ਜਲੰਧਰ ਦਿਹਾਤੀ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਕੋਟਕ ਮਹਿੰਦਰਾ ਬੈਂਕ ਤੋਂ 9 ਲੱਖ ਲੁੱਟ ਕਰਨ ਵਾਲੇ ਦੋ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ

Updated On: 

18 Jan 2023 17:36 PM

ਪੁਲਿਸ ਨੇ ਲੁਟੇਰਿਆਂ ਕੋਲੋਂ ਅੰਮ੍ਰਿਤਸਰ ਤੋਂ ਲੁੱਟੀ ਆਈ 10 ਨਾਇਸ ਸਪੋਰਟਸ ਕਾਰ, ਇੱਕ ਲੈਪਟਾਪ, ਇੱਕ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਕੁਝ ਸੋਨਾ ਬਰਾਮਦ ਕੀਤਾ ਹੈ।

ਜਲੰਧਰ ਦਿਹਾਤੀ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਕੋਟਕ ਮਹਿੰਦਰਾ ਬੈਂਕ ਤੋਂ 9 ਲੱਖ ਲੁੱਟ ਕਰਨ ਵਾਲੇ ਦੋ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ
Follow Us On

ਜਲੰਧਰ ਦੇ ਰਾਮਾ ਮੰਡੀ ਝੰਡੂ ਸਿੰਗਾ ਰੋਡ ਤੇ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਰੀਡਿੰਗ ‘ਚ 11 ਤਰੀਕ ਨੂੰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਜਲੰਧਰ ਦੇਹਟ ਕ੍ਰਾਈਮ ਬ੍ਰਾਂਚ ਦੀ ਪੁਲਸ ਨੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਲੁਟੇਰੇ ਤਰਨਤਾਰਨ ਦੇ ਭਿੱਖੀਵਿੰਡ ਵਾਲੇ ਪਾਸੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਇੱਕ ਐਸਡੀਐਮ ਦਫ਼ਤਰ ਤਰਨਤਾਰਨ ਵਿੱਚ ਬਤੌਰ ਡੀਡ ਰਾਈਟਰ ਕੰਮ ਕਰਦਾ ਦੱਸਿਆ ਜਾਂਦਾ ਹੈ। ਪੁਲਿਸ ਨੇ ਲੁਟੇਰਿਆਂ ਕੋਲੋਂ ਅੰਮ੍ਰਿਤਸਰ ਤੋਂ ਲੁੱਟੀ ਆਈ 10 ਨਾਇਸ ਸਪੋਰਟਸ ਕਾਰ, ਇੱਕ ਲੈਪਟਾਪ, ਇੱਕ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਕੁਝ ਸੋਨਾ ਬਰਾਮਦ ਕੀਤਾ ਹੈ।

ਟੈਸਟ ਡਰਾਇਵ ਦੇ ਬਹਾਨੇ ਗੰਨ ਪੁਆਇੰਟ ‘ਤੇ ਖੋਈ ਗੱਡੀ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 11.01 .2023 ਨੂੰ 02 ਨਾਮਲੂਮ ਵਿਅਕਤੀਆਂ ਵੱਲੋਂ ਰਮਾਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ‘ਤੇ ਸਥਿਤ ਕੋਟਕ ਮਹਿੰਦਰਾ ਬੈਂਕ ਜਲੰਧਰ ਵਿੱਚ ਗੋਲੀ ਚਲਾ ਕੇ ਕਰੀਬ 19 ਲੱਖ ਰੁਪਏ ਭਾਰਤੀ ਕਰੰਸੀ ਦੀ ਲੁੱਟ ਦੀ ਵਾਰਾਤ ਨੂੰ ਅੰਜਾਮ ਦਿੱਤਾ ਸੀ।ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ।ਜਿਸ ਸਬੰਧੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਕਰਾਇਮ ਬਰਾਂਚ ਦੀ ਸਪੈਸ਼ਲ ਟੀਮ ਤਫਤੀਸ਼ ਲਈ ਤਾਇਨਾਤ ਕੀਤੀ ਗਈ ਜੋ ਇੰਚਾਰਜ ਕਰਾਈਮ ਬਰਾਂਚ ਪੁਸ਼ਪ ਬਾਲੀ ਵੱਲੋ ਲੁਟੇਰੇ ਦੀ ਭਾਲ ਕਰਦੇ- ਕਰਦੇ ਅੰਮ੍ਰਿਤਸਰ, ਜੰਡਿਆਲਾ ਤਰਨ ਤਾਰਨ ਇਲਾਕੇ ਵਿੱਚ ਪੂਜੇ ਜਦੋਂ ਇਨ੍ਹਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਕ ਨੌਜਵਾਨ ਵੱਲੋਂ ਹੁੰਡਾਈ 110 Nios sports ਗੱਡੀ ਹੁੰਡਾਈ ਨਾਵਲਟੀ ਸ਼ੋਅਰੂਮ ਅੰਮ੍ਰਿਤਸਰ ਦੀ ਡੈਮੋ ਕਾਰ ਟੈਸਟ ਡਰਾਇਵ ਦੇ ਬਹਾਨੇ ਗੰਨ ਪੁਆਇੰਟ ਤੇ ਖੋਹ ਕੇ ਫਰਾਰ ਹੋ ਗਿਆ ਸੀ ਜਿਸ ਸਬੰਧੀ ਮੁਕਦਮਾ ਨੰਬਰ 02 ਮਿਤੀ 04,01,2023 ਜੁਰਮ 379-B(2)- 336-IPC 25,54.59 AACT ਥਾਣਾ ਚਾਟੀਵਿੰਡ ਜਿਲ੍ਹਾਂ ਅੰਮ੍ਰਿਤਸਰ ਦਰਟਜ ਰਜਿਸਟਰ ਹੋਇਆ ਸੀ।

ਮੁਲਜ਼ਮ SDM ਦਫਤਰ ਸਬ ਤਹਿਸੀਲ ਭਿੱਖੀਵਿੰਡ ‘ਚ ਕਰਦਾ ਹੈ ਕੰਮ

ਇਸ ਸਬੰਧੀ ਕਰਾਈਮ ਬ੍ਰਾਂਚ ਅਤੇ ਮੁੱਖ ਅਫਸਰ ਥਾਣਾ ਪਤਾਰਾ ਦੀਆ ਟੀਮਾਂ ਦਿਨ ਰਾਤ ਤਰਨਤਾਰਨ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਲੁਟੇਰਿਆ ਦੀ ਭਾਲ ਕਰ ਰਹੇ ਸੀ ਤੇ ਜਾਂਚ ਕਰਦੇ ਕਰਦੇ ਕਰਾਈਮ ਬਰਾਂਚ ਦੀ ਟੀਮ ਤਰਨਤਾਰਨ ਜਿਲ੍ਹਾਂ ਦੇ ਥਾਣਾ ਭਿਖੀਵਿੰਡ ਵਿਖੇ ਪੁੱਜੀਆ ਜਿਸ ਸਬੰਧੀ ਖੁਫੀਆ ਸੋਰਸਾਂ ਤੋ ਪਤਾ ਲੱਗਿਆ ਕਿ ਵਾਰਦਾਤ ਕਰਨ ਵਾਲਾ ਇਕ ਵਿਅਕਤੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ ਥਾਣਾ ਭਿਖੀਵਿੰਡ ਜਿਲ੍ਹਾ ਤਰਨਤਾਰਨ ਜੋ ਕਿ SDM ਦਫਤਰ ਸਬ ਤਹਿਸੀਲ ਭਿੱਖੀਵਿੰਡ ਵਿਖੇ ਅਰਜੀ ਨਵੀਂਸ਼ ਦਾ ਕੰਮ ਕਰਦਾ ਹੈ ਜੋ ਇਹ ਖੂਫੀਆ ਇਨਪੁਟ ਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਕੰਮ ਕਰਨਾ ਸੂਰੂ ਕੀਤਾ ਪਤਾ ਲੱਗਾ ਕਿ ਇਹ ਵਿਅਕਤੀ 1-2 ਦਿਨ ਤੋ ਘਰ ਤੋਂ ਗੈਰ ਹਾਜਿਰ ਹੈ। ਜਿਸ ਸਬੰਧੀ ਇਲਾਕੇ ਵਿੱਚ ਹਰ ਪੁੱ-ਗਿੱਛ ਕਰਨ ਪਰ ਕਰਾਈਮ ਬ੍ਰਾਂਚ ਦੀ ਟੀਮ ਨੂੰ ਪਤਾ ਲੱਗਿਆ ਕਿ ਇਸ ਨਾਲ ਇਕ ਹੋਰ ਵਿਅਕਤੀ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਣਾ ਖਾਲੜਾ ਜਿਲ੍ਹਾ ਤਰਨਤਾਰਨ ਵਜੋਂ ਤਸਦੀਕ ਹੋਇਆ ਅਤੇ ਇਹ ਵੀ ਪਤਾ ਲੱਗਿਆ ਕਿ ਵਾਰਦਾਤ ਵਾਲੀ ਗੱਡੀ ਇਸ ਵਿਅਕਤੀ ਨੇ 04,01,2023 ਨੂੰ ਨਜਦੀਕ ਪਿੰਗਲਵਾੜਾ ਹਾਈਵੇ ਤੋ ਗੰਨ ਪੁਆਇੰਟ ਤੇ ਖੋਹ ਕੀਤੀ ਸੀ ਜੋ ਇਹ ਵਿਅਕਤੀ ਵੀ ਘਰੇ ਹੋਰ ਹਾਜਿਰ ਮਿਲਿਆ ਤਾਂ ਪੁਲਿਸ ਪਾਰਟੀ ਨੂੰ ਪੱਕਾ ਸ਼ੱਕ ਹੋ ਗਿਆ ਤਾਂ ਪੁਲਿਸ ਟੀਮ ਨੇ ਇਨ੍ਹਾਂ ਨੂੰ ਟਰੇਸ ਕਰਨਾ ਸ਼ੁਰੂ ਕੀਤਾ।

ਬੈਂਕ ਡਕੈਤੀ ਅਤੇ ਗੱਡੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ

ਇਕ ਪਾਸੇ ਐਕਸੀਡੈਂਟ ਦਾ ਅੰਤ ‘ਚ ਅ ਕਲੀ ਸ਼ਹਿਦ ਖਾਨ ਆਰੀ ਨੂੰ ਕੇ ਚੈਕ ਕੀਤਾ ਜਿਸ ਵਿਚ 12 ਵਿਅਕਤੀ ਬੈਠੇ ਹੋਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਦਵਿੰਦਰ ਸਿੰਘ ਦੱਸਿਆ ਅਤੇ ਦੂਸਰੇ ਨਾਂ ਆਪਣਾ ਨਾਮ ਮਨਦੀਪ ਸਿੰਘ ਉਰਫ ਸਾਲ ਪੂਰ ਦਰਸ਼ਨ ਸਿੰਘ ਵਾਸੀ ਬਾਸਰਕੇ ਬਣਾ ਖਾਲੜਾ ਜਿਲ੍ਹਾ ਤਰਨਤਾਰਨ ਦੱਸਿਆ ਜੋ ਕਰੀ ਦੀ ਤਲਾਸ਼ ਕਰਨ ਉ ਤੇ ਲੇਖ ) ਦੇਸਾਨ ਰੁਪਏ ਭਾਰਤੀ ਕਰੰਸੀ ਬਾਮਦ ਹੋਈ ਜਿਸ ਵਿੱਚ 01 ਪੈਕਟ 10000 ਦੇ 15 ਪੋਲਣ 20021) ਅਤੇ 01 ਪੈਕਟ 100/100 ਵਾਲਾ ਸੀ। ਨੋਟਾਂ ਦੀ ਜਾਂਚ ਕੀਤੀ ਗਈ ਕਿ ਸ਼ਣ 14313003 ਵਾਲਿਆ ਤੇ ਕੋਟਕ ਮਹਿੰਦਰਾ ਬੈਂਕ ਦੀ ਮੋਹਰ ਅਤੇ ਸ਼ਅਰ ਦੇ ਦਸਤਖਤ ਅਤੇ ਮਿਥੇ 11.02 ਲਿਖਿਆ ਹੋਇਆ ਸੀ ਅਤੇ ਗੱਡੀ ਵਿੱਚ ਇਕ ਲੈਪਟਾਪ ਤੇ ਸੋਨਾ ਮੂੰਦਰੀ ਤੇ ਟੇਪਸ ਸ਼ਾਮਲ ਇਸ ਦੇਸੀ ਦਵਿੰਦਰ ਸਿੰਘ ਉਕਤ ਦੀ ਪੱਥ ਵਿੱਚ 32 ਬੋਰ ਦਾ ਮਾਊਂਜਰ ਕੰਟਰੀ ਖੇਡ ਸਮੇਤ 13 ਜਿੰਦਾ ਭੇਣ ਬਾਅਦ ਕੀਤੇ ਹੋਏ ਜਿਸ ਨਾਲ ਬੈਂਕ ਡਕੈਤੀ ਅਤੇ ਗੱਡੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਦੋਸ਼ੀਆਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਵਾਰਦਾਤ ਵਾਲੇ ਦਿਨ ਕਰੀਬ 7 ਵਜੇ ਘਰ ਤੋਂ ਤੁਰੇ ਸੀ ਜੋ ਉਨ੍ਹਾਂ ਨੇ 11:30 ਵਜੇ ਪਹਿਲਾ ਕੋਟਕ ਮਹਿੰਦਰਾ ਬੈਂਕ ਰਾਮਾਮੰਡੀ ਜੰਡੂ ਸਿੰਘਾ ਰੋਡ ਤੇ ਗੋਲੀ ਕੀਤੀ ਬੈਂਕ ਦੇ ਅੰਦਰ ਜਾ ਕੇ ਰਮਨਦੀਪ ਉਰਫ ਰਮਨ ਵੱਲੋ ਮੁਆਇਨਾ ਕੀਤਾ ਗਿਆ ਅਤੇ ਇਨ੍ਹਾਂ ਨੂੰ ਪਤਾ ਕੀਤਾ ਕਿ ਬੈਂਕ ਦੇ ਗਾਰਡ ਪਾਸ ਅਸਲਾ ਨਹੀਂ ਹੈ ਅਤੇ ਇਨ੍ਹਾਂ ਨੇ ਬੈਂਕ ਨੂੰ ਸੋਫਟ ਟਾਰਗੇਟ ਮੰਨਦੇ ਹੋਏ ਬੈਂਕ ਦੇ ਬੰਦ ਹੋਣ ਦੇ ਸਮੇਂ ਤੋਂ ਪਹਿਲਾ ਬੈਂਕ ਲੁੱਟਣ ਦਾ ਫੈਸਲਾ ਕੀਤਾ ਅਤੇ ਰੇਕੀ ਕਰਨ ਤੋਂ ਬਾਅਦ ਇਹ ਦੋਵੇਂ ਜਣੇ ਜੰਡੂ ਸਿੰਘਾ ਆਦਮਪੁਰ ਵੱਲ ਨੂੰ ਚਲੇ ਗਏ ਜਿਨ੍ਹਾਂ ਨੇ ਮਿਤੀ 11.01.2023 ਨੂੰ ਸ਼ਾਮ 04:22 ਤੇ ਬੈਂਕ ਵਿੱਚ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਪਿਸਤੌਲ ਦੀ ਨੋਕ ਤੇ ਗੋਲੀ ਚਲਾ ਕੇ ਕਰੀਬ 09 ਲੱਖ ਰੁਪਏ ਦੀ ਭਾਰਤੀ ਕਰੰਸੀ ਲੁੱਟ ਕੇ ਭੱਜ ਗਏ ਸੀ। ਦੋਨਾਂ ਦੋਸ਼ੀਆ ਨੇ ਮੰਨਿਆ ਕਿ ਅਸੀ ਲੁੱਟ ਦੀ ਰਕਮ 03 ਲੇਖ 90 ਹਜਾਰ ਰੁਪਏ ਗੱਡੀ ਵਿੱਚ ਰੱਖ ਕੇ ਬਾਕੀ ਰਕਮ ਆਪਸ ਵਿੱਚ ਵੰਡ ਲਈ ਸੀ ਦਵਿੰਦਰ ਸਿੰਘ ਨੇ ਆਪਣੇ ਕੰਮ ਲਈ ਮਿਤੀ 16.01.2023 ਨੂੰ ਲੈਪਟਾਪ 14000/- ਰੁਪਏ ਦਾ ਲਾਰੇਂਸ ਰੋਡ ਅੰਮ੍ਰਿਤਸਰ ਤੋਂ ਖਰੀਦ ਕੀਤਾ ਸੀ ਅਤੇ ਰਮਨਦੀਪ ਉਰਫ ਰਮਨ ਨੇ 76938/- ਰੁਪਏ ਦਾ ਸੋਨਾ ਪੁਤਲੀ ਘਰ ਅੰਮ੍ਰਿਤਸਰ ਤੇ ਖਰੀਦ ਕੀਤਾ ਸੀ ਕੁਝ ਪੈਸੇ ਇਨ੍ਹਾਂ ਨੇ ਨਸ਼ੇ ਅਤੇ ਅਯਾਸੀ ਵਿੱਚ ਉੜਾ ਦਿੱਤੇ ਹਨ।