Garena Free Fire Max Redeem Codes 18 March 2025: ਮੁਫ਼ਤ ਪਾਓ ਰਿਵਾਰਡ, ਇੰਝ ਰੀਡੀਮ ਕਰੋ ਇਹ ਲੈਟੇਸਟ ਕੋਡਸ
Free Fire Latest Codes: ਜੇਕਰ ਤੁਸੀਂ ਦੋਸਤਾਂ ਨਾਲ ਗੈਰੇਨਾ ਫ੍ਰੀ ਫਾਇਰ ਮੈਕਸ ਇੰਜੁਆਏ ਕਰਦੇ ਹੋ, ਤਾਂ ਆਓ ਅਸੀਂ ਤੁਹਾਨੂੰ ਅੱਜ ਯਾਨੀ 18 ਮਾਰਚ ਦੇ ਲੈਟੇਸਟ ਰੀਡੀਮ ਕੋਡਸ ਬਾਰੇ ਜਾਣਕਾਰੀ ਦਿੰਦੇ ਹਾਂ। ਇਹ ਕੋਡ ਤੁਹਾਨੂੰ ਫਰੀ ਡਾਇਮੈਂਡਸ, ਸਕਿਨ, ਵੈਪਨ ਸਮੇਤ ਹੋਰ ਬਹੁਤ ਕੁਝ ਫਰੀ ਵਿੱਚ ਦੁਆਉਣ ਵਿੱਚ ਮਦਦ ਕਰਨਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਕੋਡਸ ਨੂੰ ਰੀਡੀਮ ਕਰਨ ਦਾ ਤਰੀਕਾ ਕੀ ਹੈ?

ਗੈਰੇਨਾ ਫ੍ਰੀ ਫਾਇਰ ਮੈਕਸ ਖੇਡਣ ਵਾਲੇ ਖਿਡਾਰੀਆਂ ਲਈ ਹਰ ਰੋਜ਼ ਨਵੇਂ ਰੀਡੀਮ ਕੋਡ ਜਾਰੀ ਕੀਤੇ ਜਾਂਦੇ ਹਨ, ਇਨ੍ਹਾਂ ਕੋਡਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਕੋਡ ਤੁਹਾਨੂੰ ਬਿਨਾਂ ਕੋਈ ਪੈਸਾ ਖਰਚ ਕੀਤੇ ਗੇਮ ਵਿੱਚ ਫਰੀ ਗਿਫਟ, ਬੰਡਲ, ਸਕਿਨ, ਵੈਪਨ ਅਤੇ ਡਾਇਮੰਡਸ ਦੁਆਉਣ ਵਿੱਚ ਮਦਦ ਕਰਦੇ ਹਨ। ਇਹ ਗੇਮ ਐਂਡਰਾਇਡ ਯੂਜਰਸ ਲਈ ਗੂਗਲ ਪਲੇ ਸਟੋਰ ਅਤੇ ਐਪਲ ਯੂਜ਼ਰਸ ਲਈ ਐਪ ਸਟੋਰ ‘ਤੇ ਉਪਲਬਧ ਹੈ। ਇਸ ਗੇਮ ਦੀ ਪਾਪੁਲੈਰਿਟੀ ਇੰਨੀ ਜ਼ਿਆਦਾ ਹੈ ਕਿਉਂਕਿ ਇਹ ਗੇਮ ਸ਼ਾਨਦਾਰ ਗ੍ਰਾਫਿਕਸ ਅਤੇ ਵਧੀਆ ਗੇਮਪਲੇ ਐਕਸਪੀਅਰੰਸ ਦੇ ਨਾਲ ਆਉਂਦੀ ਹੈ।
Garena Free Fire Codes 18 March 2025: ਇੱਥੇ ਵੇਖੋ ਲੈਟੇਸਟ ਕੋਡ
FFBYS2MQX9KM
FF4MTXQPFDZ9
FFRSX4CYHLLQ
FFSKTXVQF2NR
FFNGY7PP2NWC
FPUS5XQ2TNZK
FFNFSXTPVQZ9
FFKSY7PQNWHG
FVTCQK2MFNSK
FFMTYKQPFDZ9
FFM4X2HQWCVK
FFPURTQPFDZ9
NPTF2FWSPXN9
FFNRWTQPFDZ9
FF6WN9QSFTHX
Free Fire Max Codes ਇੰਝ ਕਰੋ ਰੀਡੀਮ
ਕੋਡਸ ਨੂੰ ਰੀਡੀਮ ਕਰਨ ਤੋਂ ਪਹਿਲਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰੇਕ ਕੋਡ ਦੀ ਇੱਕ ਲਿਮਿਟ ਹੁੰਦੀ ਹੈ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਕੋਡ ਸਿਰਫ 500 ਪਲੇਅਰਸ ਦੁਆਰਾ ਹੀ ਵਰਤਿਆ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕੋਡ ਲੱਭਣ ਤੋਂ ਬਾਅਦ ਇਸਨੂੰ ਰੀਡੀਮ ਕਰਨ ਵਿੱਚ ਦੇਰੀ ਕਰਦੇ ਹੋ, ਤਾਂ ਇਹ ਸੰਭਵ ਹੈ ਕਿ 500 ਖਿਡਾਰੀ ਤੁਹਾਡੇ ਤੋਂ ਪਹਿਲਾਂ ਕੋਡ ਰੀਡੀਮ ਕਰ ਸਕਦੇ ਹਨ ਅਤੇ ਤੁਸੀਂ ਫਰੀ ਰਿਵਾਰਡ ਪ੍ਰਾਪਤ ਕਰਨ ਦਾ ਮੌਕਾ ਗੁਆ ਸਕਦੇ ਹੋ।
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੋਡ ਨੂੰ ਰੀਡੀਮ ਕਰਨ ਦੀ ਸਭ ਤੋਂ ਆਸਾਨ ਪ੍ਰਕਿਰਿਆ ਕੀ ਹੈ, ਕੋਡ ਨੂੰ ਰੀਡੀਮ ਕਰਨ ਲਈ ਤੁਹਾਨੂੰ https://reward.ff.garena.com/en/ ‘ਤੇ ਜਾਣਾ ਹੋਵੇਗਾ। ਜਿਵੇਂ ਹੀ ਤੁਸੀਂ ਵੈੱਬਸਾਈਟ ਖੋਲ੍ਹਦੇ ਹੋ, ਤੁਹਾਨੂੰ ਪਹਿਲਾਂ ਆਪਣੇ ਅਕਾਉਂਟ ਵਿੱਚ ਲੌਗਇਨ ਕਰਨ ਲਈ ਕਿਹਾ ਜਾਵੇਗਾ।
ਤੁਸੀਂ ਆਪਣੀ ਗੂਗਲ ਆਈਡੀ, ਐਪਲ ਆਈਡੀ ਆਦਿ ਰਾਹੀਂ ਵੀ ਅਕਾਉਂਟ ਵਿੱਚ ਸਾਈਨ ਇਨ ਕਰ ਸਕਦੇ ਹੋ। ਇੱਕ ਵਾਰ ਅਕਾਉਂਟ ਸਾਈਨ ਇਨ ਹੋਣ ਤੋਂ ਬਾਅਦ, ਤੁਹਾਨੂੰ ਕੋਡ ਰੀਡੀਮ ਕਰਨ ਲਈ ਸਕ੍ਰੀਨ ‘ਤੇ ਇੱਕ ਬਾਕਸ ਦਿਖਾਈ ਦੇਵੇਗਾ ਜਿਸ ਵਿੱਚ ਤੁਹਾਨੂੰ ਕੋਡ ਦਰਜ ਕਰਨਾ ਹੋਵੇਗਾ। ਕੋਡ ਦਰਜ ਕਰਨ ਤੋਂ ਬਾਅਦ ਤੁਹਾਨੂੰ ਸਬਮਿਟ ਬਟਨ ਦਿਖਾਈ ਦੇਵੇਗਾ। ਕੋਡ ਜਮ੍ਹਾਂ ਕਰਨ ਤੋਂ ਬਾਅਦ ਰਿਵਾਰਡ ਨੂੰ ਤੁਹਾਡੇ ਗੇਮ ਅਕਾਉਂਟ ਵਿੱਚ ਰਿਫਲੈਕਟ ਹੋਣ ਵਿੱਚ 24 ਘੰਟੇ ਲੱਗ ਸਕਦੇ ਹਨ।