ਮੈਟਾ ਦੇ ਸੀਈਓ ਜ਼ੁਕਰਬਰਗ ਦਾ ਵੱਡਾ ਬਿਆਨ- ਸੀਆਈਏ ਤੁਹਾਡੇ ਵਟਸਐਪ ਮੈਸੇਜੇਸ ਨੂੰ ਕਰ ਸਕਦੀ ਹੈ ਹੈਕ
Meta CEO Mark Zuckerber on CIA: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਸ਼ਨੀਵਾਰ ਨੂੰ ਕਿਹਾ ਕਿ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਵਰਗੇ ਅਮਰੀਕੀ ਅਧਿਕਾਰੀ ਡਿਵਾਈਸੇਸ ਨੂੰ ਫਿਜ਼ੀਕਲੀ ਐਕਸਸ ਕਰਕੇ ਸਾਡੇ ਵਟਸਐਪ ਮੈਸੇਜ਼ੇਸ ਨੂੰ ਪੜ੍ਹ ਸਕਦੇ ਹਨ। । ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ!
ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਸ਼ਨੀਵਾਰ ਨੂੰ ਕਿਹਾ ਕਿ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਵਰਗੇ ਅਮਰੀਕੀ ਅਧਿਕਾਰੀ ਡਿਵਾਈਸੇਸ ਨੂੰ ਫਿਜ਼ੀਕਲੀ ਐਕਸਸ ਕਰਕੇ ਸਾਡੇ ਵਟਸਐਪ ਮੈਸੇਜ਼ੇਸ ਨੂੰ ਪੜ੍ਹ ਸਕਦੇ ਹਨ। । ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ!
Meta CEO Zuckerberg says CIA can access your WhatsApp messages https://t.co/GYBzslscwm
— KUSUM CHOPRA (@kusumchopra2001) January 15, 2025