ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ratan Tata: ਇੰਸਟਾਗ੍ਰਾਮ ‘ਤੇ ਲੋਕ ਦਿਖਾ ਰਹੇ ਹਨ ਪਿਆਰ, 4 ਦਿਨਾਂ ‘ਚ 1 ਮਿਲੀਅਨ ਫਾਲੋਅਰਜ਼ ਵਧੇ

Ratan Tata Instagram: ਰਤਨ ਟਾਟਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਸਨ ਅਤੇ ਕਰਦੇ ਰਹਿਣਗੇ, ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਵਧਦੇ ਫਾਲੋਅਰਜ਼ ਇਸ ਗੱਲ ਦੀ ਗਵਾਹੀ ਦੇ ਰਹੇ ਹਨ। ਰਤਨ ਟਾਟਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਇੱਕ ਮਿਲੀਅਨ ਵੱਧ ਗਈ ਹੈ। ਰਤਨ ਟਾਟਾ ਇੰਸਟਾਗ੍ਰਾਮ, ਫੇਸਬੁੱਕ ਅਤੇ ਐਕਸ 'ਤੇ ਵੀ ਕਾਫੀ ਐਕਟਿਵ ਰਹਿੰਦੇ ਸਨ।

Ratan Tata: ਇੰਸਟਾਗ੍ਰਾਮ ‘ਤੇ ਲੋਕ ਦਿਖਾ ਰਹੇ ਹਨ ਪਿਆਰ, 4 ਦਿਨਾਂ ‘ਚ 1 ਮਿਲੀਅਨ ਫਾਲੋਅਰਜ਼ ਵਧੇ
Ratan Tata: ਇੰਸਟਾਗ੍ਰਾਮ ‘ਤੇ ਲੋਕ ਦਿਖਾ ਰਹੇ ਹਨ ਪਿਆਰ, 4 ਦਿਨਾਂ ‘ਚ 1 ਮਿਲੀਅਨ ਫਾਲੋਅਰਜ਼ ਵਧੇ
Follow Us
tv9-punjabi
| Updated On: 14 Oct 2024 15:44 PM

ਰਤਨ ਟਾਟਾ ਨੂੰ ਕੌਣ ਪਸੰਦ ਨਹੀਂ ਕਰਦਾ, ਉਨ੍ਹਾਂ ਦੀ ਮੌਤ ਦਾ ਦੁੱਖ ਸਾਰਿਆਂ ਦੇ ਦਿਲਾਂ ‘ਚ ਹੈ। ਟਾਟਾ ਨੂੰ ਗੁਆਉਣ ਦਾ ਦੁੱਖ ਲਗਭਗ ਹਰ ਕਿਸੇ ਦੇ ਚਿਹਰੇ ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ 4 ਦਿਨਾਂ ਵਿੱਚ ਉਨ੍ਹਾਂ ਦੇ ਫਾਲੋਅਰਜ਼ ਵਿੱਚ 10 ਲੱਖ ਤੋਂ ਵੱਧ ਦਾ ਵਾਧਾ ਹੋਇਆ ਹੈ। ਰਤਨ ਟਾਟਾ ਦੀਆਂ ਕਈ ਯਾਦਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਹੜੇ ਲੋਕ ਰਤਨ ਟਾਟਾ ਨੂੰ ਫਾਲੋ ਨਹੀਂ ਕਰਦੇ ਸਨ, ਉਹ ਵੀ ਹੁਣ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਪੋਸਟਾਂ ‘ਤੇ ਟਿੱਪਣੀਆਂ ਕਰ ਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।

4 ਦਿਨਾਂ ‘ਚ 1 ਮਿਲੀਅਨ ਫਾਲੋਅਰਜ਼ ਦਾ ਵਾਧਾ

ਜਿਸ ਦਿਨ ਰਤਨ ਟਾਟਾ ਦੀ ਮੌਤ ਹੋਈ, ਉਸ ਦਿਨ ਤੱਕ ਉਨ੍ਹਾਂ ਨੂੰ ਇੰਸਟਾਗ੍ਰਾਮ ‘ਤੇ ਕਰੀਬ 10 ਮਿਲੀਅਨ ਲੋਕ ਫਾਲੋ ਕਰ ਰਹੇ ਸਨ। ਪਰ ਉਨ੍ਹਾਂ ਦੇ ਜਾਣ ਦੇ 4 ਦਿਨਾਂ ਦੇ ਅੰਦਰ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 10 ਲੱਖ ਵਧ ਗਈ ਹੈ। ਕਰੋੜਾਂ ਫਾਲੋਅਰਜ਼ ਹੋਣ ਦੇ ਬਾਵਜੂਦ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸਿਰਫ 67 ਪੋਸਟਾਂ ਹੀ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੇ ਸਾਰੇ ਫਾਲੋਅਰਜ਼ ‘ਚੋਂ ਰਤਨ ਟਾਟਾ ਸਿਰਫ 2 ਅਕਾਊਂਟ ਫਾਲੋ ਕਰਦੇ ਸਨ, ਪਹਿਲਾ ਸਮਾਲ ਐਨੀਮਲ ਹਸਪਤਾਲ ਦਾ ਹੈ ਜੋ ਕਿ ਮੁੰਬਈ ‘ਚ ਹੈ, ਦੂਜਾ ਟਾਟਾ ਟਰੱਸਟ ਦਾ।

ਸੋਸ਼ਲ ਮੀਡੀਆ ‘ਤੇ ਰਤਨ ਟਾਟਾ ਦੀ ਫੈਨ ਫਾਲੋਇੰਗ

ਜੇਕਰ ਅਸੀਂ ਉਨ੍ਹਾਂ ਦੀ ਪ੍ਰਸਿੱਧੀ ਦੀ ਗੱਲ ਕਰੀਏ ਤਾਂ ਰਤਨ ਟਾਟਾ ਦੇ ਵੀ X ਪਲੇਟਫਾਰਮ ‘ਤੇ ਕਰੋੜਾਂ ਫਾਲੋਅਰਸ ਹਨ। X ਪਲੇਟਫਾਰਮ ‘ਤੇ ਉਨ੍ਹਾਂ ਨੂੰ 13.2 ਮਿਲੀਅਨ ਲੋਕ ਫਾਲੋ ਕਰਦੇ ਹਨ, ਇਹ ਅੰਕੜਾ ਤੇਜ਼ੀ ਨਾਲ ਵਧਦਾ ਨਜ਼ਰ ਆ ਰਿਹਾ ਹੈ। ਜਦੋਂ ਕਿ ਰਤਨ ਟਾਟਾ ਨੇ ਸਿਰਫ 7 ਲੋਕਾਂ ਨੂੰ ਫਾਲੋਬੈਕ ਕੀਤਾ ਹੈ।

ਇੰਸਟਾਗ੍ਰਾਮ ‘ਤੇ ਰਤਨ ਟਾਟਾ ਦੀ ਆਖਰੀ ਪੋਸਟ

ਰਤਨ ਟਾਟਾ ਨੇ 9 ਅਕਤੂਬਰ ਨੂੰ ਇੰਸਟਾਗ੍ਰਾਮ ‘ਤੇ ਆਪਣੀ ਆਖਰੀ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਲੋਕਾਂ ਦਾ ਉਨ੍ਹਾਂ ਦੇ ਬਾਰੇ ਚਿੰਤਾ ਕਰਨ ਲਈ ਧੰਨਵਾਦ ਵੀ ਕੀਤਾ ਸੀ। ਰਤਨ ਟਾਟਾ ਦੀ ਇਸ ਪੋਸਟ ਨੂੰ ਕਰੀਬ 2,664,124 ਲੋਕਾਂ ਨੇ ਲਾਈਕ ਕੀਤਾ ਹੈ ਅਤੇ ਹਜ਼ਾਰਾਂ ਲੋਕਾਂ ਨੇ ਕਮੈਂਟ ਕੀਤੇ ਹਨ।

Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ...
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ...
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ...
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ...
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ...
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?...
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ...
ਨਰਾਤਿਆਂ ਤੇ TV9 ਫੈਸਟਿਵਲ ਆਫ ਇੰਡੀਆ ਸ਼ੁਰੂ, ਕਈ ਦੇਸ਼ਾਂ ਦੇ 250 ਤੋਂ ਵੱਧ ਸਟਾਲ, 5 ਦਿਨ ਤੱਕ ਚੱਲੇਗਾ ਉੱਤਸਵ
ਨਰਾਤਿਆਂ ਤੇ TV9 ਫੈਸਟਿਵਲ ਆਫ ਇੰਡੀਆ ਸ਼ੁਰੂ, ਕਈ ਦੇਸ਼ਾਂ ਦੇ 250 ਤੋਂ ਵੱਧ ਸਟਾਲ, 5 ਦਿਨ ਤੱਕ ਚੱਲੇਗਾ ਉੱਤਸਵ...
Haryana Election Result 2024 LIVE: ਹਰਿਆਣਾ 'ਚ ਨਹੀਂ ਖੁੱਲ੍ਹੇਗੀ ਰਾਹੁਲ ਗਾਂਧੀ ਦੀ ਜਲੇਬੀ ਫੈਕਟਰੀ, ਅਨਿਲ ਵਿਜ ਦਾ ਤਿੱਖਾ ਹਮਲਾ
Haryana Election Result 2024 LIVE: ਹਰਿਆਣਾ 'ਚ ਨਹੀਂ ਖੁੱਲ੍ਹੇਗੀ ਰਾਹੁਲ ਗਾਂਧੀ ਦੀ ਜਲੇਬੀ ਫੈਕਟਰੀ, ਅਨਿਲ ਵਿਜ ਦਾ ਤਿੱਖਾ ਹਮਲਾ...
AAP MP ਦੇ ਘਰ ED ਦੀ ਰੇਡ 'ਤੇ ਭੜਕੇ ਸਿਸੋਦੀਆ, ਬੋਲੇ - ਫਰਜੀ ਕੇਸ ਬਣਾ ਰਹੀ ਮੋਦੀ ਸਰਕਾਰ
AAP MP ਦੇ ਘਰ ED ਦੀ ਰੇਡ 'ਤੇ ਭੜਕੇ ਸਿਸੋਦੀਆ, ਬੋਲੇ - ਫਰਜੀ ਕੇਸ ਬਣਾ ਰਹੀ ਮੋਦੀ ਸਰਕਾਰ...