IPL 2025 mega auction: ਪਹਿਲੇ ਦਿਨ ਖਰਚੇ ਹੋਏ 467.95 ਕਰੋੜ, 72 ਖਿਡਾਰੀਆਂ ਨੂੰ ਮਿਲੀ ਟੀਮ,ਪੜ੍ਹੋ ਪੂਰੀ ਡਿਟੇਲ ਰਿਪੋਰਟ
ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ ਡੇਵਿਡ ਵਾਰਨਰ ਅਤੇ ਦੇਵਦੱਤ ਪੈਡਿਕਲ ਨੂੰ ਕਿਸੇ ਨੇ ਵੀ ਨਹੀਂ ਖਰੀਦੀਆ। ਦੱਸ ਦਈਏ ਕਿ ਪਹਿਲੇ ਦਿਨ ਸਾਊਦੀ ਅਰਬ ਦੇ ਜੇਧਾ ਵਿੱਚ ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ 72 ਖਿਡਾਰੀਆਂ ਨੂੰ ਖਰੀਦਿਆ ਗਿਆ। ਆਈਪੀਐਲ ਨਿਲਾਮੀ ਵਿੱਚ ਖਰੀਦੇ ਗਏ ਖਿਡਾਰੀਆਂ ਦੀ ਪੂਰੀ ਸੂਚੀ ਅਤੇ ਸਭ ਤੋਂ ਮਹਿੰਗੀ ਖਰੀਦ ਸੂਚੀ ਇੱਥੇ ਦੇਖੋ....
24 ਨਵੰਬਰ ਨੂੰ ਸਾਊਦੀ ਅਰਬ ਦੇ ਜੇਧਾ ਵਿੱਚ ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ 72 ਖਿਡਾਰੀਆਂ ਨੂੰ ਖਰੀਦਿਆ ਗਿਆ ਸੀ, ਇਸ ਲਈ ਸਾਰੀਆਂ 10 ਆਈਪੀਐਲ ਫ੍ਰੈਂਚਾਈਜ਼ੀਆਂ ਨੇ 467.95 ਕਰੋੜ ਰੁਪਏ ਖਰਚ ਕੀਤੇ। ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਸਾਰੇ ਰਿਕਾਰਡ ਤੋੜ ਕੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।
ਅਈਅਰ ਨੂੰ ਲੈ ਕੇ ਕਾਫੀ ਮੁਕਾਬਲਾ ਹੋਇਆ, ਪੰਜਾਬ ਨੇ ਮਾਰੀ ਬਾਜ਼ੀ
ਸ਼੍ਰੇਅਸ ਅਈਅਰ IPL 2024 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸਨ। ਉਨ੍ਹਾਂ ਦੀ ਕਪਤਾਨੀ ਵਿੱਚ ਹੀ ਕੋਲਕਾਤਾ ਨੇ ਆਈਪੀਐਲ 2024 ਦਾ ਖਿਤਾਬ ਜਿੱਤਿਆ ਸੀ। ਪਰ ਇਸ ਤੋਂ ਬਾਅਦ ਵੀ ਕੇਕੇਆਰ ਨੇ ਅਈਅਰ ਨੂੰ ਬਰਕਰਾਰ ਨਹੀਂ ਰੱਖਿਆ। ਕੇਕੇਆਰ ਨੇ ਆਈਪੀਐਲ 2025 ਦੀ ਮੇਗਾ ਨਿਲਾਮੀ ਵਿੱਚ ਅਈਅਰ ‘ਤੇ ਬੋਲੀ ਸ਼ੁਰੂ ਕੀਤੀ ਸੀ। ਬਾਅਦ ਵਿੱਚ ਪੰਜਾਬ ਅਤੇ ਦਿੱਲੀ ਵੀ ਇਸ ਵਿੱਚ ਦਾਖਲ ਹੋਏ। ਉਨ੍ਹਾਂ ਨੂੰ ਪੰਜਾਬ-ਦਿੱਲੀ ਛੱਡਣ ਲਈ ਤਿਆਰ ਨਹੀਂ ਸਨ ਪਰ ਅੰਤ ਵਿਚ ਪੰਜਾਬ ਦੀ ਟੀਮ 26.75 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਨ੍ਹਾਂ ਨੂੰ ਸ਼ਾਮਲ ਕਰਨ ਵਿੱਚ ਸਫਲ ਰਹੀ।
ਅਈਅਰ ਨੂੰ ਲੈ ਕੇ ਕਿਉਂ ਹੈ ਮੁਕਾਬਲਾ?
ਸ਼੍ਰੇਅਸ ਅਈਅਰ ਨੂੰ ਲੈ ਕੇ ਟੀਮਾਂ ਵਿਚਾਲੇ ਭਾਰੀ ਦੌੜ ਸੀ ਕਿਉਂਕਿ ਉਹ ਬੱਲੇਬਾਜ਼ ਹੋਣ ਦੇ ਨਾਲ-ਨਾਲ ਟੀਮਾਂ ਲਈ ਕਪਤਾਨੀ ਦਾ ਵਿਕਲਪ ਵੀ ਸੀ। ਇਸ ਤੋਂ ਇਲਾਵਾ ਉਹ ਮੈਚ ਵਿਨਿੰਗ ਖਿਡਾਰੀ ਹਨ। ਨਿਲਾਮੀ ਤੋਂ ਠੀਕ ਪਹਿਲਾਂ ਸਈਅਦ ਮੁਸ਼ਤਾਕ ਅਲੀ ਟਰਾਫੀ ‘ਚ 47 ਗੇਂਦਾਂ ‘ਤੇ ਉਨ੍ਹਾਂ ਦਾ ਸੈਂਕੜਾ ਵੀ ਫ੍ਰੈਂਚਾਇਜ਼ਰਾਂ ਦੇ ਦਿਮਾਗ ਵਿੱਚ ਹੋਵੇਗਾ, ਜੋ ਉਨ੍ਹਾਂ ਦੀ ਫਾਰਮ ਦਾ ਸਬੂਤ ਵੀ ਹੈ।
Full list of players sold at IPL 2025 Mega Auction
Full list of players sold at IPL 2025 Mega Auction | ||
Player Name | Auction price | IPL team |
Rishabh Pant | Rs 27 crore | Lucknow Super Giants |
Shreyas Iyer | Rs 26.75 crore | Punjab Kings |
Venkatesh Iyer | Rs 23.75 crore | Kolkata Knight Riders |
Arshdeep Singh | Rs 18 crore | Punjab Kings |
Kagiso Rabada | Rs 10.75 crore | Gujarat Titans |
Jos Buttler | Rs 15.75 crore | Gujarat Titans |
Mitchell Starc | Rs 11.75 crore | Delhi Capitals |
Mohammed Shami | Rs 10 crore | Sunrisers Hyderabad |
David Miller | Rs 7.5 crore | Lucknow Super Giants |
Yuzvendra Chahal | Rs 18 crore | Punjab Kings |
Mohammed Siraj | Rs 12.25 crore | Gujarat Titans |
Liam Livingstone | Rs 8.75 crore | Royal Challengers Bengaluru |
KL Rahul | Rs 14 crore | Delhi Capitals |
Harry Brook | Rs 6.25 crore | Delhi Capitals |
Aiden Markram | Rs 2 crore | Lucknow Super Giants |
Devon Conway | Rs 6.25 crore | Chennai Super Kings |
Rahul Tripathi | Rs 3.40 crore | Chennai Super Kings |
Jake Fraser-McGurk | Rs 9 crore | Delhi Capitals |
Harshal Patel | Rs 8 crore | Sunrisers Hyderabad |
Rachin Ravindra | Rs 4 crore | Chennai Super Kings |
R Ashwin | Rs 9.75 crore | Chennai Super Kings |
Marcus Stoinis | Rs 11 crore | Punjab Kings |
Mitchell Marsh | Rs 3.40 crore | Lucknow Super Giants |
Glenn Maxwell | Rs 4.20 crore | Punjab Kings |
Quinton de Kock | Rs 3.60 crore | Kolkata Knight Riders |
Phil Salt | Rs 11.50 crore | Royal Challengers Bengaluru |
Ramanullah Gurbaz | Rs 2 crore | Kolkata Knight Riders |
Ishan Kishan | Rs 11.25 crore | Sunrisers Hyderabad |
Jitesh Sharma | Rs 11 crore | Royal Challengers Bengaluru |
Josh Hazlewood | Rs 12.50 crore | Royal Challengers Bengaluru |
Prasidh Krishna | Rs 9.50 crore | Gujarat Titans |
Avesh Khan | Rs 9.75 crore | Lucknow Super Giants |
Anrich Nortje | Rs 6.5 crore | Kolkata Knight Riders |
Jofra Archer | Rs 12.5 crore | Rajasthan Royals |
T Natarajan | Rs 10.75 crore | Delhi Capitals |
Trent Boult | Rs 12.5 crore | Mumbai Indians |
Maheesh Theekshana | Rs 4.4 crore | Rajasthan Royals |
Rahul Chahar | Rs 3.2 crore | Sunrisers Hyderabad |
Adam Zampa | Rs 2.4 crore | Sunrisers Hyderabad |
Khaleel Ahmed | Rs 4.80 crore | Chennai Super Kings |
Wanindu Hasaranga | Rs 5.25 crore | Rajasthan Royals |
Noor Ahmad | Rs 10 crore | Chennai Super Kings |
Atharva Taide (UC) | Rs 30 Lakh | Sunrisers Hyderabad |
Nehal Wadhera (UC) | Rs 4.2 crore | Punjab Kings |
Angrish Raghuvanshi | Rs 3 crore | Kolkata Knight Riders |
Karun Nair | Rs 50 lakh | Delhi Capitals |
Abhinav Manohar | Rs 3.2 crore | Sunrisers Hyderabad |
Sameer Rizvi | Rs 95 lakh | Delhi Capitals |
Nishant Sandhu | Rs 30 Lakh | Gujarat Titans |
Harpreet Brar | Rs 1.5 crore | Punjab Kings |
Abdul Samad | Rs 4.2 crore | Lucknow Super Giants |
Naman Dhir | Rs 5.25 crore | Mumbai Indians |
Vijay Shankar | Rs 1.2 crore | Chennai Super Kings |
Mahipal Lomror | Rs 1.7 crore | Gujarat Titans |
Ashutosh Sharma | Rs 3.8 crore | Delhi Capitals |
Kumar Kushagra | Rs 65 lakh | Gujarat Titans |
Robin Minz | Rs 65 lakh | Mumbai Indians |
Anuj Rawat | Rs 30 Lakh | Gujarat Titans |
Vishnu Vinod | Rs 95 lakh | Punjab Kings |
Rasikh Dhar | Rs 6 crore | Royal Challengers Bengaluru |
Akash Madhwal | Rs 1.2 crore | Rajasthan Royals |
Mohit Sharma | Rs 2.2 crore | Delhi Capitals |
Vyshak Vijay Kumar | Rs 1.8 crore | Punjab Kings |
Vaibhav Arora | Rs 1.8 crore | Kolkata Knight Riders |
Yash Thakur | Rs 1.6 crore | Punjab Kings |
Simarjeet Singh | Rs 1.5 crore | Sunrisers Hyderabad |
Suyush Sharma | Rs 2.6 crore | Royal Challengers Bengaluru |
Karn Sharma | Rs 50 lakh | Mumbai Indians |
Mayank Markande | Rs 30 Lakh | Kolkata Knight Rider |
Kumar Kartikeya Singh | Rs 30 Lakh | Rajasthan Royals |
Manav Suthar | Rs 30 lakh | Gujarat Titans |
ਪੰਜਾਬ ਕਿੰਗਜ਼ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ 18-18 ਕਰੋੜ ਰੁਪਏ ਵਿੱਚ ਖਰੀਦਿਆ। ਇਸ ਨਾਲ ਇਹ ਦੋਵੇਂ ਆਈਪੀਐਲ ਨਿਲਾਮੀ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਭਾਰਤੀ ਗੇਂਦਬਾਜ਼ ਬਣ ਗਏ ਹਨ।
Remaining purse of all 10 teams at the start of IPL 2025 mega auction Day 2 action
IPL 2025 mega auction remaining purse | ||
IPL teams | Remaining purse | Total players |
Chennai Super Kings | Rs 15.60 CR | 12 |
Delhi Capitals | Rs 13.80 CR | 13 |
Gujarat Titans | Rs 17.50 CR | 14 |
Kolkata Knight Riders | Rs 10.05 CR | 13 |
Lucknow Super Giants | Rs 14.85 CR | 12 |
Mumbai Indians | Rs 26.10 CR | 9 |
Punjab Kings | Rs 22.50 CR | 12 |
Rajasthan Royals | Rs 17.35 CR | 11 |
Royal Challengers Bengaluru | Rs 30.65 CR | 9 |
Sunrisers Hyderabad | Rs 5.15 CR | 13 |
Full list of unsold players on Day 1 of IPL 2025 Mega auction | |||
Sr. No. | Player | Base Price | Capped/UncappedCappedUncapped |
1 | Devdutt Padikkal | Rs 2,00,00,000 | Capped |
2 | David Warner | Rs 2,00,00,000 | Capped |
3 | Jonny Bairstow | Rs 2,00,00,000 | Capped |
4 | Waqar Salamkheil | Rs 75,00,000 | Capped |
5 | Piyush Chawla | Rs 50,00,000 | Uncapped |
6 | Kartik Tyagi | Rs 40,00,000 | Uncapped |
7 | Yash Dhull | Rs 30,00,000 | Uncapped |
8 | Anmolpreet Singh | Rs 30,00,000 | Uncapped |
9 | Utkarsh Singh | Rs 30,00,000 | Uncapped |
10 | Luvnith Sisodia | Rs 30,00,000 | Uncapped |
11 | Upendra Singh Yadav | Rs 30,00,000 | Uncapped |
12 | Shreyas Gopal | Rs 30,00,000 | Uncapped |