Asian Games: ਭਾਰਤ ਨੇ ਕਿਸ ਖੇਡ ਵਿੱਚ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਹਨ, ਇਹ ਰਹੀ ਪੂਰੀ ਲਿਸਟ | Asian Games: In which sport has India won the most gold medals? Here is the complete list Know in Punjabi - TV9 Punjabi

Asian Games: ਭਾਰਤ ਨੇ ਕਿਸ ਖੇਡ ਵਿੱਚ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਹਨ, ਇਹ ਰਹੀ ਪੂਰੀ ਲਿਸਟ

Published: 

17 Sep 2026 17:56 PM IST

ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਭਾਰਤ ਨੇ ਕੁੱਲ 779 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚ 183 ਗੋਲਡ, 239 ਸਿਲਵਰ ਅਤੇ 357 ਬ੍ਰੌਂਜ਼ ਮੈਡਲ ਸ਼ਾਮਲ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਖੇਡ ਵਿੱਚ ਭਾਰਤ ਨੂੰ ਸਭ ਤੋਂ ਵੱਧ ਮੈਡਲ ਮਿਲੇ ਹਨ?

1 / 5ਏਸ਼ੀਅਨ ਗੇਮਜ਼ 2026 ਦੀ ਸ਼ੁਰੂਆਤ 19 ਸਤੰਬਰ ਤੋਂ ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਹੋ ਰਹੀ ਹੈ। ਏਸ਼ੀਅਨ ਗੇਮਜ਼ ਵਿੱਚ ਭਾਰਤ ਦਾ ਪ੍ਰਦਰਸ਼ਨ ਚੰਗਾ ਰਹਿੰਦਾ ਹੈ। ਇਸ ਵਾਰ ਵੀ ਭਾਰਤ ਨੂੰ ਕਾਫ਼ੀ ਮੈਡਲ ਜਿੱਤਣ ਦੀ ਉਮੀਦ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਕਿਸ ਖੇਡ ਵਿੱਚ ਆਪਣਾ ਦਬਦਬਾ ਬਣਾਇਆ ਹੈ। ਭਾਰਤ ਨੂੰ ਕਿਸ ਖੇਡ ਵਿੱਚ ਸਭ ਤੋਂ ਵੱਧ ਮੈਡਲ ਮਿਲੇ ਹਨ? (PC-PTI)

ਏਸ਼ੀਅਨ ਗੇਮਜ਼ 2026 ਦੀ ਸ਼ੁਰੂਆਤ 19 ਸਤੰਬਰ ਤੋਂ ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਹੋ ਰਹੀ ਹੈ। ਏਸ਼ੀਅਨ ਗੇਮਜ਼ ਵਿੱਚ ਭਾਰਤ ਦਾ ਪ੍ਰਦਰਸ਼ਨ ਚੰਗਾ ਰਹਿੰਦਾ ਹੈ। ਇਸ ਵਾਰ ਵੀ ਭਾਰਤ ਨੂੰ ਕਾਫ਼ੀ ਮੈਡਲ ਜਿੱਤਣ ਦੀ ਉਮੀਦ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਕਿਸ ਖੇਡ ਵਿੱਚ ਆਪਣਾ ਦਬਦਬਾ ਬਣਾਇਆ ਹੈ। ਭਾਰਤ ਨੂੰ ਕਿਸ ਖੇਡ ਵਿੱਚ ਸਭ ਤੋਂ ਵੱਧ ਮੈਡਲ ਮਿਲੇ ਹਨ? (PC-PTI)

2 / 5

3 / 5

ਭਾਰਤ ਨੂੰ ਸ਼ੂਟਿੰਗ ਵਿੱਚ 80 ਮੈਡਲ ਮਿਲੇ ਹਨ। ਏਸ਼ੀਅਨ ਗੇਮਜ਼ ਵਿੱਚ ਭਾਰਤੀ ਸ਼ੂਟਰਾਂ ਨੇ 16 ਗੋਲਡ, 30 ਸਿਲਵਰ ਅਤੇ 34 ਬ੍ਰੌਂਜ਼ ਮੈਡਲ ਜਿੱਤੇ ਹਨ। (PC-PTI)

4 / 5

ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਕੁਸ਼ਤੀ ਵਿੱਚ 65 ਮੈਡਲ ਅਤੇ ਕਬੱਡੀ ਵਿੱਚ 13 ਮੈਡਲ ਜਿੱਤੇ ਹਨ। ਕੁਸ਼ਤੀ ਵਿੱਚ ਭਾਰਤ ਨੇ 11 ਗੋਲਡ, 15 ਸਿਲਵਰ ਅਤੇ 39 ਬ੍ਰੌਂਜ਼ ਮੈਡਲ ਜਿੱਤੇ ਹਨ। (PC-PTI)

5 / 5

ਟੈਨਿਸ ਅਤੇ ਮੁੱਕੇਬਾਜ਼ੀ ਵਿੱਚ ਵੀ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਮੁੱਕੇਬਾਜ਼ਾਂ ਨੇ ਏਸ਼ੀਅਨ ਗੇਮਜ਼ ਵਿੱਚ 9 ਗੋਲਡ ਸਮੇਤ ਕੁੱਲ 61 ਮੈਡਲ ਜਿੱਤੇ ਹਨ। ਉੱਥੇ ਹੀ ਟੈਨਿਸ ਵਿੱਚ 10 ਗੋਲਡ ਦੇ ਨਾਲ ਕੁੱਲ 34 ਮੈਡਲ ਜਿੱਤੇ ਗਏ ਹਨ। (PC-PTI)

Loading...
Unable to load recommendations.
Follow Us
Tag :