Amazon Sale 2025: ਅੱਧੇ ਰੇਟ 'ਤੇ ਮਿਲ ਰਹੇ Smart TV, ਇਨ੍ਹਾਂ 5 ਮਾਡਲਾਂ ਦੀ ਕੀਮਤ ਹੋਈ 50% ਘੱਟ | Smart TVs available at half price, the price of these 5 models has been reduced by 50% Know in Punjabi - TV9 Punjabi

Amazon Sale 2025: ਅੱਧੇ ਰੇਟ ‘ਤੇ ਮਿਲ ਰਹੇ Smart TV, ਇਨ੍ਹਾਂ 5 ਮਾਡਲਾਂ ਦੀ ਕੀਮਤ ਹੋਈ 50% ਘੱਟ

Published: 

08 Oct 2025 17:10 PM IST

Amazon Great India Festival Sale ਵਿੱਚ Smart TV ਮਾਡਲ ਅੱਧੀ ਕੀਮਤ 'ਤੇ ਵਿੱਕ ਰਹੇ ਹਨ। ਅਸੀ ਐਮਾਜ਼ਾਨ ਸੇਲ ਤੋਂ ਤੁਹਾਡੇ ਲਈ ਪੰਜ ਟੀਵੀ ਲੱਭ ਕੇ ਲਿਆਏ ਹਾਂ ਜੋ ਤੁਹਾਨੂੰ ਸੇਲ ਵਿੱਚ 50 ਪ੍ਰਤੀਸ਼ਤ ਦੀ ਛੋਟ 'ਤੇ ਮਿਲ ਸਕਦੇ ਹਨ। 32 ਇੰਚ ਤੋਂ 75 ਇੰਚ ਤੱਕ ਦੇ ਵਡੀ ਸਕ੍ਰੀਨ ਵਾਲੇ Smart TV ਤੁਹਾਨੂੰ ਅੱਧੇ ਰੇਟ 'ਤੇ ਮਿਲ ਸਕਦੇ ਹਨ।

1 / 5Onida 32 inch TV Price: 50% ਦੀ ਛੋਟ ਤੋਂ ਬਾਅਦ 32-ਇੰਚ ਸਮਾਰਟ ਟੀਵੀ  ਤੁਹਾਨੂੰ ਐਮਾਜ਼ਾਨ ਸੇਲ ਤੇ ₹9,999 ਵਿੱਚ ਮਿਲ ਜਾਵੇਗਾ। ਇਸ ਟੀਵੀ ਦੇ ਨਾਲ ਜੀਓ ਹੌਟਸਟਾਰ, ਐਮਾਜ਼ਾਨ ਪ੍ਰਾਈਮ ਵੀਡੀਓ, ਸੋਨੀ ਲਿਵ, ਅਤੇ ਜ਼ੀ5 ਵਰਗੀਆਂ ਐਪਾਂ ਦੀ ਮੈਂਮਬਰਸ਼ਿਪ ਮਿਲੇਗੀ । (ਫੋਟੋ: Amazon)

Onida 32 inch TV Price: 50% ਦੀ ਛੋਟ ਤੋਂ ਬਾਅਦ 32-ਇੰਚ ਸਮਾਰਟ ਟੀਵੀ ਤੁਹਾਨੂੰ ਐਮਾਜ਼ਾਨ ਸੇਲ ਤੇ ₹9,999 ਵਿੱਚ ਮਿਲ ਜਾਵੇਗਾ। ਇਸ ਟੀਵੀ ਦੇ ਨਾਲ ਜੀਓ ਹੌਟਸਟਾਰ, ਐਮਾਜ਼ਾਨ ਪ੍ਰਾਈਮ ਵੀਡੀਓ, ਸੋਨੀ ਲਿਵ, ਅਤੇ ਜ਼ੀ5 ਵਰਗੀਆਂ ਐਪਾਂ ਦੀ ਮੈਂਮਬਰਸ਼ਿਪ ਮਿਲੇਗੀ । (ਫੋਟੋ: Amazon)

2 / 5

Toshiba 40-inch TV Price: Amazon ਸੇਲ ਵਿੱਚ 40-inch ਵਾਲਾ ਸਮਾਰਟ ਟੀਵੀ 50% ਦੀ ਛੋਟ ਨਾਲ ₹14,999 ਵਿੱਚ ਵੇਚਿਆ ਜਾ ਰਿਹਾ ਹੈ। ਇਹ ਟੀਵੀ Netflix, Amazon Prime Video, ਅਤੇ Disney Plus Hotstar ਵਰਗੇ OTT ਐਪਸ ਨੂੰ ਸਪੋਰਟ ਕਰਦਾ ਹੈ। (ਫੋਟੋ: Amazon)

3 / 5

Redmi 43-inch Fire TV Price: ਜੇਕਰ ਤੁਸੀਂ ਆਪਣੇ ਘਰ ਲਈ 43-ਇੰਚ ਟੀਵੀ ਖਰੀਦਣ ਦਾ ਪਲਾਨ ਬਣਾ ਰਹੇ ਹੋ, ਤਾਂ Redmi ਟੀਵੀ ਅੱਧੇ ਰੇਟ 'ਤੇ Amazon ਸੇਲ ਵਿੱਚ ਮਿਲ ਸਕਦਾ ਹੈ। 50% ਦੀ ਛੋਟ ਤੋਂ ਬਾਅਦ, ਇਹ ਟੀਵੀ ₹18,999 ਵਿੱਚ ਵੇਚਿਆ ਜਾ ਰਿਹਾ ਹੈ। (ਫੋਟੋ: Amazon)

4 / 5

Hisense 50 inch QLED TV Price: Amazon Great India Festival Sale ਵਿੱਚ 50-ਇੰਚ ਟੀਵੀ ₹26,999 ਵਿੱਚ 50% ਦੀ ਛੋਟ 'ਤੇ ਵੇਚਿਆ ਜਾ ਰਿਹਾ ਹੈ। ਇਹ ਟੀਵੀ Netflix, Zee5, Jio Hotstar, Sony Liv, Amazon Prime Video, ਅਤੇ Eros Now ਵਰਗੀਆਂ OTT ਐਪਸ ਨੂੰ ਸਪੋਰਟ ਕਰਦਾ ਹੈ। (ਫੋਟੋ: Amazon)

5 / 5

Philips 75 inch TV Price: 50% ਦੀ ਛੋਟ ਤੋਂ ਬਾਅਦ 75-ਇੰਚ ਸਮਾਰਟ ਟੀਵੀ ₹59,999 ਵਿੱਚ ਵੇਚਿਆ ਜਾ ਰਿਹਾ ਹੈ। Amazon ਦੀ ਲਿਸਟਿੰਗ ਮੁਤਾਬਕ, ਇਹ ਟੀਵੀ ਐਮਾਜ਼ਾਨ ਪ੍ਰਾਈਮ ਵੀਡੀਓ, ਸੋਨੀ ਲਿਵ, ਜ਼ੀ5 ਅਤੇ ਨੈੱਟਫਲਿਕਸ ਵਰਗੀਆਂ ਐਪਾਂ ਦਾ ਸਮਰਥਨ ਕਰਦਾ ਹੈ। (ਫੋਟੋ: Amazon)

Follow Us On
Tag :