ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Panchayat Election Nomination Last Day: ਨਾਮਜ਼ਦਗੀਆਂ ਦੇ ਆਖਰੀ ਦਿਨ ਹੰਗਾਮਾ, ਮਜੀਠੀਆ ਨੇ ਚੁੱਕੇ ਸਵਾਲ

Panchayat Election Nomination Last Day: ਲੁਧਿਆਣਾ ਵਿੱਚ ਸਰਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਆਏ ਵਿਅਕਤੀ ਕੋਲੋਂ ਉਸ ਦੀ ਵਿਰੋਧੀ ਧਿਰ ਦੇ ਨੌਜਵਾਨ ਦਸਤਾਵੇਜ਼ ਲੈ ਕੇ ਫਰਾਰ ਹੋ ਗਏ ਅਤੇ ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਨਾਮਜ਼ਦਗੀਆਂ ਭਰਨ ਲਈ ਆਏ ਉਮੀਦਵਾਰਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਕਿ ਉਮੀਦਵਾਰਾਂ ਨੂੰ ਐਨਓਸੀ ਅਤੇ ਚੁੱਲਾ ਟੈਕਸ ਦੇ ਨਾਮ ਤੇ ਖੁੱਜਲ ਖੁਆਰ ਕੀਤਾ ਜਾ ਰਿਹਾ ਹੈ।

Panchayat Election Nomination Last Day: ਨਾਮਜ਼ਦਗੀਆਂ ਦੇ ਆਖਰੀ ਦਿਨ ਹੰਗਾਮਾ, ਮਜੀਠੀਆ ਨੇ ਚੁੱਕੇ ਸਵਾਲ
ਨਾਮਜ਼ਦਗੀਆਂ ਦੇ ਆਖਰੀ ਦਿਨ ਹੰਗਾਮਾ, ਮਜੀਠੀਆ ਨੇ ਚੁੱਕੇ ਸਵਾਲ
Follow Us
rajinder-arora-ludhiana
| Updated On: 04 Oct 2024 14:40 PM

Panchayat Election Nomination Last Day: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ 4 ਅਕਤੂਬਰ ਨੂੰ ਸਮਾਪਤ ਹੋ ਗਿਆ। 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ। ਨਾਮਜ਼ਦਗੀਆਂ ਦੇ ਆਖਰੀ ਦਿਨ ਕਈ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਨਿਕਲਕੇ ਸਾਹਮਣੇ ਆਈਆਂ ਜਿੱਥੇ ਪੰਚਾਇਤੀ ਚੋਣਾਂ ਦੇ ਚਾਹਵਾਨ ਉਮੀਦਵਾਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਲੁਧਿਆਣਾ ਵਿੱਚ ਨਾਮਜ਼ਦਗੀਆਂ ਭਰਨ ਲਈ ਆਏ ਉਮੀਦਵਾਰਾਂ ਨੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਕਿ ਉਮੀਦਵਾਰਾਂ ਨੂੰ ਐਨਓਸੀ ਅਤੇ ਚੁੱਲਾ ਟੈਕਸ ਦੇ ਨਾਮ ਤੇ ਖੁੱਜਲ ਖੁਆਰ ਕੀਤਾ ਜਾ ਰਿਹਾ ਹੈ। ਸਥਾਨਕ BDPO ਦਫ਼ਤਰ ਦੇ ਬਾਹਰ ਪਹੁੰਚੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬਾਹਰ ਲਾਈਨਾਂ ਵਿੱਚ ਖੜਣ ਲਈ ਕਿਹਾ ਜਾ ਰਿਹਾ ਹੈ। ਜਦੋਂ ਸਮਾਂ ਸੀਮਤ ਹੈ।

ਅਧਿਕਾਰੀਆਂ ਨੇ ਇਲਜ਼ਾਮਾਂ ਤੋਂ ਕੀਤਾ ਇਨਕਾਰ

ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਕਿ ਐਨਓਸੀ ਦੀ ਸ਼ਰਤ ਹਟਾ ਦਿੱਤੀ ਗਈ ਹੈ। ਹੁਣ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ। ਉਹਨਾਂ ਨੇ ਕਿਹਾ ਕਿ ਜੋ ਪਹਿਲਾਂ ਸਰਪੰਚ ਰਹਿ ਚੁੱਕੇ ਨੇ ਉਹਨਾਂ ਦੇ ਹੀ ਡਾਕੂਮੈਂਟਸ ਮੰਗਵਾਏ ਜਾ ਰਹੇ ਨੇ ਅਤੇ ਐਨਓਸੀ ਦੇਣ ਦੀ ਗੱਲ ਆ ਰਹੀ ਹੈ ਬਾਕੀਆਂ ਨੂੰ ਕੋਈ ਵੀ ਹਿਰਾਸਮੈਂਟ ਜਾਂ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਹੈ।

ਕਾਗਜ਼ ਖੋ ਕੇ ਲੈ ਗਏ…

ਲੁਧਿਆਣਾ ਵਿੱਚ ਸਰਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਆਏ ਵਿਅਕਤੀ ਕੋਲੋਂ ਉਸ ਦੀ ਵਿਰੋਧੀ ਧਿਰ ਦੇ ਨੌਜਵਾਨ ਦਸਤਾਵੇਜ਼ ਲੈ ਕੇ ਫਰਾਰ ਹੋ ਗਏ ਅਤੇ ਇਸ ਦੌਰਾਨ ਕਾਫੀ ਹੰਗਾਮਾ ਹੋਇਆ ਜਿਸ ਤੋਂ ਬਾਅਦ ਮੌਕੇ ਦੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਤੇ ਨਾਲ ਹੀ ਕਾਂਗਰਸ ਦੇ ਸਾਬਕਾ ਐਮਐਲਏ ਵੀ ਪਹੁੰਚੇ ਜਿਨਾਂ ਨੇ ਇਲਜ਼ਾਮ ਲਗਾਏ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਸਾਨੂੰ ਖਦਸ਼ਾ ਹੈ ਕਿ 15 ਅਕਤੂਬਰ ਨੂੰ ਵੋਟਿੰਗ ਵਾਲੇ ਦਿਨ ਵੀ ਇਸੇ ਤਰ੍ਹਾਂ ਧੱਕਾ ਕੀਤਾ ਜਾਵੇਗਾ।

ਮਜੀਠੀਆ ਨੇ ਵੀ ਚੁੱਕੇ ਸਵਾਲ

ਮਜੀਠਾ ਵਿੱਚ ਵੀ ਪ੍ਰਸ਼ਾਸਨ ਵੱਲੋਂ ਨਾਮਜ਼ਦਗੀ ਭਰਨ ਆਏ ਵਿਅਕਤੀਆਂ ਦੀ ਲਾਈਨ ਲਗਵਾਈ ਗਈ ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਬਾਕੀ ਸਿਆਸੀ ਪਾਰਟੀਆਂ ਵਾਲੇ ਉਮੀਦਵਾਰ ਲਾਈਨਾਂ ਵਿੱਚ ਲੱਗੇ ਹਨ। ਜਦੋਂ ਕਿ ਆਮ ਆਦਮੀ ਪਾਰਟੀ ਵਾਲੇ ਖਿੜਕੀਆਂ ਵਿੱਚੋਂ ਵੀ ਜਾ ਰਹੇ ਹਨ।

ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ...
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ...
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ...
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?...