IND vs ENG: ਸਭ ਤੋਂ ਤੇਜ਼ 100 ਛੱਕੇ ਜੜ ਕੇ ਅਭਿਸ਼ੇਕ ਸ਼ਰਮਾ ਨੇ 4 ਗੇਂਦਾਂ ਪਹਿਲਾਂ ਤੋੜਿਆ ਰਿਕਾਰਡ, ਤੂਫਾਨੀ ਅਰਧ ਸੈਂਕੜੇ ਨਾਲ ਰਚਿਆ ਇਤਿਹਾਸ
Abhishek Sharma: ਆਇਰਲੈਂਡ ਦੌਰੇ 'ਤੇ ਸਿਰਫ਼ 1 ਦੌੜ ਨਾਲ ਅਰਧ ਸੈਂਕੜੇ ਤੋਂ ਖੁੰਝਣ ਵਾਲੇ ਅਭਿਸ਼ੇਕ ਸ਼ਰਮਾ ਨੇ ਇਸ ਵਾਰ ਅਰਧ ਸੈਂਕੜਾ ਜੜ੍ਹ ਕੇ ਹੀ ਦਮ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਗਲੈਂਡ ਦੀ ਧਰਤੀ 'ਤੇ ਭਾਰਤ ਵੱਲੋਂ ਸਭ ਤੋਂ ਤੇਜ਼ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾਉਣ ਦਾ ਨਵਾਂ ਰਿਕਾਰਡ ਵੀ ਆਪਣੇ ਨਾਮ ਕਰ ਲਿਆ।
1 / 6

2 / 6
3 / 6
4 / 6
5 / 6
6 / 6
Loading...
Unable to load recommendations.
Follow Us
Tag :