ ਜਾਂਦੇ ਹਨ ਪੈਸੇ? ਇਹ ਹਨ 4 ਵੱਡੇ ਕਾਰਨ
Upi Payment Failed Reasons
tv9-punjabi
| Published: 13 May 2026 19:04 PM IST
Share

ਡਿਜੀਟਲ ਇੰਡੀਆ ਦਾ ਦੌਰ ਹੈ ਜਨਾਬ ਅਤੇ UPI ਹੁਣ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਹਰ ਰੋਜ਼ ਕਰੋੜਾਂ ਲੋਕ ਆਪਣੀਆਂ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣ ਲਈ UPI ਪੇਮੈਂਟ ਕਰਦੇ ਹਨ, ਪਰ ਕਈ ਵਾਰ ਪੇਮੈਂਟ ਕਰਦੇ ਸਮੇਂ ਅਜਿਹਾ ਹੁੰਦਾ ਹੈ ਕਿ UPI ਟ੍ਰਾਂਜ਼ੈਕਸ਼ਨ ਫੇਲ੍ਹ ਹੋ ਜਾਂਦੀ ਹੈ ਜਾਂ ਪੈਂਡਿੰਗ ਦਿਖਾਉਣ ਲੱਗਦੀ ਹੈ। ਟੈਂਸ਼ਨ ਤਾਂ ਉਸ ਵੇਲੇ ਵੱਧ ਜਾਂਦੀ ਹੈ ਜਦੋਂ ਸਾਹਮਣੇ ਵਾਲੇ ਨੂੰ ਪੈਸੇ ਵੀ ਨਹੀਂ ਮਿਲਦੇ ਅਤੇ ਖਾਤੇ ਵਿਚੋਂ ਪੈਸੇ ਵੀ ਕਟ ਜਾਂਦੇ ਹਨ। ਇਸ ਦੇ ਪਿੱਛੇ ਇੱਕ ਨਹੀਂ ਬਲਕਿ ਅਸੀਂ ਅੱਜ ਤੁਹਾਨੂੰ 4 ਕਾਰਨ ਦੱਸਣ ਵਾਲੇ ਹਾਂ ਜਿਨ੍ਹਾਂ ਬਾਰੇ ਤੁਹਾਨੂੰ ਜਾਣਨਾ ਚਾਹੀਦਾ ਹੈ।

Paytm ਦੇ ਬਲੌਗ ਪੇਜ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਜਦੋਂ ਵੀ ਤੁਹਾਡਾ ਯੂਪੀਆਈ ਲੈਣ-ਦੇਣ ਵਿਚਕਾਰ ਫਸ ਜਾਂਦਾ ਹੈ, ਤਾਂ ਇਸਦੇ ਪਿੱਛੇ ਚਾਰ ਵੱਡੇ ਕਾਰਨ ਹੋ ਸਕਦੇ ਹਨ, ਆਓ ਅਸੀਂ ਤੁਹਾਨੂੰ ਇੱਕ-ਇੱਕ ਕਰਕੇ ਚਾਰਾਂ ਬਾਰੇ ਦੱਸਦੇ ਹਾਂ।

  • ਪਹਿਲਾ ਕਾਰਨ, ਨੈੱਟਵਰਕ ਕਨੈਕਟੀਵਿਟੀ ਵਿੱਚ ਸਮੱਸਿਆ: ਲੈਣ-ਦੇਣ ਦੌਰਾਨ ਖਰਾਬ ਇੰਟਰਨੈੱਟ ਕਨੈਕਸ਼ਨ ਕਾਰਨ ਟ੍ਰਾਂਸਫਰ ਫੇਲ੍ਹ ਹੋ ਸਕਦਾ ਹੈ।
  • ਦੂਜਾ ਕਾਰਨ, ਸਰਵਰ ਡਾਊਨਟਾਈਮ: ਬੈਂਕ ਸਰਵਰ ਜਾਂ UPI ਇੰਫ੍ਰਾਸਟਰੱਕਚਰ ਦੀ ਮੇਨਟੇਨੈਂਸ ਕਾਰਨ ਲੈਣ-ਦੇਣ ਵਿਚਕਾਰ ਹੀ ਰੁਕ ਸਕਦਾ ਹੈ।
  • ਤੀਜਾ ਕਾਰਨ, ਸਿਸਟਮ ਓਵਰਲੋਡ: Peak Hour ਜਿਵੇਂ ਤਿਉਹਾਰਾਂ ਅਤੇ ਸੇਲ ਇਵੈਂਟਸ ਦੌਰਾਨ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਪ੍ਰੋਸੈਸਿੰਗ ਵਿੱਚ ਦੇਰੀ ਹੋ ਸਕਦੀ ਹੈ।
  • ਚੌਥਾ ਕਾਰਨ, API ਗੇਟਵੇ ਦਾ ਫੇਲ ਹੋਣਾ: ਬੈਂਕਿੰਗ ਸਿਸਟਮ ਅਤੇ UPI ਐਪਸ ਵਿਚਕਾਰ ਸੰਚਾਰ ਵਿੱਚ ਰੁਕਾਵਟ ਵੀ ਪੇਮੈਂਟ ਫੇਲ੍ਹ ਹੋਣ ਦਾ ਕਾਰਨ ਹੋ ਸਕਦੀ ਹੈ।
Upi Transaction Money Deduct

(ਫੋਟੋ- ਪੇਟੀਐਮ ਬਲੌਗ)

UPI Payment Failed Refund Time

UPI ਪੇਮੈਂਟ ਫੇਲ ਹੋਣ ‘ਤੇ ਕਈ ਵਾਰ ਪੈਸੇ ਕੱਟ ਤਾਂ ਜਾਂਦੇ ਹਨ ਪਰ ਤੁਰੰਤ ਰਿਫੰਡ ਨਹੀਂ ਆਉਂਦਾ। ਇਸ ਲਈ ਤੁਹਾਨੂੰ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜ਼ਿਆਦਾਤਰ ਅਸਫਲ UPI ਟ੍ਰਾਂਜ਼ੈਕਸ਼ਨ ਆਪਣੇ-ਆਪ ਵਾਪਸ ਹੋ ਜਾਂਦੇ ਹਨ। RBI ਦੇ ਅਨੁਸਾਰ, ਜੇ ਕੋਈ ਟ੍ਰਾਂਜ਼ੈਕਸ਼ਨ ਫੇਲ ਹੋ ਜਾਂਦਾ ਹੈ ਪਰ ਤੁਹਾਡੇ ਖਾਤੇ ਵਿਚੋਂ ਪੈਸੇ ਕੱਟ ਜਾਂਦੇ ਹਨ, ਤਾਂ ਉਹ ਰਕਮ ਆਮ ਤੌਰ ਤੇ T+1 ਵਰਕਿੰਗ ਡੇਅ ਦੇ ਅੰਦਰ ਤੁਹਾਡੇ ਖਾਤੇ ਵਿੱਚ ਵਾਪਸ ਜਮ੍ਹਾ ਹੋ ਜਾਣੀ ਚਾਹੀਦੀ ਹੈ।

Source:TV9 Hindi.com

Follow Us
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...