ਕਿਸੇ ਫਿਲਮ ਤੋਂ ਘੱਟ ਨਹੀਂ ਹੈ ਰਿਸ਼ਭ ਪੰਤ ਦੀ ਕਹਾਣੀ, ਜਾਣੋ ਭੀਸ਼ਣ ਹਾਦਸੇ ਤੋਂ ਬਾਅਦ ਕਿਵੇਂ ਕੀਤੀ ਵਾਪਸੀ

04-10- 2024

TV9 Punjabi

Author: Isha Sharma

ਭਾਰਤੀ ਟੀਮ ਦੇ ਸਟਾਰ ਵਿਕੇਟਕਿਪਰ ਬੱਲੇਬਾਜ ਰਿਸ਼ਭ ਪੰਤ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ।

27ਵਾਂ ਜਨਮਦਿਨ

Pic Credit: PTI

ਦਸੰਬਰ 2022 ਵਿੱਚ ਭੀਸ਼ਣ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਸਾਲ ਅਪ੍ਰੈਲ ਵਿੱਚ ਮੈਦਾਨ 'ਤੇ ਵਾਪਸੀ ਕੀਤੀ ਸੀ।

ਸੜਕ ਹਾਦਸਾ

2022 ਵਿੱਚ ਬੰਗਲਾਦੇਸ਼ ਦੌਰੇ ਤੋਂ ਵਾਪਿਸ ਆਉਣ ਤੋਂ ਬਾਅਦ ਪੰਤ ਆਪਣੇ ਘਰ ਰੁੜਕੀ ਜਾ ਹਹੇ ਸੀ ਕਿ ਰਾਸਤੇ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ।

Accident

ਪੰਤ ਆਪ ਉਹ ਕਾਰ ਚਲਾ ਰਹੇ ਸੀ। ਕਾਰ ਵਿੱਚ ਅੱਗ ਵੀ ਲੱਗ ਗਈ ਸੀ, ਪਰ ਪੰਤ ਸਹੀ ਸਮੇਂ 'ਤੇ ਜ਼ਖਮੀ ਹਾਲਤ ਤੋਂ ਕਾਰ ਵਿੱਚੋਂ ਬਾਹਰ ਆ ਚੁੱਕੇ ਸੀ।

ਜ਼ਖਮੀ ਹਾਲਤ

ਪੰਤ ਨੂੰ ਕਾਫੀ ਸੱਟਾਂ ਵਜੀਆਂ ਸਨ। ਇਸ ਖਿਡਾਰੀ ਨੇ ਪਿੱਛਲੇ ਲੱਗਭੱਗ ਡੇਢ ਸਾਲ ਤੋਂ ਕਾਫੀ ਕੁਝ ਸਿਹਾ ਹੈ। ਹਾਲਾਂਕਿ ਉਨ੍ਹਾਂ ਦੀ ਵਾਪਸੀ ਦੀ ਕਹਾਣੀ ਕਾਫੀ ਪ੍ਰੇਰਿਤ ਕਰਦੀ ਹੈ। 

ਖਿਡਾਰੀ

ਰਿਸ਼ਭ ਨੇ ਐਕਸੀਡੈਂਟ ਤੋਂ ਬਾਅਦ ਠੀਕ ਹੋਣ ਲਈ ਕਾਫੀ ਮਹਿਨਤ ਕੀਤੀ ਹੈ ਤਾਂ ਜੋ ਉਹ ਖੇਡ ਵਿੱਚ ਵਾਪਸੀ ਕਰ ਸਕਣ।

ਰਿਸ਼ਭ ਪੰਤ

ਸ਼ਾਮ ਨੂੰ ਕੁਝ ਲੋਕਾਂ ਦਾ ਸ਼ੂਗਰ ਲੈਵਲ ਕਿਉਂ ਵੱਧ ਜਾਂਦਾ ਹੈ?