Punjab Vidhan Sabha Budget Session Live: ਸਪੀਕਰ ਨੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੇ ਮੁੱਦੇ ‘ਤੇ ਪੁੱਛਿਆ ਸਵਾਲ
Punjab Vidhan Sabha Budget Session Third Day: ਅੱਜ ਪੰਜਾਬ ਵਿਧਾਨਸਭਾ ਸੈਸ਼ਨ ਦਾ ਤੀਸਰਾ ਦਿਨ ਹੈ। ਅੱਜ ਵੀ ਵਿਰੋਧੀ ਧੀਰਾਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਜਾਵੇਗਾ। ਪੰਜਾਬ ਵਿਧਨਸਭਾ ਦੀ ਕਾਰਵਾਈ ਜਾਰੀ ਹੈ। ਅੱਜ ਦਾ ਦਿਨ ਮੁੜ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ।

LIVE NEWS & UPDATES
-
ਸਪੀਕਰ ਨੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੇ ਮੁੱਦੇ ‘ਤੇ ਪੁੱਛਿਆ ਸਵਾਲ
ਸਪੀਕਰ ਕੁਲਵੰਤ ਸਿੰਘ ਸੰਧਾਵਾ ਨੇ ਕਿਹਾ ਕਿ ਪਰਾਲੀ ਦੇ ਮੁੱਦੇ ਨੂੰ ਹੱਲ ਕਰਨ ਲਈ ਸੂਬੇ ਵਿੱਚ ਜੋ ਪਲਾਂਟ ਲਗਾਏ ਗਏ ਹਨ। ਸਾਨੂੰ ਉਨ੍ਹਾਂ ‘ਤੇ ਵੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪਰਾਲੀ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ।
-
ਪੀਐਸਪੀਸੀਐਲ- ਸਿੱਖਿਆ ਸਮੇਤ ਕਈ ਮੁੱਦਿਆਂ ‘ਤੇ ਚਰਚਾ
ਪੰਜਾਬ ਵਿਧਾਨਸਭਾ ਸੈਸ਼ਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਅਮਨ ਅਰੋੜਾ ਦੇ ਭਾਸ਼ਣ ਨਾਲ ਹੋਈ। ਅਰੋੜਾ ਨੇ ਪਹਿਲਾਂ PSPCL ਬਾਰੇ ਜਵਾਬ ਦਿੱਤਾ ਅਤੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਸੋਲਰ ਪੰਪ ਅਲਾਟ ਕਰ ਰਹੇ ਹਾਂ। ਇਸ ਦੀ ਗਿਣਤੀ ਲਗਭਗ 1600 ਹੋਵੇਗੀ। ਜਿਸ ਵਿੱਚ ਕਿਸਾਨ ਜੋ ਵੀ ਬਿਜਲੀ ਵਰਤਦਾ ਹੈ, ਉਹ ਠੀਕ ਹੈ। ਨਹੀਂ ਤਾਂ, ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਵਾਧੂ ਬਿਜਲੀ ਲਈ ਪੈਸੇ ਦੇਵੇਗੀ।
-
ਪੰਜਾਬ ਵਿਧਾਨਸਭਾ ਦਾ ਤੀਸਰਾ ਦਿਨ, ਅੱਜ ਦਾ ਦਿਨ ਹੰਗਾਮੇਦਾਰ ਰਹਿਣ ਦੀ ਸੰਭਾਵਨਾ
ਅੱਜ ਪੰਜਾਬ ਵਿਧਾਨਸਭਾ ਸੈਸ਼ਨ ਦਾ ਤੀਸਰਾ ਦਿਨ ਹੈ। ਅੱਜ ਵੀ ਵਿਰੋਧੀ ਧੀਰਾਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਜਾਵੇਗਾ। ਅੱਜ ਦਾ ਦਿਨ ਮੁੜ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ।