Karwa Chauth 2025: ਕਰਵਾ ਚੌਥ 'ਤੇ ਪਾਓ ਹੈਂਡਲੂਮ ਸਾੜੀਆਂ, ਮੋਨਾਲੀਸਾ ਤੋਂ ਲਓ ਆਇਡਿਆ | Wear handloom sarees on Karva Chauth, take an idea from Monalisa know in Punjabi - TV9 Punjabi

Karwa Chauth 2025: ਕਰਵਾ ਚੌਥ ‘ਤੇ ਪਾਓ ਹੈਂਡਲੂਮ ਸਾੜੀਆਂ, ਮੋਨਾਲੀਸਾ ਤੋਂ ਲਓ ਆਇਡਿਆ

Published: 

06 Oct 2025 17:59 PM IST

Karwa Chauth 2025: ਭੋਜਪੁਰੀ ਕੁਈਨ ਮੋਨਾਲੀਸਾ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਇਸ ਅਦਾਕਾਰਾ ਨੇ ਅਦਾਕਾਰੀ ਨਾਲ ਸਿਲਵਰ ਸਕ੍ਰੀਨ ਅਤੇ ਟੈਲੀਵਿਜ਼ਨ ਦੋਵਾਂ 'ਤੇ ਕਾਫ਼ੀ ਫੇਮ ਹਾਸਲ ਕੀਤੀ ਹੈ। ਮੋਨਾਲੀਸਾ ਸਾੜੀਆਂ ਨੂੰ ਗ੍ਰਸਫੁਲੀ ਕੈਰੀ ਕਰਦੀ ਹੈ। ਉਨ੍ਹਾਂ ਤੋ ਕਰਵਾ ਚੌਥ ਲਈ ਹੈਂਡਲੂਮ ਸਾੜੀਆਂ ਦਾ Inspiration ਲਿਆ ਜ ਸਕਦਾ ਹੈ ।

1 / 5ਮੋਨਾਲੀਸਾ ਨੇ ਹੈਵੀ ਗੋਸਡਨ ਬਾਰਡਰ ਅਤੇ ਗਰਿੱਡ ਡਿਜ਼ਾਈਨ ਦੀ ਲਾਲ ਬਨਾਰਸੀ ਸਾੜੀ ਕੈਰੀ ਕੀਤੀ ਸੀ । ਅਦਾਕਾਰਾ ਨੇ ਇਸਨੂੰ ਫੁਲ ਪੱਤੇ ਦੇ ਡਿਜ਼ਾਈਨ ਵਾਲੇ ਬਲਾਊਜ਼ ਨਾਲ ਪੇਅਰਅਪ ਕੀਤਾ ਹੈ। ਉਨ੍ਹਾਂ ਨੇ ਆਪਣੇ ਹੇਅਰ ਸਟਾਈਲ ਨੂੰ ਸਾਈਡ ਟਵਿਸਟਡ ਬਰੇਡ ਦੇ ਨਾਲ ਬਾਕੀ ਵਾਲਾਂ ਨੂੰ ਰਿੰਗ ਕਰਸ ਕਰਕੇ ਸਾਫਟ ਵੇਵਸ ਸਟਾਈਲ ਵਿੱਚ ਖੁੱਲ੍ਹਾ ਰੱਖਿਆ ਹੈ। ਮੈਚਿੰਗ ਚੂੜੀਆਂ, ਸਿੰਪਲ ਮੇਕਅਪ ਅਤੇ ਮਿਨੀਮਮ ਐਕਸਸਰੀਜ ਦੇ ਨਾਲ ਉਨ੍ਹਾਂ ਦਾ ਇਹ ਲੁੱਕ ਫੈਸਟਿਵ ਪਰਫੈਕਟ ਦੇ ਰਿਹਾ ਸੀ ।

ਮੋਨਾਲੀਸਾ ਨੇ ਹੈਵੀ ਗੋਸਡਨ ਬਾਰਡਰ ਅਤੇ ਗਰਿੱਡ ਡਿਜ਼ਾਈਨ ਦੀ ਲਾਲ ਬਨਾਰਸੀ ਸਾੜੀ ਕੈਰੀ ਕੀਤੀ ਸੀ । ਅਦਾਕਾਰਾ ਨੇ ਇਸਨੂੰ ਫੁਲ ਪੱਤੇ ਦੇ ਡਿਜ਼ਾਈਨ ਵਾਲੇ ਬਲਾਊਜ਼ ਨਾਲ ਪੇਅਰਅਪ ਕੀਤਾ ਹੈ। ਉਨ੍ਹਾਂ ਨੇ ਆਪਣੇ ਹੇਅਰ ਸਟਾਈਲ ਨੂੰ ਸਾਈਡ ਟਵਿਸਟਡ ਬਰੇਡ ਦੇ ਨਾਲ ਬਾਕੀ ਵਾਲਾਂ ਨੂੰ ਰਿੰਗ ਕਰਸ ਕਰਕੇ ਸਾਫਟ ਵੇਵਸ ਸਟਾਈਲ ਵਿੱਚ ਖੁੱਲ੍ਹਾ ਰੱਖਿਆ ਹੈ। ਮੈਚਿੰਗ ਚੂੜੀਆਂ, ਸਿੰਪਲ ਮੇਕਅਪ ਅਤੇ ਮਿਨੀਮਮ ਐਕਸਸਰੀਜ ਦੇ ਨਾਲ ਉਨ੍ਹਾਂ ਦਾ ਇਹ ਲੁੱਕ ਫੈਸਟਿਵ ਪਰਫੈਕਟ ਦੇ ਰਿਹਾ ਸੀ ।

2 / 5

ਕਰਵਾ ਚੌਥ ਲਈ ਮੋਨਾਲੀਸਾ ਦੇ ਇਸ ਲੁੱਕ ਨੂੰ ਰਿਕ੍ਰਿਏਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਟ੍ਰੈਡੀਸ਼ਨਾਲ ਪਟੋਲਾ ਸਾੜੀ ਨੂੰ ਫ੍ਰੀ ਪੱਲੂ ਵਿੱਚ ਡਰੈਪ ਕੀਤਾ ਹੈ। ਗੋਲਡਨ ਨੇਕਪੀਸ, ਪੋਲਕੀ ਝੂਮਕੇ ਅਤੇ ਚੂੜੀਆਂ ਉਨ੍ਹਾਂ ਦਾ ਇਹ ਲੁੱਕ ਇੰਡੀਅਨ ਫੈਸ਼ਨ ਨੂੰ ਪਰਫੈਕਟਲੀ ਰਿਪ੍ਰੇਸਜੈਂਟ ਕਰ ਰਿਹਾ ਹੈ ।

3 / 5

ਜੇਕਰ ਤੁਸੀਂ ਕਰਵਾ ਚੌਥ 'ਤੇ ਆਪਣੀ ਸਾੜੀ ਨੂੰ ਰਾਇਲ ਟੱਚ ਦੇਣਾ ਚਾਹੁੰਦੇ ਹੋ, ਤਾਂ ਭੋਜਪੁਰੀ ਕੁਈਨ ਦੇ ਇਸ ਲੁੱਕ ਦੀ ਕਾਪੀ ਕਰੋ। ਉਨ੍ਹਾਂ ਨੇ ਨੀਲੀ ਬਨਾਰਸੀ ਸਾੜੀ ਪਹਿਨੀ ਹੋਈ ਹੈ, ਜਿਸਨੂੰ ਪਲੇਟੇਡ ਪੱਲੇ ਵਿੱਚ ਲੈਫਟ ਸ਼ੋਲਡਰ ਤੇ ਡਰੇਪ ਕੀਤਾ ਹੈ ਅਤੇ ਆਪਣੇ ਸੱਜੇ ਮੋਢੇ 'ਤੇ ਮੈਚਿੰਗ ਦੁਪੱਟੇ ਨੂੰ ਰਾਈਟ ਸ਼ੋਲਡਰ ਤੇ ਪਿਨਅਪ ਕੀਤਾ ਹੋਇਆ ਹੈ । ਉਨ੍ਹਾਂ ਦਾ ਲੁੱਕ ਗੋਲਡਨ ਜੜਾਓ ਜੂਲਰੀ ਨਾਲ ਕਾਫੀ ਰਿੱਚ ਲੁਕ ਦੇ ਰਿਹਾ ਹੈ।

4 / 5

ਤੁਸੀਂ ਕਰਵਾ ਚੌਥ ਲਈ ਮੋਨਾਲੀਸਾ ਦੇ ਇਸ ਲੁੱਕ ਤੋਂ ਵੀ ਆਇਡਿਆ ਲੈ ਸਕਦੇ ਹੋ। ਉਨ੍ਹਾਂ ਨੇ ਬਨਾਰਸੀ ਜ਼ਰੀ ਦੇ ਕੰਮ ਦੇ ਨਾਲ ਯੈਲੋ ਐਂਬਰ ਕਲਰ ਦੀ ਸਾੜੀ ਪਾਈ ਹੋਈ ਹੈ। ਬਾਰਡਰ 'ਤੇ ਕਲਰਫੁੱਲ ਰੇਸ਼ਮ ਦੇ ਫਲੋਰਲ ਬੂਟੇ ਉਨ੍ਹਾਂ ਦੇ ਸਾੜੀ ਡਿਜਾਇਨ ਨੂੰ ਹਾਈਲਾਈਟ ਕਰ ਰਹੇ ਹਨ। ਅਦਾਕਾਰਾ ਨੇ ਰੈੱਡ ਕਲਰ ਦੇ ਬਲਾਊਜ਼ ਨਾਲ ਕੰਟਰਾਸਟ ਕ੍ਰਿਏਟ ਕੀਤਾ ਹੈ ।

5 / 5

ਕਰਵਾ ਚੌਥ 'ਤੇ ਪਿੰਕ ਸਾੜੀ ਵੀ ਬਹੁਤ ਵਧੀਆ ਲੱਗੇਗੀ। ਮੋਨਾਲੀਸਾ ਨੇ ਫੁੱਲਾਂ ਅਤੇ ਪੱਤਿਆਂ ਦੇ ਜਾਲ ਵਾਲੇ ਡਿਜ਼ਾਈਨ ਵਾਲੀ ਸਾੜੀ ਪਾਈ ਹੋਈ ਹੈ। ਜਿਸ ਵਿੱਚ ਬਾਰਡਰ 'ਤੇ ਬਨਾਰਸੀ ਜ਼ਰੀ ਦਾ ਕੰਮ ਬਾਰੀਕੀ ਨਾਲ ਕੀਤਾ ਹੋਇਆ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਈਅਰਿੰਗਜ, ਬੈਂਗਲਸ ਰਿੰਗ ਅਤੇ ਖਾਸ ਕਰਕੇ ਆਪਣੇ ਮੰਗਲਸੂਤਰ ਨਾਲ ਸਵਾਰਿਆਂ ਹੈ। ਮੱਥੇ 'ਤੇ ਬਿੰਦੀ, ਕ੍ਰੀਮੀ ਟੈਕਸਚਰ ਦੀ ਲਿਪਸਟਿਕ ਅਤੇ ਮਾਂਗ ਵਿੱਚ ਸਿੰਦੂਰ ਦੇ ਨਾਲ, ਮੋਨਾਲੀਸਾ ਬਹੁਤ ਸੁੰਦਰ ਲੱਗ ਰਹੀ ਹੈ।

Follow Us On
Tag :