ਗਰਮੀਆਂ ਵਿੱਚ Travel ਦੇ ਦੌਰਾਨ ਅਨੁਸ਼ਕਾ ਸੇਨ ਦੀ ਤਰ੍ਹਾਂ ਪਾਓ Outfits, ਸਟਾਈਲ ਦੇ ਨਾਲ ਮਿਲੇਗਾ ਕੰਫਰਟ | Wear outfits like Anushka Sen while traveling in summer, you will get comfort along with style - TV9 Punjabi

ਗਰਮੀਆਂ ਵਿੱਚ Travel ਦੇ ਦੌਰਾਨ ਅਨੁਸ਼ਕਾ ਸੇਨ ਦੀ ਤਰ੍ਹਾਂ ਪਾਓ Outfits, ਸਟਾਈਲ ਦੇ ਨਾਲ ਮਿਲੇਗਾ ਕੰਫਰਟ

tv9-punjabi
Published: 

21 Apr 2025 16:02 PM

ਗਰਮੀਆਂ ਵਿੱਚ Travel ਦੌਰਾਨ ਸਟਾਈਲ ਦੇ ਨਾਲ ਹੀ ਕੰਫਰਟ ਪਾਉਣ ਲਈ ਸਹੀ ਕੱਪੜੇ Select ਕਰਨਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਅਦਾਕਾਰਾ ਅਨੁਸ਼ਕਾ ਸੇਨ ਦੇ ਇਨ੍ਹਾਂ Outfits ਤੋਂ ਆਈਡੀਆ ਲੈ ਸਕਦੇ ਹੋ। ਇਹ ਤੁਹਾਡੇ ਲੁੱਕ ਨੂੰ ਸਟਾਈਲਿਸ਼ ਬਣਾ ਦੇਵੇਗਾ ਅਤੇ ਯਾਤਰਾ ਦੌਰਾਨ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

1 / 5ਅਨੁਸ਼ਕਾ ਸੇਨ ਨੇ ਸਿਲਕ ਸਕਰਟ ਅਤੇ ਵਾਈਟ ਕਲਰ ਦੀ ਪਲੇਨ ਟੌਪ ਪਾ ਸਕਦੇ ਹੋ। ਨਾਲ ਹੀ ਹਾਈ ਹੀਲਜ਼, ਮੇਕਅਪ ਅਤੇ ਝੁਮਕਿਆਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ। ਤੁਸੀਂ Travel ਦੌਰਾਨ ਅਦਾਕਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ( Credit : anushkasen0408 )

ਅਨੁਸ਼ਕਾ ਸੇਨ ਨੇ ਸਿਲਕ ਸਕਰਟ ਅਤੇ ਵਾਈਟ ਕਲਰ ਦੀ ਪਲੇਨ ਟੌਪ ਪਾ ਸਕਦੇ ਹੋ। ਨਾਲ ਹੀ ਹਾਈ ਹੀਲਜ਼, ਮੇਕਅਪ ਅਤੇ ਝੁਮਕਿਆਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ। ਤੁਸੀਂ Travel ਦੌਰਾਨ ਅਦਾਕਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ( Credit : anushkasen0408 )

Twitter
2 / 5ਅਦਾਕਾਰਾ ਨੇ ਪ੍ਰਿੰਟਿਡ ਏ-ਲਾਈਨ ਅਤੇ ਸਲਿਟ ਮੈਕਸੀ ਡਰੈੱਸ ਪਹਿਨੀ ਹੈ। ਨਾਲ ਹੀ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਕੰਪਲੀਟ ਕੀਤਾ ਹੈ। ਗਰਮੀਆਂ ਵਿੱਚ ਏ-ਲਾਈਨ ਮੈਕਸੀ ਅਤੇ ਮਿਡੀ ਡਰੈੱਸ Perfect ਰਹਿਣਗੇ।

ਅਦਾਕਾਰਾ ਨੇ ਪ੍ਰਿੰਟਿਡ ਏ-ਲਾਈਨ ਅਤੇ ਸਲਿਟ ਮੈਕਸੀ ਡਰੈੱਸ ਪਹਿਨੀ ਹੈ। ਨਾਲ ਹੀ ਲੁੱਕ ਨੂੰ ਖੁੱਲ੍ਹੇ ਵਾਲਾਂ ਨਾਲ ਕੰਪਲੀਟ ਕੀਤਾ ਹੈ। ਗਰਮੀਆਂ ਵਿੱਚ ਏ-ਲਾਈਨ ਮੈਕਸੀ ਅਤੇ ਮਿਡੀ ਡਰੈੱਸ Perfect ਰਹਿਣਗੇ।

3 / 5

ਵਾਈਟ ਕਲਰ ਦੇ ਸ਼ਰਾਰਾ ਨੇ ਨਾਲ ਅਦਾਕਾਰਾ ਨੇ ਚਿਕਨਕਾਰੀ ਕੁੜਤੀ ਪਾਈ ਹੈ, ਸਲੀਵਜ਼ ਦਾ ਡਿਜ਼ਾਈਨ ਵੀ ਬਹੁਤ ਵਧੀਆ ਲੱਗ ਰਿਹਾ ਹੈ। ਅਦਾਕਾਰਾ ਨੇ ਮੇਕਅਪ, ਖੁੱਲ੍ਹੇ ਵਾਲਾਂ ਅਤੇ ਆਕਸੀਡਾਈਜ਼ਡ ਈਅਰਰਿੰਗਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

4 / 5

ਇਸ ਬਲੂ ਕਲਰ ਦੀ ਸਟ੍ਰੇਟ ਜੀਨਸ ਦੇ ਨਾਲ, ਅਦਾਕਾਰਾ ਨੇ ਲਾਈਨਿੰਗ ਪ੍ਰਿੰਟ ਵਾਲੀ ਕਮੀਜ਼ ਪਾਈ ਹੈ। ਅਨੁਸ਼ਕਾ ਦਾ ਇਹ ਲੁੱਕ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ। ਗਰਮੀਆਂ ਵਿੱਚ ਹਰ ਮੌਕੇ ਲਈ ਜੀਨਸ ਦੇ ਨਾਲ ਕਮੀਜ਼ ਜਾਂ ਟੌਪ Perfect ਹੁੰਦਾ ਹੈ।

5 / 5

ਅਨੁਸ਼ਕਾ ਦਾ ਇਹ ਲੁੱਕ ਕਾਫੀ ਸੁੰਦਰ ਲੱਗ ਰਿਹਾ ਹੈ। ਉਨ੍ਹਾਂ ਨੇ ਲੂਜ਼ ਟੀ-ਸ਼ਰਟ ਦੇ ਨਾਲ ਟ੍ਰਾਊਜ਼ਰ ਪਾਈ ਹੋਈ ਹੈ। ਤੁਸੀਂ ਟ੍ਰੇਵਲ ਦੌਰਾਨ ਟੀ-ਸ਼ਰਟ ਅਤੇ ਪੈਂਟ ਵੀ ਪਹਿਨ ਸਕਦੇ ਹੋ।

Follow Us On
Tag :