India vs Pakistan Live Score, Asia Cup Final: ਆਖਰੀ ਓਵਰ ਚ 10 ਰਨ ਦੀ ਲੋੜ, ਦੁਬੇ ਹੋਇਆ ਆਊਟ

Updated On: 

29 Sep 2025 00:06 AM IST

Ind vs Pak Final Updates in Punjabi: ਭਾਰਤ ਅਤੇ ਪਾਕਿਸਤਾਨ ਹੁਣ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹਨ। ਇਹ ਟੂਰਨਾਮੈਂਟ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਤੀਜਾ ਮੈਚ ਹੈ। ਭਾਰਤ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ।

India vs Pakistan Live Score, Asia Cup Final: ਆਖਰੀ ਓਵਰ ਚ 10 ਰਨ ਦੀ ਲੋੜ, ਦੁਬੇ ਹੋਇਆ ਆਊਟ

Pic Credit: Social Media

Follow Us On
ਭਾਰਤ ਅਤੇ ਪਾਕਿਸਤਾਨ ਹੁਣ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹਨ। ਇਹ ਟੂਰਨਾਮੈਂਟ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਤੀਜਾ ਮੈਚ ਹੈ। ਭਾਰਤ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ।